ਗੁੱਸੇ ਦਾ ਥੋੜਾ ਪ੍ਰਹੇਜ ਰੱਖਿਆ,ਨਿਗਾਹ🧐 ਨੂੰ ਅੱਜ ਕੱਲ ਤੇਜ | ਪੰਜਾਬੀ ਸ਼ਾਇਰੀ ਅਤੇ

"ਗੁੱਸੇ ਦਾ ਥੋੜਾ ਪ੍ਰਹੇਜ ਰੱਖਿਆ,ਨਿਗਾਹ🧐 ਨੂੰ ਅੱਜ ਕੱਲ ਤੇਜ ਰੱਖਿਆ,ਸਮਝੇ ਖੁਦ ਨੂੰ ਸੱਚਾ ਪਰ ਬੰਦਾ ਹੋਵੇ ਦੱਲਾ ਇਹੋ ਜਿਹੇ ਬੰਦਿਆ ਨੂੰ ਪਾ ਕੇ ਨੱਕੇਲ ਰੱਖਿਆ,ਦੁੱਖੀ ਆ ਕੇ ਖੁਸ਼ ਫਰਕ ਨਹੀਂ ਹੁਣ ਆਪਣੇ ਜਜ਼ਬਾਤਾ ਨੂੰ ਕਰਕੇ ਫੇਲ ਰੱਖਿਆ,ਅੱਜ ਕੱਲ ਗੁੱਸੇ ਤੇ ਥੋੜਾ ਪ੍ਰਹੇਜ ਰੱਖਿਆ।SARKARIA♥️ ©Sukh Sarkaria "

ਗੁੱਸੇ ਦਾ ਥੋੜਾ ਪ੍ਰਹੇਜ ਰੱਖਿਆ,ਨਿਗਾਹ🧐 ਨੂੰ ਅੱਜ ਕੱਲ ਤੇਜ ਰੱਖਿਆ,ਸਮਝੇ ਖੁਦ ਨੂੰ ਸੱਚਾ ਪਰ ਬੰਦਾ ਹੋਵੇ ਦੱਲਾ ਇਹੋ ਜਿਹੇ ਬੰਦਿਆ ਨੂੰ ਪਾ ਕੇ ਨੱਕੇਲ ਰੱਖਿਆ,ਦੁੱਖੀ ਆ ਕੇ ਖੁਸ਼ ਫਰਕ ਨਹੀਂ ਹੁਣ ਆਪਣੇ ਜਜ਼ਬਾਤਾ ਨੂੰ ਕਰਕੇ ਫੇਲ ਰੱਖਿਆ,ਅੱਜ ਕੱਲ ਗੁੱਸੇ ਤੇ ਥੋੜਾ ਪ੍ਰਹੇਜ ਰੱਖਿਆ।SARKARIA♥️ ©Sukh Sarkaria

People who shared love close

More like this

Trending Topic