ਤੂੰ ਹੈਂ ਤਾਂ ਤੂੰ ਹੈਂ ਤਾਂ ਕਮਾਲ ਹੈ ਮਹੁੱਬਤ ਹਾਂ ਸਾਨੂੰ ਤੇਰੇ ਨਾਲ ਹੈ ਮੁਹੱਬਤ ਤੈਨੂੰ ਲਿਖਣਾ ਤੈਨੂੰ ਪੜਨਾਂ ਮੇਰੀ ਹਰ ਚਾਲ ਹੈ ਮਹੁੱਬਤ ਤੂੰ ਪੁੱਛੇ ਹਾਲ ਤੇ ਠੀਕ ਹੀ ਹਉ ਮੇਰੀ ਤਾਂ ਬਣੀਂ ਢਾਲ ਹੈ ਮਹੁੱਬਤ ਹਰ ਆਸ਼ਕ ਕੈਦ ਹੋ ਜਾਂਦਾ ਸੱਚ ਦੱਸਾਂ ਇਕ ਜਾਲ ਹੈ ਮਹੁੱਬਤ ©Jagraj Sandhu #BehtiHawaa #Pyar #Love #tum #me #jagrajsandhu #true #Feeling #Heart #Jaan Quotes, Shayari, Story, Poem, Jokes, Memes On Nojoto