abhi dialpuria

abhi dialpuria Lives in Jalandhar, Punjab, India

song writer poem writer

  • Latest
  • Popular
  • Repost
  • Video

ਇਕੋ ਹੀ ਫਰਿਆਦ ਮੇਰੀ ਕੀਤੇ ਉਹ ਵੀ ਨਾ ਰੱਦ ਹੋਵੇ ਚਾਹੇ ਇਕ ਪੱਲ ਹੀ ਸੀ ਮੇਰੀ ਉਮਰ ਮੇਰੀ ਮਾਂ ਤੋਂ ਵੱਧ ਹੋਵੇ ©abhi dialpuria

#ਵਿਚਾਰ #sidhumoosewala #maa  ਇਕੋ ਹੀ ਫਰਿਆਦ ਮੇਰੀ ਕੀਤੇ ਉਹ ਵੀ ਨਾ ਰੱਦ ਹੋਵੇ 
ਚਾਹੇ ਇਕ ਪੱਲ ਹੀ ਸੀ ਮੇਰੀ ਉਮਰ ਮੇਰੀ ਮਾਂ ਤੋਂ ਵੱਧ ਹੋਵੇ

©abhi dialpuria

#sidhumoosewala #maa #love

9 Love

ਬੋਲ ਕਦ ਤੱਕ ਕਿਸੇ ਦੇ ਮਿੱਠੇ ਨੇ ਇਹ ਜਰੂਰਤ ਤਹਿ ਕਰਦੀ ਹੈ ਜਨਾਬ ©abhi dialpuria

#ਸ਼ਾਇਰੀ #Books  ਬੋਲ ਕਦ ਤੱਕ ਕਿਸੇ ਦੇ ਮਿੱਠੇ ਨੇ 
ਇਹ ਜਰੂਰਤ ਤਹਿ ਕਰਦੀ ਹੈ ਜਨਾਬ

©abhi dialpuria

#Books

8 Love

ਬਚਪਨ ਕਿਤਾਬਾਂ ਯਾਦ ਕਰਨ ਚ ਲੰਗਿਆ ਤੇ ਜਵਾਨੀ ਕਿਸੇ ਨੂੰ ਭੁੱਲਣ ਚ ਲੰਗ ਰਹੀ ਹੈ ©abhi dialpuria

#ਸ਼ਾਇਰੀ #Books  ਬਚਪਨ ਕਿਤਾਬਾਂ ਯਾਦ ਕਰਨ ਚ ਲੰਗਿਆ 
ਤੇ ਜਵਾਨੀ ਕਿਸੇ ਨੂੰ ਭੁੱਲਣ ਚ ਲੰਗ ਰਹੀ ਹੈ

©abhi dialpuria

#Books

5 Love

wagdiya hwava ch, uche uddan diya chava ch kush lok shad ke gye c menu prr eh bhul gye ke vakh hon te patte hi sukde aa rukha nu farak nhi painda ©abhi dialpuria

#ਵਿਚਾਰ #alone  wagdiya hwava ch, uche uddan diya chava ch 
kush lok shad ke gye c menu

prr eh bhul gye 
ke vakh hon te patte hi sukde aa
rukha nu farak nhi painda

©abhi dialpuria

#alone

7 Love

ohnu paun da supna c meria akha ch ek din hanjua ch dubb gya ©abhi dialpuria

#🥰🥰🥰🕊️🕊️🕊️ #लव  ohnu paun da supna c meria akha ch
ek din hanjua ch dubb gya

©abhi dialpuria

ohnu paun da supna c meria akha ch ek din hanjua ch dubb gya ©abhi dialpuria

7 Love

ਰਿਵਾਜ ਨਾ ਸਮਝੀ ਕੇ ਬਦਲਦੇ ਸਮ੍ਹੇ ਨਾਲ ਬਦਲ ਜਾਊਂਗਾ ਮੈਂ ਤਾਂ ਇਕ ਫ਼ਕੀਰ ਦਾ ਲਿਬਾਸ ਹਾਂ ©abhi dialpuria

#ਪਿਆਰ #Moon  ਰਿਵਾਜ ਨਾ ਸਮਝੀ ਕੇ ਬਦਲਦੇ ਸਮ੍ਹੇ ਨਾਲ ਬਦਲ ਜਾਊਂਗਾ 
ਮੈਂ ਤਾਂ ਇਕ ਫ਼ਕੀਰ ਦਾ ਲਿਬਾਸ ਹਾਂ

©abhi dialpuria

#Moon

9 Love

Trending Topic