ਮਤਲਬਖੋਰੀ ਦੁਨੀਆਂ ਪੈਸੇ ਪਿੱਛੇ ਦੌੜੇ ਪੈਸੇ ਨੇ ਪਤਾ ਨਹੀਂ ਕਿੰਨੇ ਰਿਸ਼ਤੇ ਤੋੜੇ ਐਵੇਂ ਨਾ ਕਰ ਪੈਸੇ ਦਾ ਤੂੰ ਮਾਣ ਸੋਹਣਿਆ ਜ਼ਿੰਦਗੀ ਦੇ ਦਿਨ ਨੇ ਬਹੁਤ ਹੀ ਥੋੜ੍ਹੇ ਮਾਣ ਜੋ ਰੰਗ ਦਿੱਤੇ ਰੱਬ ਨੇ ਐਵੇਂ ਬਹੁਤਾ ਕਾਹਤੋਂ ਤੂੰ ਲੋੜੇ ਪੈਸੇ ਤੋਂ ਉੱਪਰ ਵੀ ਇੱਕ ਜੰਨਤ ਹੈ ਜੇ ਪਿਆਰ ਮੁਹੱਬਤਾਂ ਨਫ਼ਰਤ ਬਦਲੇ ਮੋੜੇ ©Randeep singh Quotes, Shayari, Story, Poem, Jokes, Memes On Nojoto