Gagan_solkhian

Gagan_solkhian

instagram id - @gagan_solkhian

  • Latest
  • Popular
  • Video
#ਸ਼ਾਇਰੀ #Likho  
🤔कोन कहता है ,की दिल सिर्फ 
❤️सीने में होता है । 
✍️जब लिखता हूं तेरे बारे में 
✍️मेरी उंगलियां भी धड़कती है।।

©Gagan_solkhian

#Likho

46 View

🌌रोज रात को तुम्हे याद करना, 💔मेरी आदत नहीं, मजबूरी है, 😔तेरी याद में....….................✍️ 😭रोती नहीं जब तक ये आंखें 👀 😴तब तक सोती नहीं ये आंखे👀 ।। ©Gagan_solkhian

#ਸ਼ਾਇਰੀ #alone  🌌रोज रात को तुम्हे याद करना,
💔मेरी आदत नहीं, मजबूरी है,
😔तेरी याद में....….................✍️
😭रोती नहीं जब तक ये आंखें 👀
😴तब तक सोती नहीं ये आंखे👀 ।।

©Gagan_solkhian

#alone

8 Love

ਜਦੋ ਲੰਘੇ ਉਹਦੇ ਪਿੰਡ ਵਿੱਚੋ, ਇੱਕ ਯਾਦ ਪੁਰਾਣੀ ਯਾਦ ਆ ਗਈ, ਜਿੱਥੇ ਹੋਈ ਸੀ ਕਦੇ ਮੁਲਾਕਾਤ, ਉਹ ਥਾਂ ਪੁਰਾਣੀ #ਯਾਦ ਆ ਗਈ, #ਦਿਲ ਰੋਇਆ ਅੰਦਰੋਂ ਅੰਦਰ ਨੀ, ਜਦੋ ਤੇਰੀ #ਮੁਸਕਾਨ ਪੁਰਾਣੀ ਯਾਦ ਆ ਗਈ, ©Gagan_solkhian

#ਮੁਸਕਾਨ #ਵਿਚਾਰ #ਦਿਲ #ਯਾਦ  ਜਦੋ ਲੰਘੇ ਉਹਦੇ ਪਿੰਡ ਵਿੱਚੋ,
ਇੱਕ ਯਾਦ ਪੁਰਾਣੀ ਯਾਦ ਆ ਗਈ,
ਜਿੱਥੇ ਹੋਈ ਸੀ ਕਦੇ ਮੁਲਾਕਾਤ,
ਉਹ ਥਾਂ ਪੁਰਾਣੀ #ਯਾਦ ਆ ਗਈ,
#ਦਿਲ ਰੋਇਆ ਅੰਦਰੋਂ ਅੰਦਰ ਨੀ,
ਜਦੋ ਤੇਰੀ #ਮੁਸਕਾਨ ਪੁਰਾਣੀ ਯਾਦ ਆ ਗਈ,

©Gagan_solkhian

gfh#fd

0 Love

ਵੰਡਿਆ ਪਾਣੀ, ਜਨਾਬ ਗਿਆ ਰਵੀ,ਬਿਆਸ ,ਸਤਲੁਜ ਏਧਰ ਆਏ ਓਧਰ ਜਿਹਲਮ, ਚਿਨਾਵ ਗਿਆ ਅਜ਼ਾਦੀ ਤਾਂ ਇਕ ਬਹਾਨਾ ਏ, ਵੰਡਿਆ ਤਾਂ ਪੰਜਾਬ ਗਿਆ।। ©Gagan_solkhian

#ਸਸਪੈਂਸ  #SunSet  ਵੰਡਿਆ ਪਾਣੀ, ਜਨਾਬ ਗਿਆ
ਰਵੀ,ਬਿਆਸ ,ਸਤਲੁਜ ਏਧਰ ਆਏ
ਓਧਰ ਜਿਹਲਮ, ਚਿਨਾਵ ਗਿਆ
ਅਜ਼ਾਦੀ ਤਾਂ ਇਕ ਬਹਾਨਾ ਏ,
ਵੰਡਿਆ ਤਾਂ ਪੰਜਾਬ ਗਿਆ।।

©Gagan_solkhian

#SunSet

0 Love

ਮੈ ਕਿਹਾ ਏਥੋਂ ਤਕ ਸੀ ਸਾਥ ਆਪਣਾ, ਹੁਣ ਆਇਆ ਕਰੂ ਖ਼ਵਾਬ ਬਣਕੇ , ਮੈਂ ਕਿਹਾ ਅਲਵਿਦਾ ਹੁੰਦੇ ਹਾਂ, ਇੱਕ ਮਿੱਠੀ ਜਿਹੀ ਯਾਦ ਬਣਕੇ।। ©Gagan_solkhian

#ਸ਼ਾਇਰੀ #Night  ਮੈ ਕਿਹਾ ਏਥੋਂ ਤਕ ਸੀ ਸਾਥ ਆਪਣਾ,
ਹੁਣ ਆਇਆ ਕਰੂ ਖ਼ਵਾਬ ਬਣਕੇ ,
ਮੈਂ ਕਿਹਾ ਅਲਵਿਦਾ ਹੁੰਦੇ ਹਾਂ,
ਇੱਕ ਮਿੱਠੀ ਜਿਹੀ ਯਾਦ ਬਣਕੇ।।

©Gagan_solkhian

ਗਦ। #Night

0 Love

ਰੱਬ ਤੇ ਭਰੋਸਾ ਰੱਖੋ , ਜੋਂ ਤੁਹਾਨੂੰ ਅੱਜ ਭੰਡਦਾ ਏ, ਇਕ ਦਿਨ ਓਹੀ ਸਲਾਮਾ ਕਰੂਗਾ, ਬਸ ਹੱਥ ਜੋੜ ਕੇ 🙏 ਸਰਬੱਤ ਦਾ ਭਲਾ ਮੰਗਿਆ ਕਰੋ ।। ©Gagan_solkhian

#ਵਿਚਾਰ #prayer  ਰੱਬ ਤੇ ਭਰੋਸਾ ਰੱਖੋ , 
ਜੋਂ ਤੁਹਾਨੂੰ ਅੱਜ ਭੰਡਦਾ ਏ,
ਇਕ ਦਿਨ ਓਹੀ ਸਲਾਮਾ ਕਰੂਗਾ, 
ਬਸ ਹੱਥ ਜੋੜ ਕੇ 🙏
ਸਰਬੱਤ ਦਾ ਭਲਾ ਮੰਗਿਆ ਕਰੋ ।।

©Gagan_solkhian

#prayer

0 Love

Trending Topic