Baljit Singh Mahla

Baljit Singh Mahla

i am Baljit mahla Lyrics, Shayar, Singer & Punjabi movie actor https://youtu.be/H-U8qFy8HIo?si=3ZToz0SLHvhk2vKz

  • Latest
  • Popular
  • Video

ਡਿੱਗ ਡਿੱਗ ਹੋਈ ਦਾ ਸਵਾਰ ਸੱਜਣਾ ਹਿੰਮਤ ਨਈਂ ਜਾਈ ਦੀ ਹਾਰ ਸੱਜਣਾ ਰੱਬ ਵੀ ਉਹਨਾਂ ਦੀ ਬਾਂਹ ਫੜ ਦਾ,"ਜ਼ੋ ਦੁੱਖਾਂ ਨੂੰ ਜਾਂਦੇ ਕਰ ਪਾਰ ਸੱਜਣਾ ******* ਬਲਜੀਤ ਮਾਹਲੇ ਗੱਲ ਸਦਾਂ ਸੋਚੀ ਤੇ ਵਿਚਾਰੀ ਦੀ ਬਣ ਦੀ ਹੋਈ ਗੱਲ ਭਾਨੀ ਨਹੀਓਂ ਮਾਰੀ ਦੀ ਰਿਸ਼ਤੇਦਾਰੀ ਵੀ ਯਾਰੋ ਉੱਥੇ ਨਿਭ ਦੀ,"ਜਿੱਥੇ ਦਿਲਾਂ ਵਿੱਚ ਹੁੰਦਾ ਹੈ ਪਿਆਰ ਸੱਜਣਾ ©Baljit Singh Mahla

#Motivational  ਡਿੱਗ ਡਿੱਗ ਹੋਈ ਦਾ ਸਵਾਰ ਸੱਜਣਾ
ਹਿੰਮਤ ਨਈਂ ਜਾਈ ਦੀ ਹਾਰ ਸੱਜਣਾ
ਰੱਬ ਵੀ ਉਹਨਾਂ ਦੀ ਬਾਂਹ ਫੜ ਦਾ,"ਜ਼ੋ 
ਦੁੱਖਾਂ ਨੂੰ ਜਾਂਦੇ ਕਰ ਪਾਰ ਸੱਜਣਾ
*******
ਬਲਜੀਤ ਮਾਹਲੇ ਗੱਲ ਸਦਾਂ ਸੋਚੀ ਤੇ ਵਿਚਾਰੀ ਦੀ
ਬਣ ਦੀ ਹੋਈ ਗੱਲ ਭਾਨੀ ਨਹੀਓਂ ਮਾਰੀ ਦੀ
ਰਿਸ਼ਤੇਦਾਰੀ ਵੀ ਯਾਰੋ ਉੱਥੇ ਨਿਭ ਦੀ,"ਜਿੱਥੇ 
ਦਿਲਾਂ ਵਿੱਚ ਹੁੰਦਾ ਹੈ ਪਿਆਰ ਸੱਜਣਾ

©Baljit Singh Mahla

ਹਿੰਮਤ

15 Love

ਸੋਸ਼ਲ ਮੀਡੀਆ ਤੇ ਜੇ ਤੇਰੇ ਚਰਚੇ ਨੀ ਸਾਨੂੰ ਪਾਉਣ ਲਈ ਵੀ ਲੋਕੀ ਤਰਸੇ ਨੀ ਤੂੰ ਇਸ ਰੂਪ ਦਾ ਕਰਦੀ ਘੁਮਾਣ ਨੀ, "ਸਾਡੇ ਕੰਮ ਨਾਲ ਸਾਡੀ ਪਹਿਚਾਣ ਨੀ ਔ ਜੇਹੜੇ ਮਰ ਦੇ ਤੇਰੇ ਤੇ ਹੁਣੇ ਹੋਰ ਨੀ,"ਅਸੀਂ ਉਹਨਾਂ ਨਾਲੋਂ ਵੱਖ ਕੁੜੀਏ ਦਿਲ ਜਣੀ ਖਣੀ ਉੱਤੇ ਆਉਂਦਾ ਨਾ,"ਦਿਲ ਆਪਣਾ ਕੋਲ ਤੂੰ ਰੱਖ ਕੁੜੀਏ ©Baljit Singh Mahla

 ਸੋਸ਼ਲ ਮੀਡੀਆ ਤੇ ਜੇ ਤੇਰੇ ਚਰਚੇ ਨੀ 
ਸਾਨੂੰ ਪਾਉਣ ਲਈ ਵੀ ਲੋਕੀ ਤਰਸੇ ਨੀ
ਤੂੰ ਇਸ ਰੂਪ ਦਾ ਕਰਦੀ ਘੁਮਾਣ ਨੀ,
"ਸਾਡੇ ਕੰਮ ਨਾਲ ਸਾਡੀ ਪਹਿਚਾਣ ਨੀ
ਔ ਜੇਹੜੇ ਮਰ ਦੇ ਤੇਰੇ ਤੇ ਹੁਣੇ ਹੋਰ ਨੀ,"ਅਸੀਂ ਉਹਨਾਂ ਨਾਲੋਂ ਵੱਖ ਕੁੜੀਏ 
ਦਿਲ ਜਣੀ ਖਣੀ ਉੱਤੇ ਆਉਂਦਾ ਨਾ,"ਦਿਲ ਆਪਣਾ  ਕੋਲ ਤੂੰ ਰੱਖ ਕੁੜੀਏ

©Baljit Singh Mahla

attitude

16 Love

ਜਿੰਨਾ ਕੋਲ ਇੱਕ Massage ਕਰਨ ਦਾ ਵੀ Time ਨਹੀਂ ਉਹ ਕਿਸੇ ਦੇ ਦੁੱਖ ਸੁੱਖ ਵਿੱਚ ਕਿੱਥੇ ਸ਼ਾਮਿਲ ਹੋ ਜਾਣ ਗਏ। ©Baljit Singh Mahla

 ਜਿੰਨਾ ਕੋਲ ਇੱਕ Massage ਕਰਨ ਦਾ ਵੀ Time ਨਹੀਂ 
ਉਹ ਕਿਸੇ ਦੇ ਦੁੱਖ ਸੁੱਖ ਵਿੱਚ ਕਿੱਥੇ ਸ਼ਾਮਿਲ ਹੋ ਜਾਣ ਗਏ।

©Baljit Singh Mahla

ਮਤਲਬੀ

16 Love

#SAD  ਪਿਆਰ ਅੱਜ ਕੱਲ੍ਹ ਪਾਣੀ ਦੀਆਂ ਛੱਲਾਂ ਓਏ
ਪਿਆਰ ਰਹਿ ਗਿਆ ਬਣ ਕੇ ਗੱਲਾਂ ਓਏ
ਸਭ ਹੱਥ ਛੱਡ ਜਾਂਦੇ ਵੱਖ ਕਰ ਲੈਂਦੇ ਰਾਹ 
ਪਾਗਲਾ ਜਿਹਾ ਓਏ ਐਵੇਂ ਦਿਲ ਤੇ ਨਾ ਲਾ

©Baljit Singh Mahla

alone

153 View

 ਦੀਦ
ਜਿਸ ਦਿਨ ਦਾ ਵੇਖਿਆ ਮੈਂ ਤੈਨੂੰ
ਸੁੱਧ ਬੁੱਧ ਨਾ ਰਹੀ ਹਾਏ ਮੈਨੂੰ
ਦਿਲ ਹੋ ਗਿਆ ਹੈ ਤੇਰਾ ਹੀ ਮੁਰੀਦ ਨੀ
ਦਿਲ ਚਾਹੁੰਦਾ ਤੇਰੀ ਹਰ ਵੇਲ਼ੇ ਦੀਦ ਨੀ
****
ਮੈਨੂੰ ਅੰਬਰਾਂ ਤੋਂ ਆਈ ਹੋਈ ਲੱਗਦੀ ਏਂ ਹੂਰ
ਫੁੱਲ ਫ਼ਿੱਕੇ ਪੈ ਜਾਂਦੇ ਤੱਕ ਮੁੱਖੜੇ ਦਾ ਨੂਰ
ਮੇਰੀ ਤੂੰ ਹੀ ਹੈਂ ਦੀਵਾਲੀ ਤੂੰ ਹੀ ਈਦ ਨੀ
ਦਿਲ ਚਾਹੁੰਦਾ ਤੇਰੀ ਹਰ ਵੇਲ਼ੇ ਦੀਦ ਨੀ
****
ਲੱਕ ਗੜਵੇ ਦੇ ਵਾਂਗੂੰ ਧੋਣ ਲੱਗਦੀ ਸੁਰਾਹੀ
ਜਾਪ ਦਾ ਏ ਵੇਹਲੇ ਬੇਹ ਕੇ ਰੱਬ ਨੇ ਬਣਾਈ 
ਲਾਈ ਰੱਬ ਨੇ ਹੈ ਤੇਰੇ ਉੱਤੇ ਰੀਜ਼ ਨੀ
ਦਿਲ ਚਾਹੁੰਦਾ ਤੇਰੀ ਹਰ ਵੇਲ਼ੇ ਦੀਦ ਨੀ
****
ਮੈਂਥੋਂ ਹੁੰਦੀ ਨਾ ਸਿਫ਼ਤ ਤੇਰੇ ਬਾਰੇ ਮੁਟਿਆਰੇ
ਤੇਰੇ ਹਰ ਇੱਕ ਨੱਖਰੇ ਹੀ ਲੱਗਦੇ ਪਿਆਰੇ
ਬਲਜੀਤ ਮਾਹਲੇ ਦੀ ਉੱਡ ਗਈ ਆ ਨੀਂਦ ਨੀ
ਦਿਲ ਚਾਹੁੰਦਾ ਤੇਰੀ ਹਰ ਵੇਲ਼ੇ ਦੀਦ ਨੀ
****
ਲੇਖ਼ਕ ਬਲਜੀਤ ਸਿੰਘ ਮਾਹਲਾ

©Baljit Singh Mahla

deed

153 View

जो मुझे बुरे वक्त में छोड़ गए,"उनका एहसान कभी नहीं भूलूंगा क्योंकि उन सब ने असली चेहरा दिखा दिया ©Baljit Singh Mahla

#samay  जो मुझे बुरे वक्त में छोड़ गए,"उनका एहसान कभी नहीं भूलूंगा
क्योंकि उन सब ने असली चेहरा दिखा दिया

©Baljit Singh Mahla

#samay वक्त

9 Love

Trending Topic