ਲਫਜ਼ ਐਵੇਂ ਨਹੀਂ ਲਿਖੇ ਜਾਂਦੇ.
ਇਹਨਾਂ ਲਫਜ਼ਾਂ ਨੂੰ ਲਿਖਣ ਲਈ ਜਿੰਦ ਜਾਨ ਲਗਾਉਣੀ ਪੈਂਦੀ ਆ।
ਕੁੱਝ ਆਪਣੀਆ ਦੇ ਦਿੱਤੇ ਦੁੱਖ ਭੁਲਾਉਣ ਲਈ,
ਸ਼ਾਇਰਾ ਨੂੰ ਕਲਮ ਉਠਾਉਣੀ ਪੈਂਦੀ ਆ।
ਜਿਹਨਾ ਲਫਜ਼ਾਂ ਨੁੰ ਪੜ ਜਾਂਦੇ ਨੇ ਲੋਕ ਕੁੱਝ
ਪਲਾ ਚ,
ਉਹਨਾ ਲਫਜ਼ ਨੂੰ ਲਿਖਣ ਲੲੀ ਰਾਤਾਂ ਦੀ ਨੀਂਦ ਗਵਾਉਣੀ ਪੈਂਦੀ ਆ ।
writen by Sandeep Sahal Wali
☕✍️
#together