ਪਹਿਲਾ ਤੇ ਹੁਣ 'ਚ ਫ਼ਰਕ ਬਸ ਇੰਨਾ ਕੁ ਏ ਕਿ ਪਹਿਲਾ ਦਰਦ ਮੈਨੂੰ ਰੁਆ ਦਿੰਦੇ ਸਨ ਤੇ ਹੁਣ ਉਹਨਾਂ ਦੇ ਹੋਣ ਦਾ ਮੈਨੂੰ ਅਹਿਸਾਸ ਤੱਕ ਨੀ ਹੁੰਦਾ! ©Harman #RAMADAAN Quotes, Shayari, Story, Poem, Jokes, Memes On Nojoto