Randeep singh

Randeep singh

ਮਾਂ ਨੇ ਰੱਖਿਆ ਨਾਂ ਰਣਦੀਪ ਸਾਡੇ ਮੱਥੇ ਸੱਤ ਤਿਊੜੀਆਂ ਨੇ ਕਲਮੋਂ ਅਮੀਰੀ ਪੱਲਿਓ ਗਰੀਬੀ ਇਹ ਚਾਰੇ ਗੱਲਾਂ ਗੂੜੀਆਂ ਨੇ

  • Latest
  • Popular
  • Repost
  • Video
#2023Recap #PenPaper  ਮੈਨੂੰ ਹਰ ਕੋਈ ਕਹੇ ਤੂੰ ਸਾਰਾ ਦਿਨ ਕਾਗਜ਼ਾਂ ਤੇ ਐਵੇਂ ਹੀ ਲਿਖੀ ਜਾਨਾ ਇਨ੍ਹਾਂ ਕਾਗਜ਼ਾਂ ਤੇ ਲਿਖਦਾ ਕੋਈ ਫਾਇਦਾ ਨਹੀ ਮੈਂ ਉਨ੍ਹਾਂ ਨੂੰ ਕੀ ਦੱਸਾਂ ਕਿ ਇਹ ਕਾਗਜ਼ ਮੇਰੇ ਲਈ ਕਿੰਨੇ ਜ਼ਰੂਰੀ ਨੇ ਇਹਨਾਂ ਤੋਂ ਬਿਨਾ ਮੇਰੀ ਜਿੰਦਗੀ ਬੇਰੰਗ ਜਿਹੀ ਲੱਗਦੀ ਆ ਮੈਨੂੰ

©Randeep singh

#PenPaper

135 View

ਹਰ ਕੋਈ ਯਾਰ ਨਹੀਂ ਬਣਦਾ ਬੁੱਲ੍ਹਿਆ ਕਦੀ ਕੱਲਿਆ ਬਹਿ ਕੇ ਸੋਚ ਤੇ ਸਹੀ ਜਖ਼ਮ ਮਿਲੇ ਨੇ ਮੁਹੱਬਤਾਂ ਵਾਲੇ ©Randeep singh

#ਕਵਿਤਾ  ਹਰ ਕੋਈ ਯਾਰ ਨਹੀਂ ਬਣਦਾ ਬੁੱਲ੍ਹਿਆ

ਕਦੀ ਕੱਲਿਆ ਬਹਿ ਕੇ ਸੋਚ ਤੇ ਸਹੀ
ਜਖ਼ਮ ਮਿਲੇ ਨੇ ਮੁਹੱਬਤਾਂ ਵਾਲੇ

©Randeep singh

ਹਰ ਕੋਈ ਯਾਰ ਨਹੀਂ ਬਣਦਾ ਬੁੱਲ੍ਹਿਆ ਕਦੀ ਕੱਲਿਆ ਬਹਿ ਕੇ ਸੋਚ ਤੇ ਸਹੀ ਜਖ਼ਮ ਮਿਲੇ ਨੇ ਮੁਹੱਬਤਾਂ ਵਾਲੇ ©Randeep singh

20 Love

ਹਰ ਬੁਰਾ ਇਨਸਾਨ ਬੇਵਫਾ ਨਹੀ ਹੁੰਦਾ ਦੀਵਾ ਬੁਝ ਜਾਦਾ ਹੈ ਤੇਲ ਮੁੱਕਨ ਕਰਕੇ ਹਰ ਵਾਰੀ ਕਸੂਰ ਹਵਾ ਦਾ ਨਹੀ ਹੂੰਦਾ ©Randeep singh

#ਕਵਿਤਾ  ਹਰ ਬੁਰਾ ਇਨਸਾਨ ਬੇਵਫਾ ਨਹੀ ਹੁੰਦਾ ਦੀਵਾ ਬੁਝ ਜਾਦਾ ਹੈ ਤੇਲ ਮੁੱਕਨ ਕਰਕੇ

ਹਰ ਵਾਰੀ ਕਸੂਰ ਹਵਾ ਦਾ ਨਹੀ ਹੂੰਦਾ

©Randeep singh

ਦੀਵਾ

20 Love

ਮਤਲਬਖੋਰੀ ਦੁਨੀਆਂ ਪੈਸੇ ਪਿੱਛੇ ਦੌੜੇ ਪੈਸੇ ਨੇ ਪਤਾ ਨਹੀਂ ਕਿੰਨੇ ਰਿਸ਼ਤੇ ਤੋੜੇ ਐਵੇਂ ਨਾ ਕਰ ਪੈਸੇ ਦਾ ਤੂੰ ਮਾਣ ਸੋਹਣਿਆ ਜ਼ਿੰਦਗੀ ਦੇ ਦਿਨ ਨੇ ਬਹੁਤ ਹੀ ਥੋੜ੍ਹੇ ਮਾਣ ਜੋ ਰੰਗ ਦਿੱਤੇ ਰੱਬ ਨੇ ਐਵੇਂ ਬਹੁਤਾ ਕਾਹਤੋਂ ਤੂੰ ਲੋੜੇ ਪੈਸੇ ਤੋਂ ਉੱਪਰ ਵੀ ਇੱਕ ਜੰਨਤ ਹੈ ਜੇ ਪਿਆਰ ਮੁਹੱਬਤਾਂ ਨਫ਼ਰਤ ਬਦਲੇ ਮੋੜੇ ©Randeep singh

#ਕਵਿਤਾ  ਮਤਲਬਖੋਰੀ ਦੁਨੀਆਂ ਪੈਸੇ ਪਿੱਛੇ ਦੌੜੇ ਪੈਸੇ ਨੇ ਪਤਾ ਨਹੀਂ ਕਿੰਨੇ ਰਿਸ਼ਤੇ ਤੋੜੇ ਐਵੇਂ ਨਾ ਕਰ ਪੈਸੇ ਦਾ ਤੂੰ ਮਾਣ ਸੋਹਣਿਆ

ਜ਼ਿੰਦਗੀ ਦੇ ਦਿਨ ਨੇ ਬਹੁਤ ਹੀ ਥੋੜ੍ਹੇ ਮਾਣ ਜੋ ਰੰਗ ਦਿੱਤੇ ਰੱਬ ਨੇ ਐਵੇਂ ਬਹੁਤਾ ਕਾਹਤੋਂ ਤੂੰ ਲੋੜੇ ਪੈਸੇ ਤੋਂ ਉੱਪਰ ਵੀ ਇੱਕ ਜੰਨਤ ਹੈ ਜੇ ਪਿਆਰ ਮੁਹੱਬਤਾਂ ਨਫ਼ਰਤ ਬਦਲੇ
ਮੋੜੇ

©Randeep singh

ਮਤਲਬਖੋਰੀ ਦੁਨੀਆਂ ਪੈਸੇ ਪਿੱਛੇ ਦੌੜੇ ਪੈਸੇ ਨੇ ਪਤਾ ਨਹੀਂ ਕਿੰਨੇ ਰਿਸ਼ਤੇ ਤੋੜੇ ਐਵੇਂ ਨਾ ਕਰ ਪੈਸੇ ਦਾ ਤੂੰ ਮਾਣ ਸੋਹਣਿਆ ਜ਼ਿੰਦਗੀ ਦੇ ਦਿਨ ਨੇ ਬਹੁਤ ਹੀ ਥੋੜ੍ਹੇ ਮਾਣ ਜੋ ਰੰਗ ਦਿੱਤੇ ਰੱਬ ਨੇ ਐਵੇਂ ਬਹੁਤਾ ਕਾਹਤੋਂ ਤੂੰ ਲੋੜੇ ਪੈਸੇ ਤੋਂ ਉੱਪਰ ਵੀ ਇੱਕ ਜੰਨਤ ਹੈ ਜੇ ਪਿਆਰ ਮੁਹੱਬਤਾਂ ਨਫ਼ਰਤ ਬਦਲੇ ਮੋੜੇ ©Randeep singh

18 Love

ਕਹਿੰਦੇ ਕਹਿੰਦੇ ਅਸੀਂ ਥੱਕ ਗਏ ਸੁਣਦੇ ਸੁਣਦੇ ਤੁਸੀਂ। ਲਿਖਦੇ ਲਿਖਦੇ ਕਵੀ ਥੱਕ ਗਏ ਪੜਦੇ ਪੜਦੇ ਅਸੀਂ। ਰੁਲਦੇ ਰੁਲਦੇ ਅਸੀਂ ਹਾਂ ਪਹੁੰਚੇ ਘੁਲਦੇ ਘੁਲਦੇ ਤੁਸੀਂ । ਮੈਂ ਮੈਂ ਐਥੇ ਸਾਰੇ ਕਹਿੰਦੇ ਤੂੰ ਹੀ ਤੂੰ ਹੀ ਦੀ ਬਸ ਕਮੀ ©Randeep singh

#ਕਵਿਤਾ  ਕਹਿੰਦੇ ਕਹਿੰਦੇ ਅਸੀਂ ਥੱਕ ਗਏ ਸੁਣਦੇ ਸੁਣਦੇ ਤੁਸੀਂ। ਲਿਖਦੇ ਲਿਖਦੇ ਕਵੀ ਥੱਕ ਗਏ ਪੜਦੇ ਪੜਦੇ ਅਸੀਂ। ਰੁਲਦੇ ਰੁਲਦੇ ਅਸੀਂ ਹਾਂ ਪਹੁੰਚੇ ਘੁਲਦੇ ਘੁਲਦੇ ਤੁਸੀਂ । ਮੈਂ ਮੈਂ ਐਥੇ ਸਾਰੇ ਕਹਿੰਦੇ ਤੂੰ ਹੀ ਤੂੰ ਹੀ ਦੀ ਬਸ ਕਮੀ

©Randeep singh

ਕਵਿਤਾ

18 Love

ਇੱਕ ਗੱਲ ਹੋਰ ਕਹਾਂ,ਵਿਦੇਸ਼ ਦੀ ਜ਼ਿੰਦਗੀ ਇੰਨੀ ਸੌਖੀ ਵੀ ਨਹੀਂ, ਲੋਕ ਕਹਿੰਦੇ ਆ ਓ ਬੰਦਾ ਬਾਹਰ ਸੈੱਟ ਆ ਵਾਧੂ ਕਮਾਉਂਦਾ ਬਾਹਲਾ ਸੌਖਾ ਹੋਣਾ ਪਰ ਨਹੀਂ ਅਜਿਹਾ ਨਹੀਂ ਆ, ਬੰਦਾ ਮਸ਼ੀਨ ਬਣ ਕੇ ਰਹਿ ਜਾਂਦਾ ਜਿਹੜਾ ਵਿਦੇਸ਼ ਜਾਂਦਾ, ਭੁੱਖਿਆਂ ਕੁੱਝ ਨੀ ਮਿਲਦਾ, ਇੱਥੇ ਸਾਡੇ ਕੋਲ ਜ਼ਮੀਨਾਂ ਨੇ ਜਾਇਦਾਦਾਂ ਨੇ ਫੇਰ ਵੀ ਰੋ ਪੈਂਦੇ ਆਂ, ਮੁੰਡੇ ਕੰਮ ਕਾਰ ਨੀ ਕਰਦੇ ਇੱਥੇ ਬਈ ਵਿਦੇਸ਼ ਜਾਣਾ ਪਰ ਉਨਾਂ ਨੂੰ ਪੁੱਛੋ ਜਿਹੜੇ ਉੱਥੇ ਰਹਿ ਰਹੇ ਆ ਤੇ ਕਿਵੇਂ ਰਹਿ ਰਹੇ ਆ ©Randeep singh

#ਕਵਿਤਾ  ਇੱਕ ਗੱਲ ਹੋਰ ਕਹਾਂ,ਵਿਦੇਸ਼ ਦੀ ਜ਼ਿੰਦਗੀ ਇੰਨੀ ਸੌਖੀ ਵੀ ਨਹੀਂ, ਲੋਕ ਕਹਿੰਦੇ ਆ ਓ ਬੰਦਾ ਬਾਹਰ ਸੈੱਟ ਆ ਵਾਧੂ ਕਮਾਉਂਦਾ ਬਾਹਲਾ ਸੌਖਾ ਹੋਣਾ ਪਰ ਨਹੀਂ ਅਜਿਹਾ ਨਹੀਂ ਆ, ਬੰਦਾ ਮਸ਼ੀਨ ਬਣ ਕੇ ਰਹਿ ਜਾਂਦਾ ਜਿਹੜਾ ਵਿਦੇਸ਼ ਜਾਂਦਾ, ਭੁੱਖਿਆਂ ਕੁੱਝ ਨੀ ਮਿਲਦਾ, ਇੱਥੇ ਸਾਡੇ ਕੋਲ ਜ਼ਮੀਨਾਂ ਨੇ ਜਾਇਦਾਦਾਂ ਨੇ ਫੇਰ ਵੀ ਰੋ ਪੈਂਦੇ ਆਂ, ਮੁੰਡੇ ਕੰਮ ਕਾਰ ਨੀ ਕਰਦੇ ਇੱਥੇ ਬਈ ਵਿਦੇਸ਼ ਜਾਣਾ ਪਰ ਉਨਾਂ ਨੂੰ ਪੁੱਛੋ ਜਿਹੜੇ ਉੱਥੇ ਰਹਿ ਰਹੇ ਆ ਤੇ ਕਿਵੇਂ ਰਹਿ ਰਹੇ ਆ

©Randeep singh

pardesi

21 Love

Trending Topic