Harman

Harman

ਰਾਣੀਤੱਤ(ਸੋਹਿਲੇ ਧੂੜ ਮਿੱਟੀ ਕੇ) book reader

  • Latest
  • Popular
  • Video

ਕਿੰਝ ਕਰਾ ਮੈਂ ਤਾਰੀਫ਼ ਤੇਰੀ ਮੇਰੇ ਸ਼ਬਦਾਂ ਵਿੱਚ ਕੰਬਣੀ ਛਿੜ ਜਾਂਦੀ, ਅੱਖਾਂ ਵਿੱਚ ਨੂਰ , ਚਿਹਰੇ ਤੇ ਮੁਸਕਰਾਹਟ ਦੇਖ ਤੇਰੀ ਕਾਇਨਾਤ ਵੀ ਖਿਆਲਾਂ ਵਿੱਚ ਖਿੜ ਜਾਂਦੀ! ©Harman

#Smile  ਕਿੰਝ ਕਰਾ ਮੈਂ ਤਾਰੀਫ਼ 
ਤੇਰੀ ਮੇਰੇ ਸ਼ਬਦਾਂ ਵਿੱਚ 
ਕੰਬਣੀ ਛਿੜ ਜਾਂਦੀ,
ਅੱਖਾਂ ਵਿੱਚ ਨੂਰ , 
ਚਿਹਰੇ ਤੇ ਮੁਸਕਰਾਹਟ ਦੇਖ 
ਤੇਰੀ ਕਾਇਨਾਤ ਵੀ ਖਿਆਲਾਂ 
ਵਿੱਚ ਖਿੜ ਜਾਂਦੀ!

©Harman

#Smile

3 Love

ਪਹਿਲਾ ਤੇ ਹੁਣ 'ਚ ਫ਼ਰਕ ਬਸ ਇੰਨਾ ਕੁ ਏ ਕਿ ਪਹਿਲਾ ਦਰਦ ਮੈਨੂੰ ਰੁਆ ਦਿੰਦੇ ਸਨ ਤੇ ਹੁਣ ਉਹਨਾਂ ਦੇ ਹੋਣ ਦਾ ਮੈਨੂੰ ਅਹਿਸਾਸ ਤੱਕ ਨੀ ਹੁੰਦਾ! ©Harman

#RAMADAAN  ਪਹਿਲਾ ਤੇ ਹੁਣ 'ਚ ਫ਼ਰਕ
 ਬਸ ਇੰਨਾ ਕੁ ਏ ਕਿ
 ਪਹਿਲਾ ਦਰਦ ਮੈਨੂੰ ਰੁਆ
 ਦਿੰਦੇ ਸਨ ਤੇ ਹੁਣ ਉਹਨਾਂ
 ਦੇ ਹੋਣ ਦਾ ਮੈਨੂੰ 
ਅਹਿਸਾਸ ਤੱਕ ਨੀ ਹੁੰਦਾ!

©Harman

#RAMADAAN

5 Love

ਲਫਜ਼ ਐਵੇਂ ਨਹੀਂ ਲਿਖੇ ਜਾਂਦੇ. ਜੇ ਮੈਨੂੰ ਤੇਰਾ ਫ਼ਿਕਰ ਆ.... ਤਾਹੀਂ ਤਾਂ ਮੇਰੀਆਂ ਗੱਲਾਂ'ਚ ਤੇਰਾ ਜ਼ਿਕਰ ਆ!😊 ©Harman

#ਸ਼ਾਇਰੀ #together #follow #forver #treat  ਲਫਜ਼ ਐਵੇਂ ਨਹੀਂ ਲਿਖੇ ਜਾਂਦੇ. ਜੇ ਮੈਨੂੰ ਤੇਰਾ ਫ਼ਿਕਰ ਆ....
ਤਾਹੀਂ ਤਾਂ ਮੇਰੀਆਂ ਗੱਲਾਂ'ਚ ਤੇਰਾ ਜ਼ਿਕਰ ਆ!😊

©Harman

ਬੜੀਆਂ ਰੀਝਾਂ ਨਾਲ ਖੁਣਿਆ , ਲੱਗਦਾ ਰੱਬਾ ਨਸੀਬ ਮੇਰਾ.. ਤਾਂ ਹੀ ਤਾਂ ਨਸੀਬ 'ਚ , ਤੈਨੂੰ ਲਿਖਿਆ!!🤗🤗 ©Harman

#punjabipoetrycollection #ਸ਼ਾਇਰੀ #nogoto_love_ #spark #calm  ਬੜੀਆਂ ਰੀਝਾਂ ਨਾਲ ਖੁਣਿਆ ,
        ਲੱਗਦਾ ਰੱਬਾ ਨਸੀਬ ਮੇਰਾ..
ਤਾਂ ਹੀ ਤਾਂ ਨਸੀਬ 'ਚ ,
               ਤੈਨੂੰ ਲਿਖਿਆ!!🤗🤗

©Harman
#ਸ਼ਾਇਰੀ #Dreams

#Dreams

57 View

#ਸ਼ਾਇਰੀ #LOVEGUITAR

#LOVEGUITAR

53 View

Trending Topic