Seema Seemu

Seema Seemu Lives in Jalandhar, Punjab, India

  • Latest
  • Popular
  • Video

ਚੱਲ ਜਿੰਦੜੀਏ ਚੱਲ ਉੱਥੇ ਚੱਲੀਏ, ਜਿੱਥੇ ਕੋਈ ਨਾ ਕਿਸੇ ਦਾ ਵੈਰੀ । ਏਥੇ ਦਿਲ ਦੇ ਰਿਸ਼ਤੇ ਫਿੱਕੇ ਪੈ ਗਏ ਲੱਗਦੇ ਇੱਕ ਦੂਜੇ ਨੂੰ ਜ਼ਹਿਰੀ ਚੱਲ ਜਿੰਦੜੀਏ ਚੱਲ ਉੱਥੇ ਚੱਲੀਏ, ਜਿੱਥੇ ਕੋਈ ਨਾ ਕਿਸੇ ਦਾ ਵੈਰੀ । ਪੈਸਾ ਕਮਾਉਣ ਦੀ ਹੋੜ 'ਚ ਬੰਦਾ ਬਣੀਆ ਬੰਦਾ ਦਾ ਵੈਰੀ ਪੱਥਰ ਦੇ ਇਨਸਾਨ ਹੋ ਗਏ ਮਤਲਬ ਦੀ ਰਹੇਗੀ ਯਾਰੀ ਆਪਣਾ-ਆਪਣਾ ਕਹਿ ਕੇ ਸੀਮਾ ਆਪਣਿਆਂ ਨੇ ਖਲ ਉਤਾਰੀ ਸੱਚ ਦਾ ਹੋਕਾ ਦਿੰਦਾ ਜਿਹੜਾ, ਉਸਨੂੰ ਕਹਿਣ ਮਦਾਰੀ ਚੱਲ ਜਿੰਦੜੀਏ ਚੱਲ ਉੱਥੇ ਚੱਲੀਏ, ਜਿੱਥੇ ਕੋਈ ਨਾ ਕਿਸੇ ਦਾ ਵੈਰੀ । ਸੀਮਾ ਨਾਹਰ ©Seema Seemu

#ਕਵਿਤਾ #girl  ਚੱਲ  ਜਿੰਦੜੀਏ ਚੱਲ ਉੱਥੇ ਚੱਲੀਏ,
ਜਿੱਥੇ ਕੋਈ ਨਾ ਕਿਸੇ ਦਾ ਵੈਰੀ ।
 ਏਥੇ ਦਿਲ ਦੇ ਰਿਸ਼ਤੇ ਫਿੱਕੇ ਪੈ  ਗਏ
ਲੱਗਦੇ ਇੱਕ ਦੂਜੇ ਨੂੰ ਜ਼ਹਿਰੀ 
ਚੱਲ  ਜਿੰਦੜੀਏ ਚੱਲ ਉੱਥੇ ਚੱਲੀਏ,
ਜਿੱਥੇ ਕੋਈ ਨਾ ਕਿਸੇ ਦਾ ਵੈਰੀ ।

ਪੈਸਾ ਕਮਾਉਣ ਦੀ ਹੋੜ 'ਚ
ਬੰਦਾ ਬਣੀਆ ਬੰਦਾ ਦਾ ਵੈਰੀ  
ਪੱਥਰ ਦੇ ਇਨਸਾਨ ਹੋ ਗਏ 
ਮਤਲਬ ਦੀ ਰਹੇਗੀ  ਯਾਰੀ
ਆਪਣਾ-ਆਪਣਾ ਕਹਿ ਕੇ ਸੀਮਾ
ਆਪਣਿਆਂ  ਨੇ ਖਲ ਉਤਾਰੀ 
ਸੱਚ ਦਾ ਹੋਕਾ ਦਿੰਦਾ ਜਿਹੜਾ, 
ਉਸਨੂੰ ਕਹਿਣ ਮਦਾਰੀ 
ਚੱਲ  ਜਿੰਦੜੀਏ ਚੱਲ ਉੱਥੇ ਚੱਲੀਏ,
ਜਿੱਥੇ ਕੋਈ ਨਾ ਕਿਸੇ ਦਾ ਵੈਰੀ ।

ਸੀਮਾ ਨਾਹਰ

©Seema Seemu

ਚੱਲ ਜਿੰਦੜੀਏ ਸੀਮਾ ਨਾਹਰ #girl

10 Love

#HeartfeltMessage

ਗੱਲਾਂ ਕਹਿਣ ਤੇ ਸੁਨਣ ਨੂੰ ਜੱਚਦੀਆਂ ਨੇ ਧੀਆਂ ਭੈਣਾਂ ਹੁੰਦੀਆ ਸਭ ਦੀਆਂ ਨੇ ਕਿੰਨਾ ਕੀ ਸਮਝਦੇ ਤੁਸੀਂ , ਧੀਆਂ ਨੂੰ ਆਪਣਾਂ ਤਾਹੀਉਂ ਤਾਂ ਹਰ ਵੇਲੇ , ਤੁਹਾਡੇ ਤੋਂ ਬੱਚਦੀਆਂ ਨੇ ਸੀਮਾ (ਜਲੰਧਰ) ©Seema Seemu

#Quotes  ਗੱਲਾਂ ਕਹਿਣ ਤੇ ਸੁਨਣ ਨੂੰ ਜੱਚਦੀਆਂ ਨੇ
ਧੀਆਂ ਭੈਣਾਂ ਹੁੰਦੀਆ ਸਭ ਦੀਆਂ ਨੇ 
ਕਿੰਨਾ ਕੀ ਸਮਝਦੇ ਤੁਸੀਂ , ਧੀਆਂ ਨੂੰ ਆਪਣਾਂ 
ਤਾਹੀਉਂ ਤਾਂ ਹਰ ਵੇਲੇ , ਤੁਹਾਡੇ ਤੋਂ ਬੱਚਦੀਆਂ ਨੇ 
ਸੀਮਾ (ਜਲੰਧਰ)

©Seema Seemu

ਮੇਰੀ ਕਲਮ ਤੋ

11 Love

ਸੱਚ ਦੀ ਰਾਹ ਤੇ ਚੱਲਣ ਵਾਲੇ ਬਦਨਾਮ ਹੁੰਦੇ ਦੇਖੇ ਮੈਂ ਧੀਆਂ ਨੂੰ ਸਾੜਨ ਵਾਲੇ ਸੀਮਾ ਖੁੱਲ੍ਹੇ ਆਮ ਘੁੰਮਦੇ ਦੇਖੇ ਮੈਂ ਹਰ ਗੱਲ ਤੇ ਧੱਕਾ ਹਰ ਗੱਲ ਤੇ ਜੋਰ ਹੁੰਦੇ ਦੇਖੇ ਮੈ , ਸੱਚ ਬੋਲਣ ਵਾਲਿਆਂ ਤੇ ਝੂਠੇ ਕੇਸ ਹੁੰਦੇ ਦੇੇਖੇ ਮੈਂ ਸੀਮਾ . . . . . ©Seema Seemu

#LookingDeep  ਸੱਚ ਦੀ ਰਾਹ ਤੇ ਚੱਲਣ ਵਾਲੇ 
ਬਦਨਾਮ ਹੁੰਦੇ ਦੇਖੇ ਮੈਂ 
ਧੀਆਂ ਨੂੰ ਸਾੜਨ ਵਾਲੇ ਸੀਮਾ 
ਖੁੱਲ੍ਹੇ ਆਮ ਘੁੰਮਦੇ ਦੇਖੇ ਮੈਂ 
ਹਰ ਗੱਲ ਤੇ ਧੱਕਾ 
ਹਰ ਗੱਲ ਤੇ  ਜੋਰ 
ਹੁੰਦੇ ਦੇਖੇ ਮੈ  
, ਸੱਚ ਬੋਲਣ ਵਾਲਿਆਂ ਤੇ  ਝੂਠੇ
ਕੇਸ ਹੁੰਦੇ ਦੇੇਖੇ ਮੈਂ 
ਸੀਮਾ . . . . .

©Seema Seemu

#LookingDeep ਸੱਚ ਦੀ ਰਾਹ ਤੇ ਮੇਰੀ ਕਲਮ ਤੋ

10 Love

ਪਿਆਰ ਤਮਾਸ਼ਾ ਪਿਆਰ ਮੁਹੱਬਤ ਸਭ ਖੇਡ ਤਮਾਸ਼ਾ,, ਨਕਲੀ ਪਿਆਰ 'ਤੇ ਆਉਂਦਾ ਹਾਸਾ। ਕੱਚੀਆਂ ਉਮਰਾਂ ਤੇ ਕੱਚੇ ਵਾਅਦੇ, ਵਕ਼ਤ ਆਉਣ 'ਤੇ ਵੱਟਦੇ ਪਾਸਾ।। ਮੰਨਿਆਂ ਯੁੱਗ ਪੈਸੇ ਦਾ ਲੋਕੋ, ਰਿਸ਼ਤਿਆਂ ਵਿੱਚ ਬੇਈਮਾਨੀ ਰੋਕੋ। ਨਫ਼ਰਤ ਕਰਕੇ ਕੀ ਲੈਣਾ ਏਂ, ਥੋੜ੍ਹਾ ਜਿਹਾ ਤਾਂ ਦਿਲ ਤੋਂ ਸੋਚੋ। ਗੁੱਸੇ ਦੇ ਵਿੱਚ ਤੋੜ ਨਾ ਦੇਣਾ, ਦਿਲ ਵਿੱਚ ਓਸ ਖ਼ੁਦਾ ਦਾ ਵਾਸਾ, ਕੱਚੀਆਂ ਉਮਰਾਂ,ਤੇ ਕੱਚੇ ਵਾਅਦੇ, ਵਕਤ ਆਉਣ ਤੇ ਵੱਟਦੇ ਪਾਸਾ ਦੁਨਿਆਂ ਕੋੜਾਂ ਜ਼ਹਿਰ ਪਤਾਸਾ, ਲਾਉ ਨਾਂ ਬਈ ਇਸ ਤੇ ਆਸਾ, ਅੰਦਰ ਇਹਨਾਂ ਦੇ ਜ਼ਹਿਰਾਂ ਭਰੀਆ ਉੱਤੋ ਉਤੋਂ ਦੇਣ ਦਿਲਾਸਾ,।। ਇਸ਼ਕ ਚ ਮਿਲਦੇ ਦੁੱਖ ਹੀ ਯਾਰੋ ਨਾਲ ਗਮਾਂ ਦੇ ਭਰਦਾ ਕਾਸਾ, ਕੱਚੀਆ ਉਮਰਾਂ ਦੇ ਕੱਚੇ ਵਾਅਦੇ ਵਕਤ ਆਉਣ ਤੇ ਵੱਟਦੇ ਪਾਸਾ।। ਵਪਾਰ ਸਮਝਦੇ ਇਸ਼ਕ ਨੂੰ ਯਾਰੋ, ਪਿਆਰ ' ਚ ਨਾਂ ਜਿੰਦ ਉਜਾੜੋ, ਬੀਤੀਆ ਵੇਲਾਂ ਹੱਥ ਨਹੀ ਆਉਣਾਂ, ਥੋੜਾਂ ਜਿਹਾ ਤਾਂ ਯਾਰ ਵਿਚਾਰੋ ਸੀਮਾਂ ਕਹਿੰਦੀ ਪੱਲੇ ਵਿੱਚ ਬਰਬਾਦੀ ਪੈਣੀ ।। ਨਾਲੇ ਘੌਰ ਨਿਰਾਸ਼ਾ , ਕੱਚੀਆ ਉੁਮਰਾਂ ਦੇ ਕੱਚੇ ਵਾਅਦੇ ਵਕਤ ਆਉਣ ਤੇ ਵੱਟਦੇ ਪਾਸਾ . . . . . ।। ਸੀਮਾ ਜਲੰਧਰੀ ✍🏻✍🏻 ©Seema Seemu

#ਸੀਮਾ  ਪਿਆਰ ਤਮਾਸ਼ਾ

ਪਿਆਰ ਮੁਹੱਬਤ ਸਭ ਖੇਡ ਤਮਾਸ਼ਾ,,
ਨਕਲੀ ਪਿਆਰ 'ਤੇ ਆਉਂਦਾ ਹਾਸਾ।
ਕੱਚੀਆਂ ਉਮਰਾਂ ਤੇ ਕੱਚੇ ਵਾਅਦੇ,
ਵਕ਼ਤ  ਆਉਣ 'ਤੇ  ਵੱਟਦੇ ਪਾਸਾ।।

ਮੰਨਿਆਂ ਯੁੱਗ ਪੈਸੇ ਦਾ ਲੋਕੋ,
ਰਿਸ਼ਤਿਆਂ ਵਿੱਚ ਬੇਈਮਾਨੀ ਰੋਕੋ।
ਨਫ਼ਰਤ ਕਰਕੇ ਕੀ ਲੈਣਾ ਏਂ,
ਥੋੜ੍ਹਾ ਜਿਹਾ ਤਾਂ ਦਿਲ ਤੋਂ ਸੋਚੋ।
ਗੁੱਸੇ ਦੇ ਵਿੱਚ ਤੋੜ ਨਾ ਦੇਣਾ,
ਦਿਲ ਵਿੱਚ ਓਸ ਖ਼ੁਦਾ  ਦਾ ਵਾਸਾ,
ਕੱਚੀਆਂ ਉਮਰਾਂ,ਤੇ ਕੱਚੇ ਵਾਅਦੇ,
ਵਕਤ ਆਉਣ ਤੇ ਵੱਟਦੇ ਪਾਸਾ 

ਦੁਨਿਆਂ ਕੋੜਾਂ ਜ਼ਹਿਰ ਪਤਾਸਾ,
  ਲਾਉ ਨਾਂ ਬਈ ਇਸ ਤੇ ਆਸਾ,
ਅੰਦਰ ਇਹਨਾਂ ਦੇ ਜ਼ਹਿਰਾਂ ਭਰੀਆ 
ਉੱਤੋ  ਉਤੋਂ  ਦੇਣ ਦਿਲਾਸਾ,।। 
ਇਸ਼ਕ ਚ ਮਿਲਦੇ ਦੁੱਖ ਹੀ ਯਾਰੋ 
ਨਾਲ ਗਮਾਂ ਦੇ ਭਰਦਾ ਕਾਸਾ,
ਕੱਚੀਆ ਉਮਰਾਂ ਦੇ ਕੱਚੇ ਵਾਅਦੇ 
ਵਕਤ ਆਉਣ ਤੇ ਵੱਟਦੇ ਪਾਸਾ।।  

ਵਪਾਰ ਸਮਝਦੇ ਇਸ਼ਕ ਨੂੰ ਯਾਰੋ, 
ਪਿਆਰ ' ਚ ਨਾਂ ਜਿੰਦ ਉਜਾੜੋ, 
ਬੀਤੀਆ ਵੇਲਾਂ ਹੱਥ ਨਹੀ ਆਉਣਾਂ, 
ਥੋੜਾਂ ਜਿਹਾ ਤਾਂ ਯਾਰ ਵਿਚਾਰੋ 
ਸੀਮਾਂ ਕਹਿੰਦੀ ਪੱਲੇ ਵਿੱਚ ਬਰਬਾਦੀ ਪੈਣੀ ।।
ਨਾਲੇ  ਘੌਰ ਨਿਰਾਸ਼ਾ ,
ਕੱਚੀਆ ਉੁਮਰਾਂ ਦੇ ਕੱਚੇ ਵਾਅਦੇ 
ਵਕਤ ਆਉਣ ਤੇ ਵੱਟਦੇ ਪਾਸਾ . . . . . ।।

ਸੀਮਾ ਜਲੰਧਰੀ ✍🏻✍🏻

©Seema Seemu

# ਜਗਤ ਤਮਾਸ਼ਾ#ਮੇਰੀ ਕਲਮ ਤੋਂ #ਸੀਮਾ ਜਲੰਧਰੀ

13 Love

ਟੁਕੜੇ ਟੁਕੜੇ ਹੋਏ ਰਿਸ਼ਤੇ ਕੀ ਮੁੜ ਮੁੜ ਕੇ ਜੋੜਾਂ ਸਮਝ ਨਹੀ ਆਉਦੀ ਹੁਣ ਮੈਨੂੰ ਦਿਲ ਰੱਖਾ ਜਾਂ ਤੋੜਾਂ ਸੀਮਾ ©Seema Seemu

#ਸ਼ਾਇਰੀ #Texture  ਟੁਕੜੇ ਟੁਕੜੇ ਹੋਏ ਰਿਸ਼ਤੇ
 ਕੀ ਮੁੜ ਮੁੜ ਕੇ ਜੋੜਾਂ 
ਸਮਝ ਨਹੀ  ਆਉਦੀ ਹੁਣ ਮੈਨੂੰ
ਦਿਲ ਰੱਖਾ ਜਾਂ ਤੋੜਾਂ
ਸੀਮਾ

©Seema Seemu

ਰਿਸ਼ਤੇ #Texture

9 Love

Trending Topic