White ਫ਼ਰਦਾ ਤੇਰੇ ਪਿਆਰ ਦੀਆਂ ......
ਸ਼ੀਸ਼ੇ ਜਿਹੇ ਦਿਲਦਾਰ ਦੀਆਂ......
ਨਾ ਮੁੱਕੀਆਂ ਉਡੀਕਾਂ ਯਾਰ ਦੀਆਂ , ਸੁਪਨੇ ਵਿੱਚ ਅੱਖਾਂ ਚੇਹਰਾ ਤੇਰਾ ਨ੍ਹਿਹਾਰ ਦੀਆਂ.......
ਬੇਸ਼ੱਕ ਹੋਈ ਨਿਲਾਮੀ
ਮੇਰੇ ਕੋਲ ਨੇ ਵੀ ਸੰਭਾਈਆ ਪਈਆ ,ਫ਼ਰਦਾ ਤੇਰੇ ਪਿਆਰ ਦੀਆਂ ......
.
©ਜ਼ਿੰਦਗੀ ਦੀਆਂ ਪਗ ਡੰਡੀਆਂ@Preet
ਫ਼ਰਦਾ ਤੇਰੇ ਪਿਆਰ ਦੀਆਂ ......@Preet
#ਜ਼ਿੰਦਗੀਦੀਆਂਪਗਡੰਡੀਆਂ