White ਤੇਰਾ ਮੇਰੇ ਨਾਲ ਹੋਣਾ, ਇਹ ਪੁਰਾਣੀਆਂ ਗੱਲਾਂ ਨੇ... | ਪੰਜਾਬੀ ਸ਼ਾਇਰੀ ਅਤੇ

"White ਤੇਰਾ ਮੇਰੇ ਨਾਲ ਹੋਣਾ, ਇਹ ਪੁਰਾਣੀਆਂ ਗੱਲਾਂ ਨੇ... ਅੱਜ ਕੱਲੇ ਕਰਕੇ ਯਾਦ ਉਹ ਪਲ਼, ਹੱਸ ਕਦੇ ਰੋ ਲਈਦਾ... ਔਖਾ ਸੋਖਾ ਹੋਕੇ ਸਮਾਂ ਬਿਤਾਈ ਜਾਨੇ ਆ, ਦਿਲ ਦਾ ਸਾਰਾ ਦੁੱਖ ਖੁਸ਼ੀਆਂ ਪਿੱਛੇ ਲਕੋ ਲਈਦਾ... ਦੇਖ STORY ਤੇਰੀ ਇਹ ਮਹਿਸੂਸ ਜਿਆ ਹੋਵੇ, ਕਿਤੇ ਕਿਤੇ ਤੂੰ ਵੀ ਮੈਨੂੰ ਯਾਦ ਜਿਆ ਕਰਦੀ ਏ... ਹੁਣ ਨਾ ਤੂੰ ਮੈਨੂੰ ਮਿਲੇ, ਨਾ ਮੈਂ ਤੈਨੂੰ ਮਿਲਾ, ਇਹ ਗੱਲਾਂ ਪੱਕੀਆਂ ਨੇ... ਫਿਰ ਵੀ ਤੈਨੂੰ ਚੇਤੇ ਰੱਖਣ ਲਈ, 2-4 ਫੋਟਾਂ ਤਾਂ ਮੈਂ ਵੀ ਰੱਖੀਆਂ ਨੇ।। JOHNY❤️ ©Johny "

 White ਤੇਰਾ ਮੇਰੇ ਨਾਲ ਹੋਣਾ, ਇਹ ਪੁਰਾਣੀਆਂ ਗੱਲਾਂ ਨੇ...
ਅੱਜ ਕੱਲੇ ਕਰਕੇ ਯਾਦ ਉਹ ਪਲ਼, ਹੱਸ ਕਦੇ ਰੋ ਲਈਦਾ...
ਔਖਾ ਸੋਖਾ ਹੋਕੇ ਸਮਾਂ ਬਿਤਾਈ ਜਾਨੇ ਆ, 
ਦਿਲ ਦਾ ਸਾਰਾ ਦੁੱਖ ਖੁਸ਼ੀਆਂ ਪਿੱਛੇ ਲਕੋ ਲਈਦਾ...
ਦੇਖ STORY ਤੇਰੀ ਇਹ ਮਹਿਸੂਸ ਜਿਆ ਹੋਵੇ,
ਕਿਤੇ ਕਿਤੇ ਤੂੰ ਵੀ ਮੈਨੂੰ ਯਾਦ ਜਿਆ ਕਰਦੀ ਏ...
ਹੁਣ ਨਾ ਤੂੰ ਮੈਨੂੰ ਮਿਲੇ, ਨਾ ਮੈਂ ਤੈਨੂੰ ਮਿਲਾ,
ਇਹ ਗੱਲਾਂ ਪੱਕੀਆਂ ਨੇ...
ਫਿਰ ਵੀ ਤੈਨੂੰ ਚੇਤੇ ਰੱਖਣ ਲਈ, 2-4 ਫੋਟਾਂ ਤਾਂ ਮੈਂ ਵੀ ਰੱਖੀਆਂ ਨੇ।।
                                                      JOHNY❤️

©Johny

White ਤੇਰਾ ਮੇਰੇ ਨਾਲ ਹੋਣਾ, ਇਹ ਪੁਰਾਣੀਆਂ ਗੱਲਾਂ ਨੇ... ਅੱਜ ਕੱਲੇ ਕਰਕੇ ਯਾਦ ਉਹ ਪਲ਼, ਹੱਸ ਕਦੇ ਰੋ ਲਈਦਾ... ਔਖਾ ਸੋਖਾ ਹੋਕੇ ਸਮਾਂ ਬਿਤਾਈ ਜਾਨੇ ਆ, ਦਿਲ ਦਾ ਸਾਰਾ ਦੁੱਖ ਖੁਸ਼ੀਆਂ ਪਿੱਛੇ ਲਕੋ ਲਈਦਾ... ਦੇਖ STORY ਤੇਰੀ ਇਹ ਮਹਿਸੂਸ ਜਿਆ ਹੋਵੇ, ਕਿਤੇ ਕਿਤੇ ਤੂੰ ਵੀ ਮੈਨੂੰ ਯਾਦ ਜਿਆ ਕਰਦੀ ਏ... ਹੁਣ ਨਾ ਤੂੰ ਮੈਨੂੰ ਮਿਲੇ, ਨਾ ਮੈਂ ਤੈਨੂੰ ਮਿਲਾ, ਇਹ ਗੱਲਾਂ ਪੱਕੀਆਂ ਨੇ... ਫਿਰ ਵੀ ਤੈਨੂੰ ਚੇਤੇ ਰੱਖਣ ਲਈ, 2-4 ਫੋਟਾਂ ਤਾਂ ਮੈਂ ਵੀ ਰੱਖੀਆਂ ਨੇ।। JOHNY❤️ ©Johny

#love_shayari @Varsha ਹਮਸਫ਼ਰ ਸ਼ਾਇਰੀ

People who shared love close

More like this

Trending Topic