English
ਇਸ ਲਾਈਨ ਦੀ ਮੱਦਦ ਨਾਲ ਰਚਨਾ ਲਿਖੋ#together Wallpaper.
171 Stories
ਲਫਜ਼ ਐਵੇਂ ਨਹੀਂ ਲਿਖੇ ਜਾਂਦੇ. ਕਲਮ ਵਾਂਗੂ ਸਿਰ ਕਲਮ ਕਰਾਉਣਾ ਪੈਂਦਾ ਏ। ਪਹਾੜ ਜਿਹਾ ਦੁੱਖ ਹਾਸੇ ਪਿੱਛੇ ਲਕਾਉਣਾ ਪੈਂਦਾ ਏ। ਅੰਜਾਮ ਜੋ ਵੀ ਹੋ ਜਨਾਬ ਹਰ ਕਾਤਿਲ ਨੂੰ ਗਲੇ ਲਾਉਣਾ ਪੈਂਦਾ ਏ। ਕਲਮ ਦੇ ਵਾਂਗੂ ਸਿਰ ਕਲਮ ਕਰਾਉਣਾ ਪੈਂਦਾ ਏ। ©KULWINDER SINGH khetla
KULWINDER SINGH khetla
7 Love
ਲਫਜ਼ ਐਵੇਂ ਨਹੀਂ ਲਿਖੇ ਜਾਂਦੇ. ਜੇ ਮੈਨੂੰ ਤੇਰਾ ਫ਼ਿਕਰ ਆ.... ਤਾਹੀਂ ਤਾਂ ਮੇਰੀਆਂ ਗੱਲਾਂ'ਚ ਤੇਰਾ ਜ਼ਿਕਰ ਆ!😊 ©Harman
Harman
5 Love
ਲਫਜ਼ ਐਵੇਂ ਨਹੀਂ ਲਿਖੇ ਜਾਂਦੇ. ਇਹਨਾਂ ਲਫਜ਼ਾਂ ਨੂੰ ਲਿਖਣ ਲਈ ਜਿੰਦ ਜਾਨ ਲਗਾਉਣੀ ਪੈਂਦੀ ਆ। ਕੁੱਝ ਆਪਣੀਆ ਦੇ ਦਿੱਤੇ ਦੁੱਖ ਭੁਲਾਉਣ ਲਈ, ਸ਼ਾਇਰਾ ਨੂੰ ਕਲਮ ਉਠਾਉਣੀ ਪੈਂਦੀ ਆ। ਜਿਹਨਾ ਲਫਜ਼ਾਂ ਨੁੰ ਪੜ ਜਾਂਦੇ ਨੇ ਲੋਕ ਕੁੱਝ ਪਲਾ ਚ, ਉਹਨਾ ਲਫਜ਼ ਨੂੰ ਲਿਖਣ ਲੲੀ ਰਾਤਾਂ ਦੀ ਨੀਂਦ ਗਵਾਉਣੀ ਪੈਂਦੀ ਆ । writen by Sandeep Sahal Wali ☕✍️
Sandeep Kaur
ਲਫਜ਼ ਐਵੇਂ ਨਹੀਂ ਲਿਖੇ ਜਾਂਦੇ. ਜਦੋੰ ਦਾ ਵਿਸ਼ਵਾਸ ਦਾ ਕਤਲ ਕਰ ਗਏ ਮੇਰਿਆ ਗੱਲਾਂ ਨੂੰ ਤੇ ਗਜ਼ਲ ਕਰ ਗਏ।
jagmeet singh
3 Love
ਲਫਜ਼ ਐਵੇਂ ਨਹੀਂ ਲਿਖੇ ਜਾਂਦੇ. ਇੱਕ ਪੰਨਾ ਤੇ ਦੂਜਾ ਕਲਮ ਮੇਰੇ ਦਰਦ ਦੀ ਦੋਵੇਂ ਮਲਮ ਇੱਕ ਦੀ ਹਿੱਕ ਤੇ ਦੂਜਾ ਉਕਰੇ ਲੋੜ ਪੈਣ ਤੇ ਕੋਈ ਨਾ ਮੁੱਕਰੇ ਹੋ ਜਾਵੇ ਚਾਹੇ ਸਿਰ ਵੀ ਕਲਮ ਨਿਮਾਣਾ
ssssssss
ਲਫਜ਼ ਐਵੇਂ ਨਹੀਂ ਲਿਖੇ ਜਾਂਦੇ. ਕਦੇ ਫ਼ੁਰਸਤ ਨਾਲ ਪੜੀ ਸੋਹਣਿਏ ਕੀ ਕਰਦੀ ਬਿਆਨ ਮੇਰੀ ਸ਼ਾਇਰੀ ਦੋ ਸੱਚੇ ਗਵਾਹ ਮੇਰੇ ਪਿਆਰ❤ਦੇ ਇਕ ਕਲ਼ਮ ਤੇ ਇਕ ਮੇਰੀ ਡਾਇਰੀ 🖋ਦਵਿੰਦਰ
Davinder Singh
9 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here