Sukh Sarkaria

Sukh Sarkaria Lives in Samrai, Punjab, India

✍ਲਿਖਣਾ ਉਹੀ ਜੋ ਮੰਨ ਨੂੰ ਭਾਂਵੇ ਸਭ ਦਾ ਭਲਾ 🏘PB 06 🚹6'1fěěť 🚜ZiMiDaR ਮੈਂ ਹਰ ਇੱਕ ਲਈ ਖੁਦ ਨੂੰ ਚੰਗਾ ਸਾਬਤ ਨਹੀਂ ਕਰਦਾ,,😎

  • Latest
  • Popular
  • Video
#ਸ਼ਾਇਰੀ #walkalone  ਹਾਰਿਆ ਹੋਇਆ ਨਾ ਸਮਝ ਲਈ ਜਿੱਤਣਾ ਹਲੇ ਬਾਕੀ ਏ, ਬਹੁਤਾ ਸ਼ਰੀਫ ਵੀ ਨਾ ਜਾਣ ਲਈ ਸ਼ੇਰਾ- ਇਹ ਵੀ ਨਾ ਸਮਝੀ ਪਾਪੀ ਏ🤫।SARKARIA♥️

©Sukh Sarkaria

#walkalone

46 View

#ਸ਼ਾਇਰੀ  ਗੁੱਸੇ ਦਾ ਥੋੜਾ ਪ੍ਰਹੇਜ ਰੱਖਿਆ,ਨਿਗਾਹ🧐 ਨੂੰ ਅੱਜ ਕੱਲ ਤੇਜ ਰੱਖਿਆ,ਸਮਝੇ ਖੁਦ ਨੂੰ ਸੱਚਾ ਪਰ ਬੰਦਾ ਹੋਵੇ ਦੱਲਾ ਇਹੋ ਜਿਹੇ ਬੰਦਿਆ ਨੂੰ ਪਾ ਕੇ ਨੱਕੇਲ ਰੱਖਿਆ,ਦੁੱਖੀ ਆ ਕੇ ਖੁਸ਼ ਫਰਕ ਨਹੀਂ ਹੁਣ ਆਪਣੇ ਜਜ਼ਬਾਤਾ ਨੂੰ ਕਰਕੇ ਫੇਲ ਰੱਖਿਆ,ਅੱਜ ਕੱਲ ਗੁੱਸੇ ਤੇ ਥੋੜਾ ਪ੍ਰਹੇਜ ਰੱਖਿਆ।SARKARIA♥️

©Sukh Sarkaria

ਗੁੱਸੇ ਦਾ ਥੋੜਾ ਪ੍ਰਹੇਜ ਰੱਖਿਆ,ਨਿਗਾਹ🧐 ਨੂੰ ਅੱਜ ਕੱਲ ਤੇਜ ਰੱਖਿਆ,ਸਮਝੇ ਖੁਦ ਨੂੰ ਸੱਚਾ ਪਰ ਬੰਦਾ ਹੋਵੇ ਦੱਲਾ ਇਹੋ ਜਿਹੇ ਬੰਦਿਆ ਨੂੰ ਪਾ ਕੇ ਨੱਕੇਲ ਰੱਖਿਆ,ਦੁੱਖੀ ਆ ਕੇ ਖੁਸ਼ ਫਰਕ ਨਹੀਂ ਹੁਣ ਆਪਣੇ ਜਜ਼ਬਾਤਾ ਨੂੰ ਕਰਕੇ ਫੇਲ ਰੱਖਿਆ,ਅੱਜ ਕੱਲ ਗੁੱਸੇ ਤੇ ਥੋੜਾ ਪ੍ਰਹੇਜ ਰੱਖਿਆ।SARKARIA♥️ ©Sukh Sarkaria

27 View

#Lohri ਲੋਹੜੀ ਵਾਲੇ ਦਿਨ ਵਾਲੀ ਅੱਗ ਆ ਗਵਾਹ,ਯਾਰ ਤੇਰਾ ਦੇਖ ਕੁੜੇ ਹੋਇਆ ਪਿਆ ਆ ਸਵਾਹ,ਰਿਹਾ ਇੱਕਲਾ ਉੱਥੇ ਖੜਇਆ ਮੈਂ ਅੱਡ ਕਰਗੀ ਤੂੰ ਆਪਣੇ ਰਾਹ,ਲੋਹੜੀ ਵਾਲੇ ਦਿਨ ਵਾਲੀ ਅੱਗ ਆ ਗਵਾਹ।SARKARIA🧸 ©Sukh Sarkaria

#ਸ਼ਾਇਰੀ #Lohri  #Lohri  ਲੋਹੜੀ ਵਾਲੇ ਦਿਨ ਵਾਲੀ ਅੱਗ ਆ ਗਵਾਹ,ਯਾਰ ਤੇਰਾ ਦੇਖ ਕੁੜੇ ਹੋਇਆ ਪਿਆ ਆ ਸਵਾਹ,ਰਿਹਾ ਇੱਕਲਾ ਉੱਥੇ ਖੜਇਆ ਮੈਂ ਅੱਡ ਕਰਗੀ ਤੂੰ ਆਪਣੇ ਰਾਹ,ਲੋਹੜੀ ਵਾਲੇ ਦਿਨ ਵਾਲੀ ਅੱਗ ਆ ਗਵਾਹ।SARKARIA🧸

©Sukh Sarkaria

#Lohri

7 Love

#ਸ਼ਾਇਰੀ  ਮਿੱਠਾ ਮਿੱਠਾ ਜਿਹਾ ਹੱਸ ਲਈ ਦਾ ਉਂਜ ਜਿਆਦਾਤਰ ਖਾਮੋਸ਼ ਆ,ਸਭ ਪਤਾ ਕੌਣ ਕੀ ਆ ਕਰਦਾ ਆਜੇ ਤਾ ਪੂਰਨ ਹੋਸ਼ ਆ।SARKARIA🧸

©Sukh Sarkaria

not over

1,565 View

ਰੁਕੇ ਹੋਏ ਕੰਮਾਂ ਤੇ ਸਭ ਦੁੱਖਾ ਕਲੇਸ਼ਾ ਦਾ ਇਕ ਸ਼ਬਦ ਕਰ ਦਿੰਦਾ ਹੈ ਨਾਸ਼,ਹਰ ਸਮੇਂ ਜਪਦੇ ਰਹੋ ਧੰਨ ਧੰਨ ਗੁਰੂ ਰਾਮਦਾਸ,ਧੰਨ ਧੰਨ ਗੁਰੂ ਰਾਮਦਾਸ ਜੀ।🙏SARKARIA❤‍🩹 ©Sukh Sarkaria

#ਗਿਆਨ  ਰੁਕੇ ਹੋਏ ਕੰਮਾਂ ਤੇ ਸਭ ਦੁੱਖਾ ਕਲੇਸ਼ਾ ਦਾ ਇਕ ਸ਼ਬਦ ਕਰ ਦਿੰਦਾ ਹੈ ਨਾਸ਼,ਹਰ ਸਮੇਂ ਜਪਦੇ ਰਹੋ ਧੰਨ ਧੰਨ ਗੁਰੂ ਰਾਮਦਾਸ,ਧੰਨ ਧੰਨ ਗੁਰੂ ਰਾਮਦਾਸ ਜੀ।🙏SARKARIA❤‍🩹

©Sukh Sarkaria

ਰੁਕੇ ਹੋਏ ਕੰਮਾਂ ਤੇ ਸਭ ਦੁੱਖਾ ਕਲੇਸ਼ਾ ਦਾ ਇਕ ਸ਼ਬਦ ਕਰ ਦਿੰਦਾ ਹੈ ਨਾਸ਼,ਹਰ ਸਮੇਂ ਜਪਦੇ ਰਹੋ ਧੰਨ ਧੰਨ ਗੁਰੂ ਰਾਮਦਾਸ,ਧੰਨ ਧੰਨ ਗੁਰੂ ਰਾਮਦਾਸ ਜੀ।SARKARIA❤‍🩹

10 Love

ਹਾਮੇ ਛੋੜਨੇ ਵਾਲੇ ਖੁਦ ਬੀ ਪਛਤਾ ਰਹੇ ਹੈ,ਕਠਿਨ ਸਮੇਂ ਬੀ ਦੇਖੋ ਸਰਦਾਰ ਸਾਬ ਕੈਸੇ ਮੁਸਕਰਾ ਰਹੇ ਹੈ।SARKARIA❤️‍🩹 ©Sukh Sarkaria

#ਸ਼ਾਇਰੀ #Cassette  ਹਾਮੇ ਛੋੜਨੇ ਵਾਲੇ ਖੁਦ ਬੀ ਪਛਤਾ ਰਹੇ ਹੈ,ਕਠਿਨ ਸਮੇਂ ਬੀ ਦੇਖੋ ਸਰਦਾਰ ਸਾਬ ਕੈਸੇ ਮੁਸਕਰਾ ਰਹੇ ਹੈ।SARKARIA❤️‍🩹

©Sukh Sarkaria

#Cassette

7 Love

Trending Topic