Blindtrust
  • Latest
  • Popular
  • Video

आंख बंद कर , अंधेरों से खफा नहीं होते। ©Annu Sinha

#blindtrust #SAD  आंख बंद कर  , 
अंधेरों से खफा नहीं होते।

©Annu Sinha

#blindtrust

9 Love

#blindtrust  Always trust your intuition it never lies..

Jai Jinendra 🌹

©D. J.

#blindtrust positive life quotes

144 View

Always trust your intuition it never lies.. Jai Jinendra 🌹 ©D. J.

#blindtrust  Always trust your intuition it never lies..

Jai Jinendra 🌹

©D. J.

#blindtrust positive life quotes

14 Love

ਕਿਹਾ ਜਿੱਦਣ ਦਾ ਤੂੰ ਬਾਲੀ ਸੋਹਣੀ ਲਗਦੀ ਅਸੀਂ ਵੀ ਸ਼ੀਸ਼ੇ ਨੂੰ ਫਿਰ ਪੁੱਛਿਆ ਹੀ ਨੀ ©jittu sekhon

#ਕਵਿਤਾ #blindtrust  ਕਿਹਾ ਜਿੱਦਣ ਦਾ ਤੂੰ ਬਾਲੀ ਸੋਹਣੀ ਲਗਦੀ
ਅਸੀਂ ਵੀ ਸ਼ੀਸ਼ੇ ਨੂੰ ਫਿਰ ਪੁੱਛਿਆ ਹੀ ਨੀ

©jittu sekhon

#blindtrust

18 Love

#🙏Please🙏🔔🙏Like #sad_emotional_shayries #ਸ਼ਾਇਰੀ #punjabi_shayri #comment💬 #blindtrust  ਗ਼ਜ਼ਲ.....................

ਮੇਰੇ ਮਾਲਕ ਅਗਰ ਏਨਾ ਤੂੰ ਬਖਸ਼ਣਹਾਰ ਨਾ ਹੁੰਦਾ।
ਤੇਰੇ ਫਿਰ ਨਾਮ ਤੇ ਲੁੱਟ ਦਾ  ਇਵੇਂ ਬਾਜ਼ਾਰ ਨਾ ਹੁੰਦਾ।

ਬਿਨਾਂ ਗੋਲਕ ਭਰੇ ਸੁਣਦੈ ਅਗਰ ਆਵਾਜ਼ ਤੂੰ ਸਭ ਦੀ,
ਗਰੀਬਾਂ ਦਾ ਇਹ ਜੀਵਨ ਇਸ ਤਰ੍ਹਾਂ ਲਾਚਾਰ ਨਾ ਹੁੰਦਾ।

ਅਗਰ ਕਣ ਕਣ 'ਚ ਤੂੰ ਰਹਿੰਦੈ, ਰਜ਼ਾ ਤੇਰੀ ਚ ਹਰ ਸ਼ੈਅ ਏ,
ਤਾਂ ਇਸ ਦੁਨੀਆ 'ਚ ਏਨਾ ਫੇਰ ਅੱਤਿਆਚਾਰ ਨਾ ਹੰਦਾ।

ਤੇਰਾ ਕੀ ਰੂਪ ਏ ਕੀ ਰੰਗ ਕੋਈ ਜਾਣਦਾ ਨਾ ਕੁਝ,
ਸ਼ਿਲਾ ਤੋਂ ਮੂਰਤੀ ਘੜਨਾ ਅਗਰ ਰੁਜ਼ਗਾਰ ਨਾ ਹੁੰਦਾ।

ਨਾ ਕਰਮਾਂ ਨੂੰ ਕੋਈ ਰੋਂਦਾ, ਨਾ ਖਾਂਦਾ ਮੁਫਤ ਦੀ ਕੋਈ,
ਜੇ ਅੰਨ੍ਹੀ ਆਸਥਾ ਤੋਂ ਆਦਮੀ ਬੀਮਾਰ ਨਾ ਹੁੰਦਾ।

ਸਧਾਰਨ ਸੂਝ ਦੇ ਘਾਟੇ ਤੇਰੇ ਬੰਦੇ ਨਾ ਜੇ ਸਹਿੰਦੇ,
ਤੇਰਾ ਹਰ ਮੋੜ ਤੇ ਜਬਰਨ ਕੋਈ ਦਰਬਾਰ ਨਾ ਹੁੰਦਾ।

ਬਿਨਾਂ ਗੰਗਾ ਨਹਾਏ ਵੀ ਮਨਾਂ ਦੀ ਮੈਲ ਧੁਲ ਜਾਂਦੀ,
ਮਨਾਂ ਵਿਚ 'ਗਰ ਨਸ਼ਾ ਦੌਲਤ ਦਾ ਹੱਦ ਤੋਂ ਪਾਰ ਨਾ ਹੁੰਦਾ।


ਬਿਸ਼ੰਬਰ ਅਵਾਂਖੀਆ, ਮੋ-9781825255

©Bishamber Awankhia
#blindtrust #Quotes  Accept me more
and Reject me less
Because i am just the truth
That is always surrounded by trust...

©Shilpa priya Dash

#blindtrust

450 View

Trending Topic