English
ਗੱਲ ਹਰ ਇੱਕ ਦੀ ਸਿਰ ਮੱਥੇ ਪ੍ਰਵਾਨ ਤੂੰ ਕਰ ਤੈਨੂੰ ਲਾਉਣਾ ਪਾਰ ਨਹੀਂ ਅੱੜਵਾਈਆ ਨੇ, ਰੱਖ ਸਬਰ ਤੇ ਅੈਵੇ ਨਾ ਤੂੰ ਰੋਲੇ ਪਾ ਰੱਬ ਦੇ ਘਰ ਬਿਨ ਕਿਧਰੇ ਨਾ ਸੁਣਵਾਈਆ ਨੇ ਨੁਕਤਾਚੀਨੀ ਹੋਵੇ ਤਾਂ ਤੂੰ ਜਰਿਆ ਕਰ ਤੈਨੂੰ "ਮੌਜੀ" ਲੈ ਡੁੱਬਣਾ ਵਡਿਆਈਆਂ ਨੇ. ©Alfaz Ali
Alfaz Ali
9 Love
316 View
ਸੱਭ ਤੋ ਵੱਡਾ ਗੁਨਾਹ ਹੁੰਦਾ, ਆਵਦੇ ਟਾਈਮ ਪਾਸ ਲਈ, ਦੁਸਰੇ ਦੇ ਜਜ਼ਬਾਤਾ ਨਾਲ ਖੇਡਣਾ
ਦੇਖ ਕੇ ਖੁੱਲੀਆਂ ਜੁਲਫਾਂ ਦੇ ਵਿੱਚ ਕਮਲੀ ਝੱਲੀ ਨੂੰ, ਅੰਦਰ ਤੱਕ ਚਾਹ ਚੜ੍ਹਿਆ ਖੁਸ਼ੀ ਮੇਰੀ ਕੱਲੀ ਕੱਲੀ ਨੂੰ, ਮੁੱਦਤਾਂ ਪਿੱਛੋਂ ਰੀਝ ਅਧੂਰੀ ਪੂਰੀ ਹੋਈ ਏ, ਅੱਜ ਲੱਗਦਾ ਰੱਬ ਦੇ ਦਰ ਵਿਚੋਂ ਮਨਜੂਰੀ ਹੋਈ ਏ।
10 Love
ਦਿਲ ਚ ਉਬਾਲ ਨੇ, ਗੁੱਝੇ ਜੇ ਸਵਾਲ ਨੇ, ਸੱਜਣ ਧੋਖੇਬਾਜ਼ ਨੇ , ਬਾਕੀ ਸਬ ਠੀਕ ਆ, ਅੱਖ ਤੇ ਜੁਬਾਨ, ਕੰਨ ਬੰਦ ਤਿੰਨੇ ਰੱਖੇ ਆ, ਦਿਲੋਂ ਜਿਦਾ ਕੀਤਾ ਫਾਇਦੇ ਓਨਾ ਨੇ ਹੀ ਚੱਕੇ ਆ, ਛੱਡਣੇ ਨੂੰ ਤਿਆਰ ਸਾਰੇ , "ਮੋਜੀ" ਮੌਕੇ ਦੀ ਉਡੀਕ ਆ ਜ਼ਿੰਦਗੀ ਖਰਾਬ ਏ ਤੇ ਬਾਕੀ ਸਬ ਠੀਕ ਆ,
ਪਿਆਰ ਤੇ ਧੋਖਾ ਕੀਮਤੀ ਦੋਵੇਂ,ਇੱਕ ਸਵਰਗ ਤੇ ਦੂਜਾ ਨਰਕ ਹੁੰਦਾ ਏ, ਸੱਚਾ ਇਸ਼ਕ ਨੀ ਹੁੰਦਾ "ਮੌਜੀ" ਸੋਚ ਸਮਝ ਜੌ ਪਰਖ ਹੁੰਦਾ ਏ, ਕੀ ਹੋਇਆ ਸੱਜਣਾ ਮਾੜੀ ਕੀਤੀ, ਆਪਣੇ ਤੇ ਕੀ ਹਰਖ਼ ਹੁੰਦਾ ਏ
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here