ਨਸ਼ਾ ਜਦੋਂ ਵੇਖਿਆ ਸੋਹਣੇ ਪੰਜਾਬ ਨੂੰ ਮੈਂ , ਐਥੇ ਨਸ਼ਿਆਂ | ਪੰਜਾਬੀ ਪ੍ਰੇਰਣਾਦਾਇਕ ਕ

"ਨਸ਼ਾ ਜਦੋਂ ਵੇਖਿਆ ਸੋਹਣੇ ਪੰਜਾਬ ਨੂੰ ਮੈਂ , ਐਥੇ ਨਸ਼ਿਆਂ ਦੇ ਦਰਿਆ ਵੇਖੇ। ਹਰ ਵੇਲੇ ਐਥੋ ਦੇ ਲੋਕਾਂ ਨੂੰ, ਨਸ਼ਿਆਂ ਦੇ ਪੈਂਦੇ ਰਹਿਣ ਭੁਲੇਖੇ। ਇਹਨੇ ਲੱਖਾ ਘਰ ਉਜਾੜੇ ਨੇ, ਲੱਖਾ ਦੇ ਲੱਖਾ ਘਰ ਕੀਤੇ ਨੇ ਖਾਲੀ‌। ਕਦੇ ਭੁੱਲ ਕੇ ਵੀ ਨਸ਼ਿਆਂ ਨੂੰ ਤੱਕਿਓ‌ ਨਾ, ਅਰਜ ਕਰਦੀ ਸੰਦੀਪ ਸਾ਼ਹਲ ਵਾਲੀ। ਸੰਦੀਪ ਕੌਰ ✍️ ©Noor Barar "

ਨਸ਼ਾ ਜਦੋਂ ਵੇਖਿਆ ਸੋਹਣੇ ਪੰਜਾਬ ਨੂੰ ਮੈਂ , ਐਥੇ ਨਸ਼ਿਆਂ ਦੇ ਦਰਿਆ ਵੇਖੇ। ਹਰ ਵੇਲੇ ਐਥੋ ਦੇ ਲੋਕਾਂ ਨੂੰ, ਨਸ਼ਿਆਂ ਦੇ ਪੈਂਦੇ ਰਹਿਣ ਭੁਲੇਖੇ। ਇਹਨੇ ਲੱਖਾ ਘਰ ਉਜਾੜੇ ਨੇ, ਲੱਖਾ ਦੇ ਲੱਖਾ ਘਰ ਕੀਤੇ ਨੇ ਖਾਲੀ‌। ਕਦੇ ਭੁੱਲ ਕੇ ਵੀ ਨਸ਼ਿਆਂ ਨੂੰ ਤੱਕਿਓ‌ ਨਾ, ਅਰਜ ਕਰਦੀ ਸੰਦੀਪ ਸਾ਼ਹਲ ਵਾਲੀ। ਸੰਦੀਪ ਕੌਰ ✍️ ©Noor Barar

#ਨਸ਼ਾ #

People who shared love close

More like this

Trending Topic