White ਅਸੀਂ ਚਾਇਆ ਵੀ ਤਾਂ ਕੀ ਚਾਇਆ, ਤੈਥੋਂ ਤੇਰਾ ਸਾਥ... | ਪੰਜਾਬੀ ਸ਼ਾਇਰੀ ਅਤੇ

"White ਅਸੀਂ ਚਾਇਆ ਵੀ ਤਾਂ ਕੀ ਚਾਇਆ, ਤੈਥੋਂ ਤੇਰਾ ਸਾਥ... ਤੂੰ ਝੋਲ਼ੀ ਸਾਡੇ ਕੀ ਪਾਇਆ, ਦੇਖ ਸਾਡੇ ਹਾਲਾਤ... ਅਸੀਂ ਮੁੱਖ ਚੋਂ ਕੁੱਝ ਵੀ ਬੋਲੇ ਨਹੀਂ, ਦਬੇ ਦਿਲੀ ਜਜ਼ਬਾਤ... ਤੇਰੇ ਝੂਠ ਤੇ ਲਾਰੇ ਨੋਟ ਕੀਤੇ, ਮੈਂ ਬਹਿਕੇ ਸਾਰੀ ਰਾਤ... ਤੇਰੀ ਯਾਦ ਜਈ ਆਈ ਜਦੋਂ, ਮੈਂ ਮਾਰੀ ਦਿਲ ਵਿੱਚ ਝਾਤ... ਤੂੰ ਛਡਿਆ ਸਾਨੂੰ ਸਮਝ ਆਈ, ਕੀ ਸਾਡੀ ਸੀ ਔਕਾਤ... ਜੋ ਪਾਠ ਸਾਨੂੰ ਸਿਖਾਇਆ ਤੂੰ, ਉਹ ਨਾ ਸਿੱਖਿਆ ਕਿਸੇ ਜਮਾਤ... ਹੁਣ ਬੋਲ ਜਹੇ ਹੱਥੋਂ ਲਿਖ ਹੁੰਦੇ, ਇਹ ਤੇਰੀ ਆ ਕਰਾਮਾਤ... ਚਤਰ, ਮਾਸੂਮ ਤੇ ਸੋਹਣੀ ਤੂੰ, ਤੇਰੀ ਵੱਖਰੀ ਸੀ ਗੱਲਬਾਤ... ਤੈਨੂੰ ਅਦਬ ਦੀ ਰਾਣੀ ਕਵਾਂ ਮੈਂ, ਜਾਂ ਕਵਾਂ ਮੈਂ ਕਮਜਾਤ।। JOHNY❤️ ©Johny"

 White ਅਸੀਂ ਚਾਇਆ ਵੀ ਤਾਂ ਕੀ ਚਾਇਆ, ਤੈਥੋਂ ਤੇਰਾ ਸਾਥ...
ਤੂੰ ਝੋਲ਼ੀ ਸਾਡੇ ਕੀ ਪਾਇਆ, ਦੇਖ ਸਾਡੇ ਹਾਲਾਤ...
ਅਸੀਂ ਮੁੱਖ ਚੋਂ ਕੁੱਝ ਵੀ ਬੋਲੇ ਨਹੀਂ, ਦਬੇ ਦਿਲੀ ਜਜ਼ਬਾਤ...
ਤੇਰੇ ਝੂਠ ਤੇ ਲਾਰੇ ਨੋਟ ਕੀਤੇ, ਮੈਂ ਬਹਿਕੇ ਸਾਰੀ ਰਾਤ...
ਤੇਰੀ ਯਾਦ ਜਈ ਆਈ ਜਦੋਂ, ਮੈਂ ਮਾਰੀ ਦਿਲ ਵਿੱਚ ਝਾਤ...
ਤੂੰ ਛਡਿਆ ਸਾਨੂੰ ਸਮਝ ਆਈ, ਕੀ ਸਾਡੀ ਸੀ ਔਕਾਤ...
ਜੋ ਪਾਠ ਸਾਨੂੰ ਸਿਖਾਇਆ ਤੂੰ, ਉਹ ਨਾ ਸਿੱਖਿਆ ਕਿਸੇ ਜਮਾਤ...
ਹੁਣ ਬੋਲ ਜਹੇ ਹੱਥੋਂ ਲਿਖ ਹੁੰਦੇ, ਇਹ ਤੇਰੀ ਆ ਕਰਾਮਾਤ...
ਚਤਰ, ਮਾਸੂਮ ਤੇ ਸੋਹਣੀ ਤੂੰ, ਤੇਰੀ ਵੱਖਰੀ ਸੀ ਗੱਲਬਾਤ...
ਤੈਨੂੰ ਅਦਬ ਦੀ ਰਾਣੀ ਕਵਾਂ ਮੈਂ, ਜਾਂ ਕਵਾਂ ਮੈਂ ਕਮਜਾਤ।।
                              JOHNY❤️

©Johny

White ਅਸੀਂ ਚਾਇਆ ਵੀ ਤਾਂ ਕੀ ਚਾਇਆ, ਤੈਥੋਂ ਤੇਰਾ ਸਾਥ... ਤੂੰ ਝੋਲ਼ੀ ਸਾਡੇ ਕੀ ਪਾਇਆ, ਦੇਖ ਸਾਡੇ ਹਾਲਾਤ... ਅਸੀਂ ਮੁੱਖ ਚੋਂ ਕੁੱਝ ਵੀ ਬੋਲੇ ਨਹੀਂ, ਦਬੇ ਦਿਲੀ ਜਜ਼ਬਾਤ... ਤੇਰੇ ਝੂਠ ਤੇ ਲਾਰੇ ਨੋਟ ਕੀਤੇ, ਮੈਂ ਬਹਿਕੇ ਸਾਰੀ ਰਾਤ... ਤੇਰੀ ਯਾਦ ਜਈ ਆਈ ਜਦੋਂ, ਮੈਂ ਮਾਰੀ ਦਿਲ ਵਿੱਚ ਝਾਤ... ਤੂੰ ਛਡਿਆ ਸਾਨੂੰ ਸਮਝ ਆਈ, ਕੀ ਸਾਡੀ ਸੀ ਔਕਾਤ... ਜੋ ਪਾਠ ਸਾਨੂੰ ਸਿਖਾਇਆ ਤੂੰ, ਉਹ ਨਾ ਸਿੱਖਿਆ ਕਿਸੇ ਜਮਾਤ... ਹੁਣ ਬੋਲ ਜਹੇ ਹੱਥੋਂ ਲਿਖ ਹੁੰਦੇ, ਇਹ ਤੇਰੀ ਆ ਕਰਾਮਾਤ... ਚਤਰ, ਮਾਸੂਮ ਤੇ ਸੋਹਣੀ ਤੂੰ, ਤੇਰੀ ਵੱਖਰੀ ਸੀ ਗੱਲਬਾਤ... ਤੈਨੂੰ ਅਦਬ ਦੀ ਰਾਣੀ ਕਵਾਂ ਮੈਂ, ਜਾਂ ਕਵਾਂ ਮੈਂ ਕਮਜਾਤ।। JOHNY❤️ ©Johny

#sad_shayari

People who shared love close

More like this

Trending Topic