English
ਅੱਜ ਦਾ ਸ਼ਬਦ ਹੈ-ਮੌਨ ਇਸ ਸ਼ਬਦ ਦੀ ਵਰਤੋਂ ਨਾਲ ਅਪਨੀ ਰਚਨਾ ਲਿਖੋ #ਮੌਨ #WOD#ਮੌਨ Wallpaper.
95 Stories
ਮੌਨ ਜਿਹੜਾ ਮੇਰੇ ਦਿਲ ਦੇ ਨਾਲ ਜੁੜਿਆ ਹੋਵੇਗਾ ਉਹ ਮੇਰੇ ਮੌਨ ਦੀ ਜ਼ਬਾਨ ਨੂੰ ਵੀ ਸਮਝ ਜਾਵੇਗਾ😔 ©Sunvinder Kaur
Sunvinder Kaur
65 Love
ਮੌਨ ਤੇਰਾ ਮੌਨ ਰਹਿਣਾ ਹੀ ਦਿਲ ਨੂੰ ਤਕਲੀਫ ਦਿੰਦਾਂ ਹੈ, ਗੁੱਸੇ ਚ ਭਾਵੇ ਲੜ ਵੀ ਪਵੇ ਤਾਂ ਮੈਨੂੰ ਦੁੱਖ ਨਹੀਂ ਹੁੰਦਾ। written by sukh sarala and nima barar ©sukh
Nima sarala
6 Love
ਮੌਨ ਬੱਸ ਕਰ ਹੁਣ ਰਹਣ ਵੀ ਦੇ ਟੁੱਟਿਆ ਨੂੰ ਕਿੰਨਾ ਤੂੰ ਤੋੜੇਗਾ ਜਿਹੜੇ ਮੈ ਤੈਨੂੰ ਦਿੱਤੇ ਸੀ ਤੂੰ ਓਹ ਹਾਸੇ ਹੱਸ ਕੇ ਮੋੜੇਗਾ?
jagmeet singh
4 Love
ਮੌਨ ਤੇਰਾ ਪਾ ਗਿਆ ਸੋਚੀਂ ਸੱਜਣਾ ਜੋ ਛੱਡਣੇ ਦਾ ਤਰੀਕਾ ਸੀ, ਪਿਆਰ ਕੀਤਾ ਸੀ ਤੈਨੂੰ ਕੋਈ ਗੁਨਾਹ ਨਾਂ ਕੀਤਾ ਸੀ। ਮਨ ਭਰਿਆ ਸੀ ਤੇਰਾ ਲੱਭ ਬਹਾਨਾਂ ਛੱਡ ਗਿਐਂ ਵੇ, ਛੱਡਕੇ ਤਾਂ ਤੂੰ ਗਿਆ ਸੀ ਗਲਤੀ ਮੇਰੀ ਕੱਢ ਗਿਐਂ ਵੇ... Amrit ✍️✍️
Amrit Samrow
ਮੌਨ ਚੁੱਪ ਹਾਂ ਮੈਂ ਤੇ ਅੰਦਰ ਦੇ ਵਿਚਾਰਾਂ ਨੇ ਤਬਾਹੀ ਮਚਾਈ ਹੈ ਚਿੰਤਾ ਦੇ ਸਮੁੰਦਰ ਵਿੱਚ ਡੁੱਬ ਰਹੀਆਂ ਨੇ ਸੱਧਰਾਂ ਤੇ ਮਾਸੂਮ ਚਿਹਰੇ ਤੇ ਉਦਾਸੀ ਛਾਈ ਹੈ @alfaaz_heer_de_
Alfaaz Heer De
11 Love
ਮੌਨ ਮੌਨ ਹੀ ਰਹਿਣਾ ਚੰਗਾ ਹੈ ਕੱਲਿਆ ਹੀ ਬਹਿਣਾ ਚੰਗਾ ਹੈ ਪਹਿਲਾ ਹੱਸ ਹੱਸ ਗੱਲਾ ਕਰਦੇ ਨੇ ਫੇਰ ਪਿੱਠ ਪਿੱਛੇ ਖੰਜਰ ਜਰਦੇ ਨੇ ਸੀਮਾ
Seema Seemu
3 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here