English
ਇਸ ਸ਼ਬਦ ਦੀ ਵਰਤੋਂ ਨਾਲ ਅਪਨੀ ਰਚਨਾ ਲਿਖੋ#ਸ਼ਿਦਤ Wallpaper.
21 Stories
ਸ਼ਿਦਤ ਪਾਕ ਮੁਹੱਬਤ ਕਰਕੇ ਦਿਲਾਂ ਨੂੰ ਫੱਟ ਹੀ ਮਿਲਦੇ ਨੇ..। ਅਕਸਰ, ਸ਼ਿਦਤ ਨਾਲ ਪਿਆਰ ਕਰਨ ਵਾਲੇ ਘੱਟ ਹੀ ਮਿਲਦੇ ਨੇ..।। 💕💕💕 - ©SanDeepDing
SanDeepDing
30 Love
ਸ਼ਿਦਤ eni shidat naal rab te tenu banaya a dil karda vekhi jawan aankha kehndiyan door na ja dil rowe teri awaaz laye tuci kuch bolo na
official_deep 0566
2 Love
ਦੇਖ ਕੇ ਖੁੱਲੀਆਂ ਜੁਲਫਾਂ ਦੇ ਵਿੱਚ ਕਮਲੀ ਝੱਲੀ ਨੂੰ, ਅੰਦਰ ਤੱਕ ਚਾਹ ਚੜ੍ਹਿਆ ਖੁਸ਼ੀ ਮੇਰੀ ਕੱਲੀ ਕੱਲੀ ਨੂੰ, ਮੁੱਦਤਾਂ ਪਿੱਛੋਂ ਰੀਝ ਅਧੂਰੀ ਪੂਰੀ ਹੋਈ ਏ, ਅੱਜ ਲੱਗਦਾ ਰੱਬ ਦੇ ਦਰ ਵਿਚੋਂ ਮਨਜੂਰੀ ਹੋਈ ਏ।
Alfaz Ali
10 Love
ਸ਼ਿਦਤ ਸ਼ਿਦਤ ਮੇਰੀ ਵਿੱਚ ਕਮੀ ਹੋਣੀ ਤਾ ਮੇਰਾ ਮਹਿਬੂਬ ਦੂਰ ਹੋਇਆ ਕਮੀਆ ਕਰਦੇ ਪੂਰੀਆ ਤੂੰ ਰੱਬਾ ਮੈਥੋ ਨਿੱਤ ਨੀ ਜਾਦਾ ਵੇ ਰੋਇਆ
offical_Deep_kailey
ਸ਼ਿਦਤ ਇੰਨੀ ਸ਼ਿੱਦਤ ਨਾਲ ਨਿਭਾਉਣਾ ਆਪਾਂ ਪਿਆਰ ਜਿੰਦਗੀ 'ਚ, ਇਸ ਬੇ ਵਫਾਈ ਦੇ ਦੌਰ ਵਿੱਚ ਇਤਿਹਾਸ ਨਵਾਂ ਬਣਜੇ.. - ਸੱਸੀ ਜ਼ੈਲਦਾਰ
Sassie Zaildar
3 Love
ਸ਼ਿਦਤ ਆਪਣੇ ਜਜ਼ਬਾਤਾਂ ਦੀ ਅੱਗ ਨੂੰ ਜਿੰਦਗੀ ਵਿਚ ਰੌਸ਼ਨੀ ਲਿਆਉਣ ਲਈ ਵਰਤੋਂ ਕਰੋ ਪਰ ਧਿਆਨ ਰੱਖੋ ਕਿ ਕਿਤੇ ਇਸਦੀ ਗਰਮੀ ਤੁਹਾਨੂੰ ਹੀ ਨਾ ਸਾੜ ਦਵੇ.. ® ਵੀ
Ravi ayra
1 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here