White ਅੰਬਰਾਂ ਨੂੰ ਛੂਹ ਲਵਾਂ ਰੋਜ਼ ਇਰਾਦਾ ਬਣਾ ਕੇ ਚੱਲਦਾ ਹਾਂ ਬਿਨਾਂ ਖੰਭਾਂ ਤੋਂ ਉੱਡ ਵੀ ਤਾਂ ਸਕਦਾ ਨਹੀਂ ਹਰ ਇੱਕ ਨੂੰ ਖੁਸ਼ ਕਰਾਂ ਕੋਸ਼ਿਸ਼ ਹੀ ਰਹਿ ਗਈ ਕਿਉਂਕਿ ਹਰ ਇੱਕ ਨੂੰ ਖੁਸ਼ ਕਰਦੇ ਕਰਦੇ ਹੁਣ ਆਪ ਉਦਾਸ ਰਹਿ ਰਿਹਾ ਹਾਂ ਰੰਗ ਜਿੰਦਗੀ ਦੇ ਨੇ ਸੱਜਣਾਂ ਕਿਸੇ ਦੀ ਜ਼ਿੰਦਗੀ ਵਿੱਚ ਰੰਗ ਭਰਦੇ ਹੁਣ ਆਪਣੀ ਜ਼ਿੰਦਗੀ ਫਿੱਕੀ ਜਿਹੀ ਲੱਗਦੀ ਹੈ
©Rocky chaudhary ..
#City ਤੇਰੀਆਂ ਮੇਰੀਆਂ ਗੱਲਾਂ S🫀