Deep Dhaliwal Moga

Deep Dhaliwal Moga Lives in Moga, Punjab, India

  • Latest
  • Popular
  • Repost
  • Video

White ਫਿਕਰ ਤੇ ਫਰਕ ਵਿੱਚ, ਸਿਰਫ ਏਨਾ ਹੀ ਅੰਤਰ ਏ, ਫਰਕ ਹਰ ਕੋਈ ਕਰ ਜਾਦਾ, ਤੇ ਫਿਕਰ ਕੋਈ ਅਪਣਾ ਹੀ ਕਰਦਾ ਏ..ਦੀਪ ©Deep Dhaliwal Moga

#Motivational #love_shayari  White ਫਿਕਰ ਤੇ ਫਰਕ ਵਿੱਚ,
ਸਿਰਫ ਏਨਾ ਹੀ ਅੰਤਰ ਏ,
ਫਰਕ ਹਰ ਕੋਈ ਕਰ ਜਾਦਾ,
ਤੇ ਫਿਕਰ ਕੋਈ ਅਪਣਾ ਹੀ ਕਰਦਾ ਏ..ਦੀਪ

©Deep Dhaliwal Moga

White ਆਪਣੀ ਇੱਜਤ ਅਤੇ ਆਪਣੀ ਜੁਬਾਨ ਨੂੰ ਹਮੇਸ਼ਾ ਸੰਭਾਲ ਕੇ ਰੱਖੋ, ਕਿਉਂਕਿ ਜਦੋਂ ਵੀ ਇਹ ਦੋਨੋਂ ਚੀਜਾਂ ਵਿਗੜਦੀਆਂ ਨੇ, ਤਾਂ ਇਨਸਾਨ ਦੀ ਚੰਗੀ ਭਲੀ ਜਿੰਦਗੀ ਨੂੰ ਨਰਕ ਬਣਾ ਦਿੰਦੀਆਂ ਨੇ..ਦੀਪ ©Deep Dhaliwal Moga

#Motivational #sad_shayari  White ਆਪਣੀ ਇੱਜਤ ਅਤੇ ਆਪਣੀ ਜੁਬਾਨ ਨੂੰ ਹਮੇਸ਼ਾ ਸੰਭਾਲ ਕੇ ਰੱਖੋ, 
ਕਿਉਂਕਿ ਜਦੋਂ ਵੀ ਇਹ ਦੋਨੋਂ ਚੀਜਾਂ ਵਿਗੜਦੀਆਂ ਨੇ,
ਤਾਂ ਇਨਸਾਨ ਦੀ ਚੰਗੀ ਭਲੀ ਜਿੰਦਗੀ ਨੂੰ ਨਰਕ ਬਣਾ ਦਿੰਦੀਆਂ ਨੇ..ਦੀਪ

©Deep Dhaliwal Moga

#sad_shayari best motivational thoughts motivation shayari

15 Love

ਅਸੀਂ ਕਰ ਕਰ ਮਿਨਤਾ ਹਾਰ ਗਏ, ਤੂ ਕਦਰ ਨਾ ਪਾਈ ਸਾਡੇ ਜਜ਼ਬਾਤਾਂ ਦੀ, ਅਸੀਂ ਕਿਸਮਤ ਵਿੱਚ ਪਾਉਣਾ ਚਾਹਿਆ ਤੈਨੂੰ, ਪਰ ਕਿਸਮਤ ਤੇਰੇ ਅੱਗੇ ਸਾਡੀ ਹਾਰ ਗਈ..ਦੀਪ ©Deep Dhaliwal Moga

#Motivational #WoSadak  ਅਸੀਂ ਕਰ ਕਰ ਮਿਨਤਾ ਹਾਰ ਗਏ, 
ਤੂ ਕਦਰ ਨਾ ਪਾਈ ਸਾਡੇ ਜਜ਼ਬਾਤਾਂ ਦੀ,
ਅਸੀਂ ਕਿਸਮਤ ਵਿੱਚ ਪਾਉਣਾ ਚਾਹਿਆ ਤੈਨੂੰ,
ਪਰ ਕਿਸਮਤ ਤੇਰੇ ਅੱਗੇ ਸਾਡੀ ਹਾਰ ਗਈ..ਦੀਪ

©Deep Dhaliwal Moga

#WoSadak motivational thoughts motivation shayari motivational thoughts on life

13 Love

White ਜੇ ਮੁਹੱਬਤ ਮਿੰਨਤਾਂ ਤਰਲੇ ਕਰਕੇ ਕਰਨੀ ਹੈ, ਤਾਂ ਅਸੀ ਤੇਰੀ ਮੁਹੱਬਤ ਵਾਪਸ ਕੀਤੀ, ਜੇ ਪਿਆਰ ਤੇ ਖੁਦਗਰਜ਼ੀ ਦਾ ਫਰਕ ਨਹੀ ਪਤਾ, ਤਾਂ ਇਹ ਬਾਜੀ ਮੈ ਹਾਰੀ ਤੇ ਤੂੰ ਜਿੱਤੀ..ਦੀਪ ©Deep Dhaliwal Moga

#Motivational #wallpaper  White ਜੇ ਮੁਹੱਬਤ ਮਿੰਨਤਾਂ ਤਰਲੇ ਕਰਕੇ ਕਰਨੀ ਹੈ,
ਤਾਂ ਅਸੀ ਤੇਰੀ ਮੁਹੱਬਤ ਵਾਪਸ ਕੀਤੀ,
ਜੇ ਪਿਆਰ ਤੇ ਖੁਦਗਰਜ਼ੀ ਦਾ ਫਰਕ ਨਹੀ ਪਤਾ,
ਤਾਂ ਇਹ ਬਾਜੀ ਮੈ ਹਾਰੀ ਤੇ ਤੂੰ ਜਿੱਤੀ..ਦੀਪ

©Deep Dhaliwal Moga

#wallpaper motivational shayari best motivational thoughts motivational thoughts on life

14 Love

White ਗਿਲਾ ਤਾਂ ਕੋਈ ਨਹੀਂ ਜ਼ਿੰਦਗ਼ੀ ਨਾਲ, ਬੱਸ ਕਦੇ ਕਦੇ ਇਸ ਚੀਜ਼ ਦਾ ਅਹਿਸਾਸ ਹੁੰਦਾ ਹੈ, ਕਿ ਜਿਨਾਂ ਦਾ ਅਸੀਂ ਦਿਲੋਂ ਕੀਤਾ, ਓਹੀ ਸਾਨੂੰ ਬੇਵਕੂਫ਼ ਸਮਝਣ ਲਗ ਪਏ..ਦੀਪ ©Deep Dhaliwal Moga

#Motivational #sad_dp  White ਗਿਲਾ ਤਾਂ ਕੋਈ ਨਹੀਂ ਜ਼ਿੰਦਗ਼ੀ ਨਾਲ, 
ਬੱਸ ਕਦੇ ਕਦੇ ਇਸ ਚੀਜ਼ ਦਾ ਅਹਿਸਾਸ ਹੁੰਦਾ ਹੈ, 
ਕਿ ਜਿਨਾਂ ਦਾ ਅਸੀਂ ਦਿਲੋਂ ਕੀਤਾ, 
ਓਹੀ ਸਾਨੂੰ ਬੇਵਕੂਫ਼ ਸਮਝਣ ਲਗ ਪਏ..ਦੀਪ

©Deep Dhaliwal Moga

#sad_dp motivational shayari motivational thoughts

9 Love

White ਕਿੰਨਾ ਬੋਝ ਹੁੰਦਾ ਇੰਤਜ਼ਾਰ ਦਾ, ਸਬਰ ਕਰਨ ਵਾਲੇ ਤੋਂ ਪੁੱਛੀ..ਦੀਪ ©Deep Dhaliwal Moga

#Motivational #Sad_shayri  White ਕਿੰਨਾ ਬੋਝ ਹੁੰਦਾ ਇੰਤਜ਼ਾਰ ਦਾ, 
ਸਬਰ ਕਰਨ ਵਾਲੇ ਤੋਂ ਪੁੱਛੀ..ਦੀਪ

©Deep Dhaliwal Moga

#Sad_shayri

16 Love

Trending Topic