Jagraj Sandhu

Jagraj Sandhu Lives in Ludhiana, Punjab, India

follow me my Instagram ID .. @ _teragumnaam

  • Latest
  • Popular
  • Video

ਤੂੰ ਹੈਂ ਤਾਂ ਤੂੰ ਹੈਂ ਤਾਂ ਕਮਾਲ ਹੈ ਮਹੁੱਬਤ ਹਾਂ ਸਾਨੂੰ ਤੇਰੇ ਨਾਲ ਹੈ ਮੁਹੱਬਤ ਤੈਨੂੰ ਲਿਖਣਾ ਤੈਨੂੰ ਪੜਨਾਂ ਮੇਰੀ ਹਰ ਚਾਲ ਹੈ ਮਹੁੱਬਤ ਤੂੰ ਪੁੱਛੇ ਹਾਲ ਤੇ ਠੀਕ ਹੀ ਹਉ ਮੇਰੀ ਤਾਂ ਬਣੀਂ ਢਾਲ ਹੈ ਮਹੁੱਬਤ ਹਰ ਆਸ਼ਕ ਕੈਦ ਹੋ ਜਾਂਦਾ ਸੱਚ ਦੱਸਾਂ ਇਕ ਜਾਲ ਹੈ ਮਹੁੱਬਤ ©Jagraj Sandhu

#ਪਿਆਰ #jagrajsandhu #BehtiHawaa #Feeling #Heart  ਤੂੰ ਹੈਂ ਤਾਂ
ਤੂੰ ਹੈਂ ਤਾਂ ਕਮਾਲ ਹੈ ਮਹੁੱਬਤ
ਹਾਂ ਸਾਨੂੰ ਤੇਰੇ ਨਾਲ ਹੈ ਮੁਹੱਬਤ

ਤੈਨੂੰ ਲਿਖਣਾ ਤੈਨੂੰ ਪੜਨਾਂ
ਮੇਰੀ ਹਰ ਚਾਲ ਹੈ ਮਹੁੱਬਤ

ਤੂੰ ਪੁੱਛੇ ਹਾਲ ਤੇ ਠੀਕ ਹੀ ਹਉ
ਮੇਰੀ ਤਾਂ ਬਣੀਂ ਢਾਲ ਹੈ ਮਹੁੱਬਤ

ਹਰ ਆਸ਼ਕ ਕੈਦ ਹੋ ਜਾਂਦਾ
ਸੱਚ ਦੱਸਾਂ ਇਕ ਜਾਲ ਹੈ ਮਹੁੱਬਤ

©Jagraj Sandhu
#ਪਿਆਰ #Chhuan  ਜੋ ਦਿਲਾਂ ਚ ਵੱਸ ਜਾਂਦੇ
ਉਹ ਸਦਾ ਦਿਲਾਂ ਚ ਰਹਿੰਦੇਨੇ
ਉਸਦੀ ਤਸਵੀਰ ਦੇਖਣ ਤੋਂ ਬਾਅਦ
ਕੁਝਵੀ ਲਿਖਣ ਨੂੰ ਨਹੀਂ ਰਹਿ ਜਾਂਦਾ

©Jagraj Sandhu

#Chhuan

81 View

#ਜੀਵਨ  ਭਰੇ ਪਏ ਹੰਕਾਰਾਂ
ਭਰੇ ਪਏ ਹੰਕਾਰਾਂ ਦੇ ਜੋ
ਕਦੇ ਨਾਂ ਬੈਠਣ ਜੁੜ ਕੇ
ਜੋ ਰਿਸ਼ਤੇ ਪੰਚਾਇਤੀ ਪੈ ਗਏ
ਉਹ ਨਾਂ ਨਿਭਦੇ ਮੁੜਕੇ

©Jagraj Sandhu

ਭਰੇ ਪਏ ਹੰਕਾਰਾਂ ਭਰੇ ਪਏ ਹੰਕਾਰਾਂ ਦੇ ਜੋ ਕਦੇ ਨਾਂ ਬੈਠਣ ਜੁੜ ਕੇ ਜੋ ਰਿਸ਼ਤੇ ਪੰਚਾਇਤੀ ਪੈ ਗਏ ਉਹ ਨਾਂ ਨਿਭਦੇ ਮੁੜਕੇ ©Jagraj Sandhu

81 View

#ਸ਼ਾਇਰੀ #jagrajsandhu #yaadein #alone #Yaad #SAD  ਪੀੜਾਂ ਵਿਚ ਹੀ
ਪੀੜਾਂ ਵਿਚ ਹੀ ਬੀਤ ਗਈ
ਉਮਰ ਸੀ ਮੌਜਾਂ ਮਾਨਣ ਦਈ
ਦਿਲਾਂ ਐਵੇਂ ਤੈਨੂੰ ਕਾਹਲੀ ਸੀ..
ਇਸ਼ਕ ਦੀਆਂ ਰਮਜ਼ਾਂ ਜਾਨਣ ਦਈ

©Jagraj Sandhu
#ਮੋਹਬੱਤ #ਰਾਬਤਾ #ਪਿਆਰ #jagrajsandhu #ਪਸੰਦ #ਚਾਂਦ  
#ਮੋਹਬੱਤ ਮੇਂ ਮਿਲਾਵਟ ਨਹੀਂ 
#ਪਸੰਦ ਹਮੇਂ
#ਰਾਬਤਾ ਅਗਰ #ਚਾਂਦ ਸੇ ਹੋ
ਤੋ ਹਮ ਤਾਰੋ ਕੋ ਦੇਖਣਾ ਭੀ
ਗੁਨਾਹ ਮਾਨਤੇ ਹੈ

©Jagraj Sandhu
#ਜਿੰਦਗੀ #ਤੁਹਾਡਾ #ਤੁਹਾਡੀ #ਵਿਚਾਰ #ਹਾਜਰੀ #ਪਰਵਾਹ  ਆਪਣੀ #ਜਿੰਦਗੀ ਖੁਸ਼ੀ
ਆਪਣੀ #ਜਿੰਦਗੀ ਖੁਸ਼ੀ ਖੁਸ਼ੀ #ਬਤੀਤ ਕਰੋ, 
ਕਿਸੇ #ਦੀ #ਪਰਵਾਹ ਨਾ ਕਰੋ 
ਕਿਉਂਕਿ #ਇਕ ਦਿਨ #ਏਦਾ ਦਾ ਆਉਣਾ 
#Program ਵੀ #ਤੁਹਾਡਾ ਹੋਣਾ
ਤੇ #ਗੈਰ #ਹਾਜਰੀ ਵੀ #ਤੁਹਾਡੀ

©Jagraj Sandhu
Trending Topic