Harkanwaljit Kaur

Harkanwaljit Kaur

.......

  • Latest
  • Popular
  • Video

ਵੇਖ ਤੇਰੇ ਖਿਆਲਾਂ ਨੂੰ ਕਹਿ ਐਵੇ ਬੇ-ਵਖਤ ਨਾ ਆਇਆ ਕਰਨ, ਅੱਜ ਦਾਲ ਮਿਠੀ ਹੋ ਗਈ। ਸ਼ਾਮ ਦਾ ਸਮਾਂ ਬੰਨ੍ਹ ਲਵੇ ਹੁਣ ਚਾਹ ਮੈਨੂੰ ਮਿੱਠੀ ਚਾਹੀਦੀ ਆ। ©Harkanwaljit Kaur

#ਪਿਆਰ  ਵੇਖ ਤੇਰੇ ਖਿਆਲਾਂ ਨੂੰ ਕਹਿ 
ਐਵੇ ਬੇ-ਵਖਤ ਨਾ ਆਇਆ ਕਰਨ,
ਅੱਜ ਦਾਲ ਮਿਠੀ ਹੋ ਗਈ। 
ਸ਼ਾਮ 
ਦਾ ਸਮਾਂ ਬੰਨ੍ਹ ਲਵੇ ਹੁਣ 
ਚਾਹ ਮੈਨੂੰ ਮਿੱਠੀ ਚਾਹੀਦੀ ਆ।

©Harkanwaljit Kaur

ਮਿੱਠੀ

12 Love

ਵੇਖ ਤੇਰੇ ਖਿਆਲਾਂ ਨੂੰ ਕਹਿ ਐਵੇ ਬੇ-ਵਖਤ ਨਾ ਆਇਆ ਕਰਨ, ਅੱਜ ਦਾਲ ਮਿਠੀ ਹੋ ਗਈ। ਸ਼ਾਮ ਦਾ ਸਮਾਂ ਬੰਨ੍ਹ ਲਵੇ ਹੁਣ ਚਾਹ ਮੈਨੂੰ ਮਿੱਠੀ ਚਾਹੀਦੀ ਆ। ©insta@souls_roar

#ਮਿੱਠੀ #ਪਿਆਰ  ਵੇਖ ਤੇਰੇ ਖਿਆਲਾਂ ਨੂੰ ਕਹਿ 
ਐਵੇ ਬੇ-ਵਖਤ ਨਾ ਆਇਆ ਕਰਨ,
ਅੱਜ ਦਾਲ ਮਿਠੀ ਹੋ ਗਈ। 
ਸ਼ਾਮ 
ਦਾ ਸਮਾਂ ਬੰਨ੍ਹ ਲਵੇ ਹੁਣ 
ਚਾਹ ਮੈਨੂੰ ਮਿੱਠੀ ਚਾਹੀਦੀ ਆ।

©insta@souls_roar

ਹੁਣ ਤੈਨੂੰ ਔੜ ਚਾਹੀਦੀ ਏ, ਮਹੀਨਿਆ ਬਦੀ ਤੂੰ ਬਰਸਾਤ ਮੰਗਦਾ ਆਇਆ ਏ। ਕੁਦਰਤ ਆਪਣੇ ਸੁਭਾਅ ਨਾਲ ਚਲਦੀ ਹੈ, ਤੇਰੀ ਸਹੂਲਤ ਨਾਲ ਨਹੀਂ। ©Harkanwaljit Kaur

#ਜੀਵਨ #Grayscale  ਹੁਣ ਤੈਨੂੰ ਔੜ ਚਾਹੀਦੀ ਏ,
ਮਹੀਨਿਆ ਬਦੀ ਤੂੰ ਬਰਸਾਤ ਮੰਗਦਾ ਆਇਆ ਏ।
ਕੁਦਰਤ ਆਪਣੇ ਸੁਭਾਅ ਨਾਲ ਚਲਦੀ ਹੈ,
ਤੇਰੀ ਸਹੂਲਤ ਨਾਲ ਨਹੀਂ।

©Harkanwaljit Kaur

#Grayscale

16 Love

ਤੂੰ ਜ਼ਮੀਨੀ ਦਾਇਰੇ ਵਿੱਚ ਤਾਂ ਕੋਹਾ ਦੂਰ ਏ, ਪਰ ਦਿਲ ਦਾ ਦਾਇਰਾ ਤੇਰੇ ਤੋਂ ਸ਼ੁਰੂ ਹੋ ਕੇ ਤੇਰੇ ਤੱਕ ਹੀ ਹੈ। ©Harkanwaljit Kaur

#ਜੀਵਨ #roseday  ਤੂੰ ਜ਼ਮੀਨੀ ਦਾਇਰੇ ਵਿੱਚ ਤਾਂ ਕੋਹਾ ਦੂਰ ਏ,
ਪਰ ਦਿਲ ਦਾ ਦਾਇਰਾ ਤੇਰੇ ਤੋਂ ਸ਼ੁਰੂ ਹੋ ਕੇ 
ਤੇਰੇ ਤੱਕ ਹੀ ਹੈ।

©Harkanwaljit Kaur

#roseday

9 Love

#ਜੀਵਨ #yaadein  ਕੈਦ ਕਰ ਲਿਆ ਲਹਮਿਆ ਨੂੰ ,
ਸ਼ਾਇਦ ਫਿਰ ਤੋਂ ਬੋਲ ਪੈਣ।

©Harkanwaljit Kaur

#yaadein

72 View

ਰੌਸ਼ਨੀ ਦੀ ਤਲਾਸ਼ ਵਿੱਚ, ਰੌਸ਼ਨੀ ਨਾਲ ਰੌਸ਼ਨ ਹੋ ਗਏ ਆ। ©Harkanwaljit Kaur

#ਜੀਵਨ #Chhavi  ਰੌਸ਼ਨੀ ਦੀ ਤਲਾਸ਼ ਵਿੱਚ, 
ਰੌਸ਼ਨੀ ਨਾਲ ਰੌਸ਼ਨ ਹੋ ਗਏ ਆ।

©Harkanwaljit Kaur

#Chhavi

15 Love

Trending Topic