White ਕੁਝ ਮੈਂ ਵਰਕਿਆਂ ਉਤੇ ਲਿਖ ਲਏ ਨੇ
ਕੁਝ ਮੇਰੇ ਹਰਫ਼ ਅਧੂਰੇ ਵੀ ਹਜੇ ਪਏ ਨੇ
ਕੁਝ ਵਾਂਗ ਸੁਪਨਿਆਂ ਦੇ ਗੁੰਮ ਹੋਏ ਨੇ
ਕੁਝ ਕਵਿਤਾ ਦਾ ਕਰਦੇ ਪਏ ਇੰਤਜ਼ਾਰ ਨੇ
ਕੁਝ ਆਪਣੇ ਆਪ ਵਿੱਚ ਬੇ ਸ਼ੁਮਾਰ ਨੇ
ਕੁਝ ਨੂੰ ਮੈਂ ਤੇ ਕਈ ਮੈਨੂੰ ਪਏ ਟੋਲਦੇ ਨੇ
ਕਦੇ ਕੁਝ ਲਫ਼ਜ਼ ਆਪ ਮੁਹਾਰੇ ਬੋਲਦੇ ਨੇ
©Gian Gumnaam
#eid_mubarak