ਵੇਖ ਤੇਰੇ ਖਿਆਲਾਂ ਨੂੰ ਕਹਿ ਐਵੇ ਬੇ-ਵਖਤ ਨਾ ਆਇਆ ਕਰਨ, ਅੱਜ ਦਾਲ ਮਿਠੀ ਹੋ ਗਈ। ਸ਼ਾਮ ਦਾ ਸਮਾਂ ਬੰਨ੍ਹ ਲਵੇ ਹੁਣ ਚਾਹ ਮੈਨੂੰ ਮਿੱਠੀ ਚਾਹੀਦੀ ਆ। ©Harkanwaljit Kaur ਮਿੱਠੀ Quotes, Shayari, Story, Poem, Jokes, Memes On Nojoto