English
Write your thoughts using this phrase. #Beautiful Wallpaper.
251 Stories
Diya Beigh
225 View
You are beautiful तुम्हारे सामने आने के बाद कुछ होश नही रहता। जो बोलना चाहता हूँ मेरे पास वो अल्फ़ाज़ नही रहता।। और क्या तारीफ करूँ उस ख़ुदा और तुम्हारे हुस्न की तुमसे मिलने के बाद ख़ुदा भी याद नहीं रहता।। ©Naimuddin
Naimuddin
9 Love
You are beautiful ਉਹ ਖ਼ੁਦਾ ਕੀ ਮੂਰਤ ਸੀ ਪਰੀਆਂ ਨਾਲੋਂ ਸੋਹਣੀ ਸੂਰਤ ਸੀ ਜਿਵੇਂ ਪਹਾੜਾਂ ਵਿਚ ਮੀਂਹ ਦਾ ਨਜ਼ਾਰਾ , ਜਿਵੇਂ ਸਰਦ ਰੁੱਤ ਦਾ ਆਉਣਾ । ਜਿਵੇਂ ਸਾਉਣ ਦੇ ਮਹੀਨੇ ਦੀ ਬਰਸਾਤ, ਜਿਵੇਂ ਸੋਹਣੀ ਮੂਰਤ ਵਿਚ ਖੁਆਬ । ਜਿਵੇਂ ਪੂਰਨ ਮਾਸੀ ਦਾ ਚੰਨ ਝਾਕ ਰਿਹਾ ਕਿਸੇ ਬੱਦਲ ਓਹਲੇ, ਜਿਵੇਂ ਹਂਸ ਚੁਗੇ ਮੋਤੀ ਕਿਸੇ ਜਲਧਾਰਾ ਕੋਲੇ। ਤਿਲ ਗਿੱਠ ਲੰਮੀ ਗਰਦਨ ਦਾ ਕਿਸੇ ਕਜਲੇ ਦੇ ਟਿਕੇ ਨਾਲੋਂ ਕਿਤੇ ਖੂਬਸੂਰਤ ਸੀ। ©Adv..A.S Koura
Adv..A.S Koura
You are beautiful सो बारी"बिस्मिल्लाह"खुदा को, जिसने तुझे तराशा है । ऐ शहर के लोगों कर लो दर्शन दीदार उसके अपने शहर में चलता फिरता काबा है । जलते देखे पांच चिराग मैंने , चांद ईद का उसके चेहरे से नजर आता है । उसकी हाथों की मेहंदी का जलजला, खुदा के लखते जिगर से होकर जाता है । ©Adv..A.S Koura
8 Love
You are beautiful ਤੇਰਾ ਚਹਿਰਾ,ਨੈਣ-ਨਕਸ਼,ਜ਼ੁਲਫ਼ਾਂ ਅਤੇ ਨਜ਼ਾਕਤਾਂ, ਕਸਮ ਖ਼ੁਦਾ ਦੀ ਆਫਤਾਂ ਨੇ ਆਫਤਾਂ। ਤੇਰੀ ਮਟਕ-ਮਜਾਜ਼,ਲਹਿਜਾ ਤੇ ਆਦਤਾਂ, ਜਿਵੇਂ ਕਰੇ ਕੋਈ ਖੁਦਾ ਨੂੰ ਇਬਾਦਤਾਂ। ਤੇਰੀ ਸ਼ਰਮ,ਹਲੀਮੀ,ਸਾਦਗੀ ਤੇ ਸ਼ਰਾਫਤਾਂ, ਜਿਵੇਂ ਬਿਮਾਰ ਨੂੰ ਰਾਹਤਾਂ। ਤੇਰਾ ਅੰਦਾਜ਼,ਨਜ਼ਰ ਤੇ ਸ਼ਰਾਰਤਾਂ, ਜਿਵੇਂ ਪਾਗਲਾਂ ਨੂੰ ਕਹਾਵਤਾਂ। ਤੇਰੀ ਝਾਂਜਰ,ਕੋਕਾ,ਛੱਲਾ ਤੇ ਸਿਫਾਰਸ਼ਾਂ, ਜਿਵੇਂ ਗੁਨਾਹਗਾਰਾਂ ਨੂੰ ਗਿਰਾਫਤਾਂ। ©Baljit Virdi
Baljit Hvirdi
10 Love
You are beautiful میری آنکھیں ہیں تیری زلف کی آغوش میں جاناں تیری مخمور آنکھوں سے ہوئی مد ہوش ہیں جاناں نہیں معلوم میخانے کے در، ساقی، شراب و جام خمار حسن قاتل سے ابھی بے ہوش ہیں جاناں #دیوان_شوق ©Nadeem Sarwar
Nadeem Sarwar
14 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here