Rocky chaudhary ..

Rocky chaudhary ..

  • Latest
  • Popular
  • Video
#HeartfeltMessage #शायरी

#HeartfeltMessage kuz yaad aa🥰😍😍

108 View

#hunarbaaz #City  White ਅੰਬਰਾਂ ਨੂੰ ਛੂਹ ਲਵਾਂ ਰੋਜ਼ ਇਰਾਦਾ ਬਣਾ ਕੇ ਚੱਲਦਾ ਹਾਂ ਬਿਨਾਂ ਖੰਭਾਂ ਤੋਂ ਉੱਡ ਵੀ ਤਾਂ ਸਕਦਾ ਨਹੀਂ ਹਰ ਇੱਕ ਨੂੰ ਖੁਸ਼ ਕਰਾਂ ਕੋਸ਼ਿਸ਼ ਹੀ ਰਹਿ ਗਈ ਕਿਉਂਕਿ ਹਰ ਇੱਕ ਨੂੰ ਖੁਸ਼ ਕਰਦੇ ਕਰਦੇ ਹੁਣ ਆਪ ਉਦਾਸ ਰਹਿ ਰਿਹਾ ਹਾਂ ਰੰਗ ਜਿੰਦਗੀ ਦੇ ਨੇ ਸੱਜਣਾਂ ਕਿਸੇ ਦੀ ਜ਼ਿੰਦਗੀ ਵਿੱਚ ਰੰਗ ਭਰਦੇ ਹੁਣ ਆਪਣੀ ਜ਼ਿੰਦਗੀ ਫਿੱਕੀ ਜਿਹੀ ਲੱਗਦੀ ਹੈ

©Rocky chaudhary ..

#City ਤੇਰੀਆਂ ਮੇਰੀਆਂ ਗੱਲਾਂ S🫀

180 View

#ਸ਼ਾਇਰੀ #DiyaSalaai  ਲੋਕਾਂ ਕੋਲ ਦਿਲ ਪੱਥਰ🗿 ਵਰਗੇ ਰਹਿ ਗਏ ਕਿਉਂਕਿ ਹੁਣ ਪਿਘਲ ਦੇ ਨਹੀਂ ਸਭ ਦੇ ਸੁਭਾਅ  ਵੱਖੋ ਵੱਖਰੇ ਨੇ ਦਿਲ ਨੇ ਜੋ ਚੰਗੇ ਉਹ ਹੁਣ ਉਹ ਕਿਸੇ ਲਈ ਚੰਗੇ ਬਣਦੇ ਨਹੀਂ ਹਰ ਇੱਕ ਅੰਦਰੋਂ ਈਰਖਾ ਨਾਲ ਭਰਿਆ ਪਿਆ ਐ  ਇਸੇ ਕਰਕੇ  ਵੇਖ ਕੇ ਤੱਰਕੀ ਜਰਦੇ ਨਹੀਂ

©Rocky chaudhary ..

#DiyaSalaai ਸ਼ੁਰੂਆਤ ਹੈ

189 View

#ਪਿਆਰ  ਤੂੰ ਦਿਲ ਐ ਮੇਰਾ ਤੇ ਤੇਰੇ ਤੋਂ ਵਗੈਰ ਵਜੂਦ ਨਹੀਂ ਮੇਰਾ ਹੋ ਸਕਦਾ ਕਿ ਤੈਨੂੰ ਇੰਝ ਲੱਗੇ ਕਿ ਤੇਰੇ ਮੇਰੇ ਵਿੱਚ ਪਰਦਾ ਹੈ ਕਿਸੇ ਗੱਲ ਨੂੰ ਲੈ ਕੇ ਪਰ ਕਦੇ ਨਾ ਸੋਚੀ ਕਿਉਂਕਿ ਦਿਲ ਦੇ ਨੇੜੇ ਤੇ ਜਿਸਨੂੰ ਦਿਲ ਮੰਨ ਲਿਆ ਜਾਂਦਾ ਉਸਤੋਂ ਫਿਰ ਪਰਦਾ ਕਹਦਾ

©Rocky chaudhary ..

ਤੂੰ ਹੀ ਤਾਂ ਆਪਣਾ ਲੱਗਦਾ

189 View

#RoadTrip  ਮੈਂ ਹਰ ਰਾਹ ਤੇ ਉਡੀਕ ਰਿਹਾ ਹਾਂ ਉਸਨੂੰ ਕਿਸੇ ਰਾਹ ਤੇ ਮਿਲੇ ਉਹ ਉਡੀਕ ਕਰ ਰਿਹਾ ਹਾਂ ਹਰ ਸਾਹ ਤੇ ਕੋਈ ਆਖਰੀ ਸਾਹ ਤੇ ਆਵੇ ਉਹ

©Rocky chaudhary ..

#RoadTrip ਰਾਹਾਂ ਵਿੱਚ ਉਡੀਕ 🤟🤟

1,827 View

Kalla Hee Reh Gya......ਵਿੱਚ ਪਰਦੇਸਾਂ ਮਜਬੂਰ ਹੋ ਗਿਆ ਮਜਬੂਰੀਆਂ ਕਰਕੇ ਬੜਾ ਦੂਰ ਹੋ ਗਿਆ ਮੈਂ ਮੇਰੇ ਹਿੱਸਾ ਦੀਆਂ ਖੁਸ਼ੀਆਂ ਵੰਡ ਚੱਲਿਆ ਸਾਰੀਆਂ ਨੀ ਹੁਣ ਤੱਪਦਾ ਹਾਂ ਇੱਥੇ ਨਾ ਲੱਗਣ ਰੁੱਤਾਂ ਪਿਆਰੀ ਖੁਸ਼ੀਆਂ ਦੇ ਸੌਦਾਗਰ ਗਮ ਝੌਲੀ ਪੈ ਗਏ ਪਹਿਲਾਂ ਮਿਲੇ ਸੀ ਆਪਾਂ ਹੁਣ ਕੱਲੇ ਕੱਲੇ ਰਹਿ ਤੇ ਮੁਸੀਬਤਾਂ ਤੇ ਚੰਨਾਂ ਪਿਆਰ ਵੰਡਾਂ ਦਿੱਤਾ ਜਿੰਦਗੀ ਨੇ ਸਾਨੂੰ ਕਹਿੜੇ ਰਾਹੇ ਪਾ ਦਿੱਤਾ Rocky khepar 07✍️✍️ ©Rocky chaudhary ..

#ਪਿਆਰ #Remember  Kalla Hee Reh Gya......ਵਿੱਚ ਪਰਦੇਸਾਂ ਮਜਬੂਰ ਹੋ ਗਿਆ ਮਜਬੂਰੀਆਂ ਕਰਕੇ ਬੜਾ ਦੂਰ ਹੋ ਗਿਆ ਮੈਂ ਮੇਰੇ ਹਿੱਸਾ ਦੀਆਂ ਖੁਸ਼ੀਆਂ ਵੰਡ ਚੱਲਿਆ ਸਾਰੀਆਂ ਨੀ ਹੁਣ ਤੱਪਦਾ ਹਾਂ  ਇੱਥੇ ਨਾ ਲੱਗਣ ਰੁੱਤਾਂ ਪਿਆਰੀ ਖੁਸ਼ੀਆਂ ਦੇ ਸੌਦਾਗਰ ਗਮ ਝੌਲੀ ਪੈ ਗਏ ਪਹਿਲਾਂ ਮਿਲੇ ਸੀ ਆਪਾਂ ਹੁਣ ਕੱਲੇ ਕੱਲੇ ਰਹਿ ਤੇ  ਮੁਸੀਬਤਾਂ ਤੇ ਚੰਨਾਂ ਪਿਆਰ ਵੰਡਾਂ ਦਿੱਤਾ ਜਿੰਦਗੀ ਨੇ ਸਾਨੂੰ ਕਹਿੜੇ ਰਾਹੇ ਪਾ ਦਿੱਤਾ Rocky khepar 07✍️✍️

©Rocky chaudhary ..

#Remember

11 Love

Trending Topic