tags

New madhavan wife Status, Photo, Video

Find the latest Status about madhavan wife from top creators only on Nojoto App. Also find trending photos & videos about madhavan wife.

Related Stories

  • Latest
  • Popular
  • Video

Unsplash ਗ਼ਜ਼ਲ ਜ਼ਿੰਦਗੀ ਨੂੰ ਜੀਣ ਦੇ ਕਾਬਲ ਬਣਾਇਆ ਹੈ ਤੁਸੀਂ। ਦਿਲ 'ਚ ਮੇਰੇ ਪਿਆਰ ਦਾ ਦੀਪਕ ਜਗਾਇਆ ਹੈ ਤੁਸੀਂ। ਮੁਸਕੁਰਾਹਟ ਆ ਗਈ ਮੇਰੇ ਵੀ ਮੁੱਖ 'ਤੇ ਯਾਰ ਹੁਣ, ਵੇਖ ਕੇ ਮੇਰੀ ਤਰਫ਼ ਜੋ ਮੁਸਕੁਰਾਇਆ ਹੈ ਤੁਸੀਂ ਚੌਦਵੀਂ ਦਾ ਚੰਨ ਵੀ ਝੱਟ ਬੱਦਲਾਂ ਵਿੱਚ ਲੁੱਕ ਗਿਆ, ਚਾਨਣੀ ਵਿੱਚ ਮੁੱਖ ਤੋਂ ਪਰਦਾ ਹਟਾਇਆ ਹੈ ਤੁਸੀਂ। ਖੁੱਲ੍ਹ ਗਈ ਤਕਦੀਰ ਮੇਰੀ, ਬਰਸੀਆਂ ਨੇ ਰਹਿਮਤਾਂ, ਹੱਥ ਮੇਰੇ ਨੂੰ ਆਪਣਾ ਜੋ ਹੱਥ ਫੜਾਇਆ ਹੈ ਤੁਸੀਂ। ਅੱਖ ਤਲਿਸਮੀ,ਸੁਰਖ਼ ਬੁੱਲ੍ਹ ਤੇ ਕਹਿਰ ਕਰਦੀ ਹਰ ਅਦਾ, ਰੱਬ ਤੋਂ ਐਸਾ ਅਲੋਕਿਕ ਰੂਪ ਪਾਇਆ ਹੈ ਤੁਸੀਂ। ਫੁੱਲ, ਕਲੀਆਂ ਤੇ ਹਵਾਵਾਂ ਨੂੰ ਤੂੰ ਮਹਿਕਾਂ ਵੰਡੀਆਂ, ਚਾਲ ਚਲਣੀ ਮਸਤ ਨਦੀਆਂ ਨੂੰ ਸਿਖਾਇਆ ਹੈ ਤੁਸੀਂ। ਨੀਂਦ ਉੱਡੀ, ਚੈਨ ਉੱਡਿਆ ਹੋ ਗਿਆ ਬੀਮਾਰ ਦਿਲ, ਤੀਰ ਐਸਾ ਪਿਆਰ ਦਾ ਨਜ਼ਰੋਂ ਚਲਾਇਆ ਹੈ ਤੁਸੀਂ। ਬਿਸ਼ੰਬਰ ਅਵਾਂਖੀਆ , 9781825255 ©Bishamber Awankhia

#lovelife #wife  Unsplash 
             ਗ਼ਜ਼ਲ 

ਜ਼ਿੰਦਗੀ ਨੂੰ ਜੀਣ ਦੇ ਕਾਬਲ ਬਣਾਇਆ ਹੈ ਤੁਸੀਂ।
ਦਿਲ 'ਚ ਮੇਰੇ ਪਿਆਰ ਦਾ ਦੀਪਕ ਜਗਾਇਆ ਹੈ ਤੁਸੀਂ।

ਮੁਸਕੁਰਾਹਟ ਆ ਗਈ ਮੇਰੇ ਵੀ ਮੁੱਖ 'ਤੇ ਯਾਰ ਹੁਣ,
ਵੇਖ ਕੇ ਮੇਰੀ ਤਰਫ਼ ਜੋ ਮੁਸਕੁਰਾਇਆ ਹੈ ਤੁਸੀਂ 

ਚੌਦਵੀਂ ਦਾ ਚੰਨ ਵੀ ਝੱਟ ਬੱਦਲਾਂ ਵਿੱਚ ਲੁੱਕ ਗਿਆ,
ਚਾਨਣੀ ਵਿੱਚ ਮੁੱਖ ਤੋਂ ਪਰਦਾ ਹਟਾਇਆ ਹੈ ਤੁਸੀਂ।

ਖੁੱਲ੍ਹ ਗਈ ਤਕਦੀਰ ਮੇਰੀ, ਬਰਸੀਆਂ ਨੇ ਰਹਿਮਤਾਂ,
ਹੱਥ ਮੇਰੇ ਨੂੰ ਆਪਣਾ ਜੋ ਹੱਥ ਫੜਾਇਆ ਹੈ ਤੁਸੀਂ।

ਅੱਖ ਤਲਿਸਮੀ,ਸੁਰਖ਼ ਬੁੱਲ੍ਹ ਤੇ ਕਹਿਰ ਕਰਦੀ ਹਰ ਅਦਾ,
ਰੱਬ ਤੋਂ ਐਸਾ ਅਲੋਕਿਕ ਰੂਪ ਪਾਇਆ ਹੈ ਤੁਸੀਂ।

ਫੁੱਲ, ਕਲੀਆਂ ਤੇ ਹਵਾਵਾਂ ਨੂੰ ਤੂੰ ਮਹਿਕਾਂ ਵੰਡੀਆਂ,
ਚਾਲ ਚਲਣੀ ਮਸਤ ਨਦੀਆਂ ਨੂੰ ਸਿਖਾਇਆ ਹੈ ਤੁਸੀਂ।

ਨੀਂਦ ਉੱਡੀ, ਚੈਨ ਉੱਡਿਆ ਹੋ ਗਿਆ ਬੀਮਾਰ ਦਿਲ,
ਤੀਰ ਐਸਾ ਪਿਆਰ ਦਾ ਨਜ਼ਰੋਂ ਚਲਾਇਆ ਹੈ ਤੁਸੀਂ।

ਬਿਸ਼ੰਬਰ ਅਵਾਂਖੀਆ , 9781825255

©Bishamber Awankhia

#lovelife #wife

16 Love

tea quotes चाय की गर्माहट सी हो तुम, हर घूंट में सुकून देती हो तुम. सर्द मौसम में जैसे आग का अहसास, मेरे दिल की हर धड़कन में बसी हो तुम. तेरी महक, जैसे ताज़गी का अहसास, तेरी बातों में वो अपनापन खास. हर सुबह की शुरुआत तुमसे होती है, चाय की प्याली सी हो तुम, हर घड़ी मेरा सहारा बनती हो तुम. ©Avinash Jha

#wife  tea quotes  चाय की गर्माहट सी हो तुम,
हर घूंट में सुकून देती हो तुम.
सर्द मौसम में जैसे आग का अहसास,
मेरे दिल की हर धड़कन में बसी हो तुम.

तेरी महक, जैसे ताज़गी का अहसास,
तेरी बातों में वो अपनापन खास.
हर सुबह की शुरुआत तुमसे होती है,
चाय की प्याली सी हो तुम,
हर घड़ी मेरा सहारा बनती हो तुम.

©Avinash Jha

#wife

15 Love

Trending Topic