ਅਸੀਂ ਕਰ ਕਰ ਮਿਨਤਾ ਹਾਰ ਗਏ, ਤੂ ਕਦਰ ਨਾ ਪਾਈ ਸਾਡੇ ਜਜ਼ਬਾਤਾਂ ਦੀ, ਅਸੀਂ ਕਿਸਮਤ ਵਿੱਚ ਪਾਉਣਾ ਚਾਹਿਆ ਤੈਨੂੰ, ਪਰ ਕਿਸਮਤ ਤੇਰੇ ਅੱਗੇ ਸਾਡੀ ਹਾਰ ਗਈ..ਦੀਪ ©Deep Dhaliwal Moga #WoSadak motivational thoughts motivation shayari motivational thoughts on life Quotes, Shayari, Story, Poem, Jokes, Memes On Nojoto