English
Ex Army, Punjabi & Hindi poet. Three books published : Kiran Vihuna Suraj in Punjabi Takih Sanad Rahe in Punjabi Kabhi Aana Zindagi in Hindi
White ਅਸੀਂ ਮੌਸਮਾਂ ਦੇ ਪਾਰਖੂ ਤਾਂ ਨਹੀਂ ਪਰ ਖੌਰਿਆ ਕਿਉਂ ਲੱਗਦੈ ਵਕਤ ਬੇਵਕਤ ਤੂੰ ਬਦਲ ਜਾਣਾ ਕੰਵਲਜੀਤ ਭੁੱਲਰ ©Kanwaljit Bhullar
Kanwaljit Bhullar
12 Love
Google ज़माना लगा ना पाया उसके कद का अंदाजा वो आस्मां था सर झुका के चलता था ©Kanwaljit Bhullar
14 Love
Unsplash "सच्चा प्रेम तर्क देता है; महत्वपूर्ण मामलों पर चुप रहना कायरता है, सद्भाव नहीं। - कंवलजीत भुल्लर ©Kanwaljit Bhullar
15 Love
Unsplash "ਸੱਚਾ ਪਿਆਰ ਬਹਿਸ ਕਰਦਾ ਹੈ; ਮਹੱਤਵਪੂਰਣ ਮਾਮਲਿਆਂ 'ਤੇ ਚੁੱਪੀ ਕਾਇਰਤਾ ਹੈ, ਸਦਭਾਵਨਾ ਨਹੀਂ। - ਕੰਵਲਜੀਤ ਭੁੱਲਰ ©Kanwaljit Bhullar
10 Love
Unsplash "True love argues; silence on vital matters is cowardice, not harmony." - Kanwaljit Bhullar ©Kanwaljit Bhullar
19 Love
White ਤੂੰ ਕਿਹਾ ਸੀ "ਰਾਕਸ਼ ਬੁਰੇ ਨਹੀਂ ਹੁੰਦੇ ਇਨਸਾਨਾਂ ਅੰਦਰ ਲੁਕੇ ਰਾਕਸ ਬੜੇ ਭਿਆਨਕ ਹੁੰਦੇ ਹਨ" ਮੈਂ ਪੁੱਛਿਆ ਸੀ- "ਕਿਵੇਂ?" "ਵੇਖ ਲੈ", ਤੂੰ ਕਿਹਾ "ਮੈਂ ਜੋ ਕਹਿਣ ਲੱਗੀ ਆਂ ਭਰੋਸਾ ਕਰੇਂਗਾ" ਮੇਰੀ ਹਾਂ ਤੇ ਤੂੰ ਪ੍ਰਵਚਨ ਕੀਤੇ ਸਨ- "ਰਾਵਣ ਨੇ ਸੀਤਾ ਨੂੰ ਕਿਡਨੈਪ ਕੀਤਾ ਪਰ ਸੀਤਾ ਨੂੰ ਮਗਰੋਂ ਹੱਥ ਤੱਕ ਨਹੀਂ ਲਾਇਆ ਫੇਰ ਵੀ ਸ੍ਰੀ ਰਾਮ ਨੇ ਜੋ ਭਗਵਾਨ ਸੀ ਉਸਨੇ ਸੀਤਾ ਨੂੰ ਜੋ ਚੌਦਾਂ ਸਾਲ ਓਹਦੇ ਨਾਲ ਬਨਵਾਸ ਭੋਗਦੀ ਰਹੀ ਉਸਨੂੰ ਫੇਰ ਜੰਗਲੀਂ ਭੇਜ ਦਿੱਤਾ ਫੇਰ ਦੱਸ ਰਾਕਸ਼ ਕੌਣ ਸੀ?" ©Kanwaljit Bhullar
13 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here