Sukh _ Writter_

Sukh _ Writter_ Lives in Chandigarh, Punjab, India

my insta sukh writter

  • Latest
  • Popular
  • Repost
  • Video

White ਛੱਡ ਤਾ ਲੋਕਾਂ ਨਾਲ ਜਿੱਦਣਾਂ ਹੁਣ ਚੁੱਪ ਰਹਿ ਹੀ ਰਹਾਂ ਫਿਰ ਵੀ ਲੋਕਾਂ ਨੂੰ ਲੱਗਦਾ ਗਲਤ ਮੈਂ ਹੀ ਹਾਂ ©Sukh _ Writter_

#ਸ਼ਾਇਰੀ #engineers_day  White ਛੱਡ ਤਾ ਲੋਕਾਂ ਨਾਲ ਜਿੱਦਣਾਂ  

ਹੁਣ ਚੁੱਪ ਰਹਿ ਹੀ  ਰਹਾਂ  
 
ਫਿਰ ਵੀ ਲੋਕਾਂ ਨੂੰ ਲੱਗਦਾ 

ਗਲਤ ਮੈਂ ਹੀ ਹਾਂ

©Sukh _ Writter_

White ਚੰਗੇ ਮਾੜੇ ਟੈਂਮ ਦੀ ਰੱਖ ਲੈਦਾ ਪੱਤ ਏ ਦੁਨੀਆਂ ਤੇ ਤੁਰੇ ਫਿਰਦੇ ਬੰਦੇ ਉੱਝ ਖੱਚ ਨੇ ਤੂੰ ਬਰਸਾਵੇਂ ਮੇਰਾਂ ਦੀਆ ਬਰਸਾਤਾਂ ਨੂੰ ਮੇਰਾਂ ਸਭਨੀਂ ਥਾਈਂ ਰੱਖਾ ਤੂੰ ਲੋਕ ਪਰਖਦੇ ਔਕਾਤਾਂ ਨੂੰ ‌। ©Sukh _ Writter_

#ਸ਼ਾਇਰੀ #love_shayari  White ਚੰਗੇ ਮਾੜੇ ਟੈਂਮ ਦੀ ਰੱਖ ਲੈਦਾ ਪੱਤ ਏ

ਦੁਨੀਆਂ ਤੇ ਤੁਰੇ ਫਿਰਦੇ ਬੰਦੇ ਉੱਝ ਖੱਚ ਨੇ

ਤੂੰ ਬਰਸਾਵੇਂ ਮੇਰਾਂ ਦੀਆ ਬਰਸਾਤਾਂ ਨੂੰ

ਮੇਰਾਂ ਸਭਨੀਂ ਥਾਈਂ ਰੱਖਾ ਤੂੰ 

ਲੋਕ ਪਰਖਦੇ ਔਕਾਤਾਂ ਨੂੰ ‌।

©Sukh _ Writter_

#love_shayari

13 Love

ਲੋਕ ਪਰਖਦੇ ਔਕਾਤਾਂ ਨੂੰ ਮੇਰੀ ਸਭਨੀਂ ਥਾਈਂ ਰਾਖਾਂ ਤੂੰ ©Sukh _ Writter_

#ਸ਼ਾਇਰੀ #samay #Sukh  ਲੋਕ ਪਰਖਦੇ ਔਕਾਤਾਂ ਨੂੰ 

ਮੇਰੀ ਸਭਨੀਂ ਥਾਈਂ ਰਾਖਾਂ ਤੂੰ

©Sukh _ Writter_

#samay #Sukh

12 Love

White ਅੱਜਕਲ੍ਹ ਚੁੱਪ ਆ ਮੈਂ ਨੀਂ ਹੀ ਬਾਲਿਆ ਖਬਰਾਂ ਚੋਂ ਆ ਦੁਨੀਆਂ ਆਉਂਦਾ ਨੀ ਦਿਖਾਵਾਂ ਕਰਨ ਮੈਂ ਦਾਤੇ ਤੇਰੇ ਦਿੱਤੇ ਸਬਰਾਂ ਚਂ ਆ ਮੈਂ ਦਾਤੇ ਤੇਰੇ ਦਿੱਤੇ ਸਬਰਾਂ ਚਂ ਆ ©Sukh _ Writter_

#ਸ਼ਾਇਰੀ #Sad_Status  White ਅੱਜਕਲ੍ਹ  ਚੁੱਪ ਆ ਮੈਂ 

ਨੀਂ ਹੀ ਬਾਲਿਆ ਖਬਰਾਂ ਚੋਂ ਆ

ਦੁਨੀਆਂ ਆਉਂਦਾ ਨੀ ਦਿਖਾਵਾਂ ਕਰਨ

ਮੈਂ ਦਾਤੇ ਤੇਰੇ ਦਿੱਤੇ ਸਬਰਾਂ ਚਂ ਆ 

ਮੈਂ ਦਾਤੇ ਤੇਰੇ ਦਿੱਤੇ ਸਬਰਾਂ ਚਂ ਆ

©Sukh _ Writter_

#Sad_Status

15 Love

White ਅੱਜਕਲ੍ਹ ਚੁੱਪ ਆ ਮੈਂ ਨੀਂ ਹੀ ਬਾਲਿਆ ਖਬਰਾਂ ਚੋਂ ਆ ਦੁਨੀਆਂ ਆਉਂਦਾ ਨੀ ਦਿਖਾਵਾਂ ਕਰਨ ਮੈਂ ਦਾਤੇ ਤੇਰੇ ਦਿੱਤੇ ਸਬਰਾਂ ਚਂ ਆ ਮੈਂ ਦਾਤੇ ਤੇਰੇ ਦਿੱਤੇ ਸਬਰਾਂ ਚਂ ਆ ©Sukh _ Writter_

#ਸ਼ਾਇਰੀ #Sad_Status  White ਅੱਜਕਲ੍ਹ  ਚੁੱਪ ਆ ਮੈਂ 

ਨੀਂ ਹੀ ਬਾਲਿਆ ਖਬਰਾਂ ਚੋਂ ਆ

ਦੁਨੀਆਂ ਆਉਂਦਾ ਨੀ ਦਿਖਾਵਾਂ ਕਰਨ

ਮੈਂ ਦਾਤੇ ਤੇਰੇ ਦਿੱਤੇ ਸਬਰਾਂ ਚਂ ਆ 

ਮੈਂ ਦਾਤੇ ਤੇਰੇ ਦਿੱਤੇ ਸਬਰਾਂ ਚਂ ਆ

©Sukh _ Writter_

#Sad_Status

14 Love

White ਇੱਕ ਤੂੰ ਹੀ ਖਾਸ ਏ ਯਾਰਾ ਬਾਕੀ ਕਿਸ ਨੂੰ ਦੁੱਖ ਮੇਰੇ ਤੋਂ ਕਹਿ ਨੀਂ ਹੋ ਰਿਹਾ ਆ ਯਾਰ ਤੈਨੂੰ ਸਮਝ ਕਿਉਂ ਨੀਂ ਲੱਗਦੀ ਤੇਰ ਬਿਨਾਂ ਮੈਂ ਰਹਿ ਨੀਂ ਹੋ ਰਿਹਾਂ ਆ ©Sukh _ Writter_

#ਸ਼ਾਇਰੀ #love_shayari  White ਇੱਕ ਤੂੰ ਹੀ ਖਾਸ ਏ ਯਾਰਾ 

ਬਾਕੀ ਕਿਸ ਨੂੰ ਦੁੱਖ ਮੇਰੇ ਤੋਂ 

 ਕਹਿ ਨੀਂ ਹੋ ਰਿਹਾ ਆ

ਯਾਰ ਤੈਨੂੰ ਸਮਝ ਕਿਉਂ ਨੀਂ ਲੱਗਦੀ 

 ਤੇਰ ਬਿਨਾਂ ਮੈਂ ਰਹਿ ਨੀਂ ਹੋ ਰਿਹਾਂ ਆ

©Sukh _ Writter_

#love_shayari

17 Love

Trending Topic