White ਇੱਕ ਦਿਨ ਰਾਹ ਚੱਲਦਿਆਂ ਸਾਨੂੰ ਵਿਛੜੇ ਸੱਜਣਾਂ ਦਾ ਦੀਦਾਰ ਹੋਇਆ ਅਸਾਂ ਚੁੱਪ ਚਾਪ ਪੈੜਾਂ ਚ ਪੈੜ ਧਰੀ
ਫਿਰ ਅਚਾਨਕ ਉਨ੍ਹਾਂ ਚਿਹਰਾ ਘੁਮਾਇਆ ,ਤੇ ਸਾਨੂੰ ਤੱਕ ਚਾਲ ਪਹਿਲਾਂ ਨਾਲ ਤੇਜ਼ ਹੋ ਗਈ
ਬਿਲਕੁਲ ਉਝ ਜਿਵੇਂ ਈਦ ਦਾ ਚੰਦ ਬੱਦਲਾਂ ਚ ਲੁੱਕ ਗਿਆ ਹੋਵੇ
©ਜ਼ਿੰਦਗੀ ਦੀਆਂ ਪਗ ਡੰਡੀਆਂ@Preet
ਈਦ ਦਾ ਚੰਦ
#ਜਿੰਦਗੀਦੀਆਂਪਗਡੰਡੀਆਂ