ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਜ਼ਿੰਦਗੀ ਦੀਆਂ ਪਗ ਡੰਡੀਆਂ@Preet Lives in Talwandi Sabo, Punjab, India

Instagram jindgiidiiaanpg ਜ਼ਿੰਦਗੀ ਦੀਆਂ ਪਗ ਡੰਡੀਆਂ@Preet

https://www.instagram.com/jindgiidiiaanpg?igsh=MWsxeGlwdTZxc3p3bw==

  • Latest
  • Popular
  • Repost
  • Video

White ਇੱਕ ਦਿਨ ਰਾਹ ਚੱਲਦਿਆਂ ਸਾਨੂੰ ਵਿਛੜੇ ਸੱਜਣਾਂ ਦਾ ਦੀਦਾਰ ਹੋਇਆ ਅਸਾਂ ਚੁੱਪ ਚਾਪ ਪੈੜਾਂ ਚ ਪੈੜ ਧਰੀ ਫਿਰ ਅਚਾਨਕ ਉਨ੍ਹਾਂ ਚਿਹਰਾ ਘੁਮਾਇਆ ,ਤੇ ਸਾਨੂੰ ਤੱਕ ਚਾਲ ਪਹਿਲਾਂ ਨਾਲ ਤੇਜ਼ ਹੋ ਗਈ ਬਿਲਕੁਲ ਉਝ ਜਿਵੇਂ ਈਦ ਦਾ ਚੰਦ ਬੱਦਲਾਂ ਚ ਲੁੱਕ ਗਿਆ ਹੋਵੇ ©ਜ਼ਿੰਦਗੀ ਦੀਆਂ ਪਗ ਡੰਡੀਆਂ@Preet

#ਜਿੰਦਗੀਦੀਆਂਪਗਡੰਡੀਆਂ #ਜੀਵਨ  White ਇੱਕ ਦਿਨ ਰਾਹ ਚੱਲਦਿਆਂ ਸਾਨੂੰ ਵਿਛੜੇ ਸੱਜਣਾਂ ਦਾ ਦੀਦਾਰ ਹੋਇਆ ਅਸਾਂ ਚੁੱਪ ਚਾਪ ਪੈੜਾਂ ਚ ਪੈੜ ਧਰੀ
ਫਿਰ ਅਚਾਨਕ ਉਨ੍ਹਾਂ ਚਿਹਰਾ ਘੁਮਾਇਆ ,ਤੇ ਸਾਨੂੰ ਤੱਕ  ਚਾਲ ਪਹਿਲਾਂ ਨਾਲ ਤੇਜ਼ ਹੋ ਗਈ
ਬਿਲਕੁਲ ਉਝ ਜਿਵੇਂ ਈਦ ਦਾ ਚੰਦ ਬੱਦਲਾਂ ਚ ਲੁੱਕ ਗਿਆ ਹੋਵੇ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet

White ਉੱਜੜ-ਉੱਜੜ ਵਸਿਆ ਹਾਂ ਸਾਡੇ ਵੱਸਣ ਵਿੱਚ ਜੇ ਕਿਸੇ ਦਾ ਕਿਰਦਾਰ ਨਹੀ ਸਾਡੇ ਉੱਜਾੜੇ ਦਾ ਕਿਸੇ ਸਿਰ ਉਲਾਂਭਾ ਨਹੀਂ ਵਕਤ ਵਾਜੋਂ ਉੱਜਾੜੇ ਦਾ ਗਵਾਹ ਕੋਈ ਨਹੀਂ ਵਸੇਬਾ ਤਾਂ ਰੋਮ-ਰੋਮ ਰਮਇਆ ਹੋਇਆ ਵਸੇਬੇ ਦਾ ਕਿਰਦਾਰ ਨਿਭਾਉਣ ਵਾਲਾ ਕਿਸੇ ਜਾਣ-ਪਹਿਚਾਣ ਦਾ ਮੁਥਾਜ ਨਹੀਂ ©ਜ਼ਿੰਦਗੀ ਦੀਆਂ ਪਗ ਡੰਡੀਆਂ@Preet

#ਜਿੰਦਗੀਦੀਆਂਪਗਡੰਡੀਆਂ #ਜੀਵਨ  White ਉੱਜੜ-ਉੱਜੜ ਵਸਿਆ ਹਾਂ
ਸਾਡੇ ਵੱਸਣ ਵਿੱਚ ਜੇ ਕਿਸੇ ਦਾ ਕਿਰਦਾਰ ਨਹੀ
ਸਾਡੇ ਉੱਜਾੜੇ ਦਾ ਕਿਸੇ ਸਿਰ ਉਲਾਂਭਾ ਨਹੀਂ
ਵਕਤ ਵਾਜੋਂ ਉੱਜਾੜੇ ਦਾ ਗਵਾਹ ਕੋਈ ਨਹੀਂ
ਵਸੇਬਾ ਤਾਂ ਰੋਮ-ਰੋਮ ਰਮਇਆ ਹੋਇਆ
ਵਸੇਬੇ ਦਾ ਕਿਰਦਾਰ ਨਿਭਾਉਣ ਵਾਲਾ ਕਿਸੇ ਜਾਣ-ਪਹਿਚਾਣ ਦਾ ਮੁਥਾਜ ਨਹੀਂ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet

White ਕਦੇ-ਕਦੇ ਮੈਨੂੰ ਲੱਗੇ ਵੇ ਤੂੰ ਚੁਬਾਰਿਆਂ ਚ ਬੋਲਦਾ ਕਦੇ-ਕਦੇ ਮੈਨੂੰ ਲੱਗੇ ਤੂੰ ਮੜੀਆਂ ਚ , ਕਦੇ-ਕਦੇ ਦੀਵੇਆ ਕਦੇ ਕਦੇ ਮੈਨੂੰ ਲੱਗੇ ਤੂੰ ਸਾਰਿਆਂ ਚ ਬੋਲਦਾ ਕਦੇ ਕਦੇ ਮੈਨੂੰ ਲੱਗੇ ਤੂੰ ਚੰਨ ਤਾਰਿਆਂ ਚ ਬੋਲਦਾ ਗੋਲ ਮੋਲ ਗਿਲਾਆਰਿਆ ਬੋਲਦਾ ਫਿਰਾਂ ਪਲ-ਪਲ ਟੋਲਦਾ ਨਹੀਂ ਉਡੀਕ ਮੈਨੂੰ ਅਖ਼ੀਰੀ ©ਜ਼ਿੰਦਗੀ ਦੀਆਂ ਪਗ ਡੰਡੀਆਂ@Preet

#ਜੀਵਨ  White  ਕਦੇ-ਕਦੇ ਮੈਨੂੰ ਲੱਗੇ ਵੇ ਤੂੰ ਚੁਬਾਰਿਆਂ ਚ  ਬੋਲਦਾ
ਕਦੇ-ਕਦੇ ਮੈਨੂੰ ਲੱਗੇ ਤੂੰ ਮੜੀਆਂ ਚ , ਕਦੇ-ਕਦੇ ਦੀਵੇਆ 
ਕਦੇ ਕਦੇ ਮੈਨੂੰ ਲੱਗੇ ਤੂੰ ਸਾਰਿਆਂ ਚ ਬੋਲਦਾ
ਕਦੇ ਕਦੇ ਮੈਨੂੰ ਲੱਗੇ ਤੂੰ ਚੰਨ ਤਾਰਿਆਂ ਚ ਬੋਲਦਾ 
ਗੋਲ ਮੋਲ ਗਿਲਾਆਰਿਆ ਬੋਲਦਾ 
ਫਿਰਾਂ ਪਲ-ਪਲ ਟੋਲਦਾ
ਨਹੀਂ ਉਡੀਕ ਮੈਨੂੰ ਅਖ਼ੀਰੀ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਤੂੰ@Preet ਜ਼ਿੰਦਗੀਦੀਆਂਪਗਡੰਡੀਆਂ@Preet

15 Love

White ਫ਼ਰਦਾ ਤੇਰੇ ਪਿਆਰ ਦੀਆਂ ...... ਸ਼ੀਸ਼ੇ ਜਿਹੇ ਦਿਲਦਾਰ ਦੀਆਂ...... ਨਾ ਮੁੱਕੀਆਂ ਉਡੀਕਾਂ ਯਾਰ ਦੀਆਂ , ਸੁਪਨੇ ਵਿੱਚ ਅੱਖਾਂ ਚੇਹਰਾ ਤੇਰਾ ਨ੍ਹਿਹਾਰ ਦੀਆਂ....... ਬੇਸ਼ੱਕ ਹੋਈ ਨਿਲਾਮੀ ਮੇਰੇ ਕੋਲ ਨੇ ਵੀ ਸੰਭਾਈਆ ਪਈਆ ,ਫ਼ਰਦਾ ਤੇਰੇ ਪਿਆਰ ਦੀਆਂ ...... . ©ਜ਼ਿੰਦਗੀ ਦੀਆਂ ਪਗ ਡੰਡੀਆਂ@Preet

#ਜ਼ਿੰਦਗੀਦੀਆਂਪਗਡੰਡੀਆਂ #ਜੀਵਨ  White ਫ਼ਰਦਾ ਤੇਰੇ ਪਿਆਰ ਦੀਆਂ ......

ਸ਼ੀਸ਼ੇ ਜਿਹੇ ਦਿਲਦਾਰ ਦੀਆਂ......
ਨਾ ਮੁੱਕੀਆਂ ਉਡੀਕਾਂ ਯਾਰ ਦੀਆਂ , ਸੁਪਨੇ ਵਿੱਚ ਅੱਖਾਂ ਚੇਹਰਾ ਤੇਰਾ ਨ੍ਹਿਹਾਰ ਦੀਆਂ.......
ਬੇਸ਼ੱਕ ਹੋਈ ਨਿਲਾਮੀ 
ਮੇਰੇ ਕੋਲ ਨੇ  ਵੀ ਸੰਭਾਈਆ ਪਈਆ ,ਫ਼ਰਦਾ ਤੇਰੇ ਪਿਆਰ ਦੀਆਂ ......






.

©ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਫ਼ਰਦਾ ਤੇਰੇ ਪਿਆਰ ਦੀਆਂ ......@Preet #ਜ਼ਿੰਦਗੀਦੀਆਂਪਗਡੰਡੀਆਂ

9 Love

White ਮੁੱਖ ਸੀ ਉਦਾਸਿਆ ਪਹਿਲਾਂ ਨਾਲੋਂ ਨਿਖਰੇ ਨਿਖਰੇ ਸੀ ਲੱਗਦੇ ਚੇਹਰੇ ਉੱਤੇ ਮਗਰੂਰੀਆ ਤੈਨੂੰ ਮਾਰ ਗਈਆ ਮਸ਼ਹੂਰੀਆਂ, ਸਾਨੂੰ ਮਜਬੂਰੀਆਂ ਜਦ ਰਾਂਝਾ ਚਾਰੇ ਬੂਰੀਆਂ ਮਿਰਜ਼ੇ ਹੱਥ ਕਿੱਥੇ ਆਉਂਦੀਆ, ਹੀਰ ਦੀਆਂ ਚੂਰੀਆਂ ਛੱਡ ਦੇ ਗਰੂਰੀਆ, ਮੈਦਾਨ ਏ ਇਸ਼ਕੇ ਐਦਾਂ ਨਹੀਂ ਪੈਂਦੀਆਂ ਪੂਰੀਆਂ ©ਜ਼ਿੰਦਗੀ ਦੀਆਂ ਪਗ ਡੰਡੀਆਂ@Preet

#ਜ਼ਿੰਦਗੀਦੀਆਂਪਗਡੰਡੀਆਂ #ਜੀਵਨ  White ਮੁੱਖ ਸੀ ਉਦਾਸਿਆ
ਪਹਿਲਾਂ ਨਾਲੋਂ ਨਿਖਰੇ ਨਿਖਰੇ ਸੀ ਲੱਗਦੇ 
ਚੇਹਰੇ ਉੱਤੇ ਮਗਰੂਰੀਆ 
ਤੈਨੂੰ ਮਾਰ ਗਈਆ ਮਸ਼ਹੂਰੀਆਂ, ਸਾਨੂੰ ਮਜਬੂਰੀਆਂ 
ਜਦ ਰਾਂਝਾ ਚਾਰੇ ਬੂਰੀਆਂ 
ਮਿਰਜ਼ੇ ਹੱਥ ਕਿੱਥੇ ਆਉਂਦੀਆ, ਹੀਰ ਦੀਆਂ ਚੂਰੀਆਂ 
ਛੱਡ ਦੇ ਗਰੂਰੀਆ, ਮੈਦਾਨ ਏ ਇਸ਼ਕੇ ਐਦਾਂ ਨਹੀਂ ਪੈਂਦੀਆਂ ਪੂਰੀਆਂ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਦੁਨੀਆਂ ਦਾ ਆਸ਼ਕ ........ ਇੱਕ ਹੈ ਦੁਨੀਆਂ ਦਾ ਆਸ਼ਕ ਜੋ ਬਣਾ ਕੇ ਕੁਝ ਵੀ ਭੁੱਲ ਨੀਂ ਜਾਂਦਾ ਸਾਰੀਆਂ ਦੁਨੀਆਂ ਇੱਕ ਪਾਸੇ, ਪਰ ਉਸ ਦੇ ਕੁਝ ਵੀ ਤੁਲ ਨੀਂਂ ਜਾਂਦਾ ©ਜ਼ਿੰਦਗੀ ਦੀਆਂ ਪਗ ਡੰਡੀਆਂ@Preet

#ਜ਼ਿੰਦਗੀਦੀਆਂਪਗਡੰਡੀਆਂ #ਜੀਵਨ  ਦੁਨੀਆਂ ਦਾ ਆਸ਼ਕ ........ 



ਇੱਕ ਹੈ ਦੁਨੀਆਂ ਦਾ ਆਸ਼ਕ  ਜੋ  ਬਣਾ ਕੇ ਕੁਝ ਵੀ ਭੁੱਲ ਨੀਂ ਜਾਂਦਾ
ਸਾਰੀਆਂ ਦੁਨੀਆਂ ਇੱਕ ਪਾਸੇ, ਪਰ ਉਸ ਦੇ ਕੁਝ ਵੀ ਤੁਲ ਨੀਂਂ ਜਾਂਦਾ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet

ਦੁਨੀਆਂ ਦਾ ਆਸ਼ਕ....... @Preet #ਜ਼ਿੰਦਗੀਦੀਆਂਪਗਡੰਡੀਆਂ

14 Love

Trending Topic