English
ਇਸ ਸ਼ਬਦ ਦੀ ਵਰਤੋਂ ਨਾਲ ਅਪਨੀ ਰਚਨਾ ਲਿਖੋ#ਨਸ਼ਾ Wallpaper.
32 Stories
Noor Barar
36 View
ਨਸ਼ਾ nasha karna koi jamda ni sikhda koi mazboor hunda kise da kasoor hunda koi karda showk naal koi karde kise de doori naal
official_deep 0566
2 Love
ਨਸ਼ਾ ਅੱਲੜ ਪੁਣੇਂ ਵਿਚ ਪਾਕੇ ਪੀ੍ਰਤ ਕੁੜੇ ਸਾਰੀ ਸਾਰੀ ਰਾਤ ਰਹਿਂਦਾ ਜਾਗਦਾ । ਯਾਦ ਤੇਰੁੀ ਜਦੋ ਆ ਕੇ ਸਤਾਉਦੀ ਲਾ ਲੈਦੇ ਪੈਗ ਸੀ ਸਰਾਬ ਦਾ। ਇਹਦੇ ਵਿਚ ਦਸ ਮੇਰਾ ਕੀ ਕਸੂਰ। ੲਿਹ ਤਾ ਤੇਰੇ ਹੀ ਪੁਆੜੇ ਸਾਰੇ ਪਾਏ ਹੋਏ ਨੇ। ਤੇਰੇ ਵਿਜੋਗਾ ਨੂੰ ਸਹਾਰਾ ਦਿੱਤਾ ਨਸ਼ਿਆਂ ਦਾ ਨਸੇ ਕਿਹੜਾ ਧੁਰੋਂ ਅਸੀ ਲਾਏ ਨੇਂ।
Gopi zirewala
10 Love
ਹੋਸ਼ ਭੁਲਾ ਦਿੱਤਾ ਮੇਰਾ ਤੇਰੇ ਇਸ਼ਕ ਦੇ ਨਸ਼ੇ ਨੇ ਮੈਂ ਕੌਣ ਹਾਂ ਇਹ ਮੈਨੂੰ ਪਤਾ ਨਾ ਰਿਹਾ।। ~ਬਲ~
ਬਲ ਆਦਮਕੇ
4 Love
ਨਸ਼ਾ ਛੱਡ ਤਾ ਨਸ਼ਾ ਸਰਾਬ ਦਾ ਰਹਿੰਦਾ ਚੜਿਆ ਸਰੂਰ ਤੇਰੇ ਖਵਾਬ ਦਾ ਤੇਰੇ ਵਰਗੀ ਅੱਲੜ ਦੇ ਪੈਰੀ ਧਰ ਦੂ ਫੂਲ ਗੁਲਾਬ ਦਾ.... #ਭਿੰਡਰ#
jot
7 Love
ਨਸ਼ਾ ਹਾਇਕੂ ਨਸ਼ਾ ਬਿਪਤਾ ਜਵਾਨੀ ਬਰਬਾਦ ਅੰਤ ਹੈ ਨੇੜੇ ✍ ਗੁਰਮੀਤ ਕੌਰ ਮੀਤ
gurmeet kaur meet
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here