meet singh

meet singh

✍️ jazbaat adhurrr ha

  • Latest
  • Popular
  • Video

White ਮਤਲਬ ਦੀ ਮੁਹੱਬਤ ਕਰ ਦਿਲਾ, ਬੇ ਮਤਲਬ ਦੀ ਮੁਹੱਬਤ ਜੇ ਤੂੰ ਲੁਟ ਜਾਂਦਾ ਏ , ਸਾਰੀ ਜਿੰਦਗੀ ਤਬਾਹ ਕਰ ਦਿੰਦਾ ਜਦੋਂ ਤੋਂ ਟੁੱਟ ਜਾਂਦਾ ਹੈ,,💔 ©meet singh

#शायरी #love_shayari  White ਮਤਲਬ ਦੀ ਮੁਹੱਬਤ ਕਰ ਦਿਲਾ,
 ਬੇ ਮਤਲਬ ਦੀ ਮੁਹੱਬਤ ਜੇ ਤੂੰ ਲੁਟ ਜਾਂਦਾ ਏ ,
ਸਾਰੀ ਜਿੰਦਗੀ ਤਬਾਹ ਕਰ ਦਿੰਦਾ ਜਦੋਂ ਤੋਂ ਟੁੱਟ ਜਾਂਦਾ ਹੈ,,💔

©meet singh

#love_shayari लव शायरी हिंदी शायरी दोस्त शायरी

13 Love

White ਮੇਰੀ ਮੁਹੱਬਤ ਦਾ ਰੰਗ ਫਿੱਕਾ ਪੈ ਨਹੀਂ ਸਕਦਾ, ਤੇਰਾ ਜੀ ਲਗ ਜਾਣਾ, ਪਰ ਮੈਂ ਤੇਰੇ ਬਿਨ ਰਹਿ ਨਹੀਂ ਸਕਦਾ, ਤੂੰ ਢਾਹ ਸਕਦੀ ਏ ਮੇਰੇ ਖਾਬਾਂ ਦਾ ਮਹਿਲ , ਕਿਸੇ ਤੀਜੇ ਤੋਂ ਢਹਿ ਨਹੀਂ ਸਕਦਾ,, ਮੇਰੀ ਮੁਹੱਬਤ ਦਾ ਰੰਗ ਫਿੱਕਾ ਪੈ ਨਹੀਂ ਸਕਦਾ,,❣️ ©meet singh

#शायरी #sad_quotes  White ਮੇਰੀ ਮੁਹੱਬਤ ਦਾ ਰੰਗ ਫਿੱਕਾ ਪੈ ਨਹੀਂ ਸਕਦਾ, 
ਤੇਰਾ ਜੀ ਲਗ ਜਾਣਾ, ਪਰ ਮੈਂ ਤੇਰੇ ਬਿਨ ਰਹਿ ਨਹੀਂ ਸਕਦਾ,
ਤੂੰ ਢਾਹ ਸਕਦੀ ਏ ਮੇਰੇ ਖਾਬਾਂ ਦਾ ਮਹਿਲ ,
                                  ਕਿਸੇ ਤੀਜੇ ਤੋਂ ਢਹਿ ਨਹੀਂ ਸਕਦਾ,,
ਮੇਰੀ ਮੁਹੱਬਤ ਦਾ ਰੰਗ ਫਿੱਕਾ ਪੈ ਨਹੀਂ ਸਕਦਾ,,❣️

©meet singh

#sad_quotes लव शायरी हिंदी में लव शायरी शेरो शायरी शायरी लव रोमांटिक दोस्ती शायरी

11 Love

White ਖੁਦ ਦੀ ਤਾਰੀਫ ਕਰਨ ਲੱਗਾ, ਮੁਹੱਬਤ ਦੀ ਪੌੜੀ ਚੜਨ ਲੱਗਾ, ਰੱਬ ਦੇ ਦਰ ਤੇ ਅੱਗੇ ਖੜਨ ਲੱਗਾ, ਇੱਕ ਤੇਰੇ ਕਰਕੇ,, ਹਵਾ ਵੀ ਬਾਤਾਂ ਕਰਨ ਲੱਗੀ, ਬਾਰਿਸ਼ਾਂ ਵੀ ਸਰਾਰਤਾਂ ਕਰਨ ਲੱਗੀ , ਨਵੀਆਂ ਉਮੀਦਾਂ ਉਗਲੀ ਫੜਨ ਲੱਗੀ, ਇੱਕ ਤੇਰੇ ਕਰਕੇ,,,,❣️ ©meet singh

#शायरी #GoodMorning  White ਖੁਦ ਦੀ ਤਾਰੀਫ ਕਰਨ ਲੱਗਾ,
 ਮੁਹੱਬਤ ਦੀ ਪੌੜੀ ਚੜਨ ਲੱਗਾ,
 ਰੱਬ ਦੇ ਦਰ ਤੇ ਅੱਗੇ ਖੜਨ ਲੱਗਾ, 
ਇੱਕ ਤੇਰੇ ਕਰਕੇ,,
ਹਵਾ ਵੀ ਬਾਤਾਂ ਕਰਨ ਲੱਗੀ, 
ਬਾਰਿਸ਼ਾਂ ਵੀ ਸਰਾਰਤਾਂ ਕਰਨ ਲੱਗੀ ,
ਨਵੀਆਂ ਉਮੀਦਾਂ ਉਗਲੀ ਫੜਨ ਲੱਗੀ,
 ਇੱਕ ਤੇਰੇ ਕਰਕੇ,,,,❣️

©meet singh

#GoodMorning शायरी हिंदी में शायरी लव दोस्त शायरी दोस्ती शायरी शायरी दर्द

16 Love

White ਗੱਲ ਸਾਰੀ ਸੋਚ ਦੀ ਏ , ਜੇ ਤੂੰ ਸਮਝੇ ਤਾਂ ਮੇਰੇ ਤੋਂ ਕੀਮਤੀ ਕੋਈ ਨਾ, ਜੇ ਤੂੰ ਨਾ ਸਮਝੇ ਤਾਂ ਮੇਰੀ ਕੀਮਤ ਕੋਈ ਨਹੀਂ,, ©meet singh

#शायरी #love_shayari  White ਗੱਲ ਸਾਰੀ ਸੋਚ ਦੀ ਏ ,
ਜੇ ਤੂੰ ਸਮਝੇ ਤਾਂ ਮੇਰੇ ਤੋਂ ਕੀਮਤੀ ਕੋਈ ਨਾ,
  ਜੇ ਤੂੰ ਨਾ ਸਮਝੇ ਤਾਂ ਮੇਰੀ ਕੀਮਤ ਕੋਈ ਨਹੀਂ,,

©meet singh

#love_shayari शायरी लव खूबसूरत दो लाइन शायरी दोस्त शायरी शायरी शेरो शायरी

16 Love

White ਮੁਹੱਬਤ ਦੇ ਰਾਹ ਤੇ ਤੁਰਿਆ ਨਾਲ, ਅਕਸਰ ਮੰਜ਼ਿਲ ਖਫਾ ਹੁੰਦੀ ਏ,, ਬੇਵਫਾਈ ਅਕਸਰ ਸਿਖਰ ਤੇ ਹੁੰਦੀ, ਬਦਨਾਮ ਵਫਾ ਹੁੰਦੀ ਹੈ 🖤 ©meet singh

#शायरी #love_shayari  White ਮੁਹੱਬਤ ਦੇ ਰਾਹ ਤੇ ਤੁਰਿਆ ਨਾਲ,
          ਅਕਸਰ ਮੰਜ਼ਿਲ ਖਫਾ ਹੁੰਦੀ ਏ,,
ਬੇਵਫਾਈ ਅਕਸਰ ਸਿਖਰ ਤੇ ਹੁੰਦੀ,
             ਬਦਨਾਮ ਵਫਾ ਹੁੰਦੀ ਹੈ 🖤

©meet singh

#love_shayari गम भरी शायरी शायरी लव शायरी हिंदी शायरी दोस्ती शायरी

12 Love

White ਮੁਹੱਬਤ ਦੇ ਰਾਹ ਤੇ ਤੁਰਿਆ ਨਾਲ, ਅਕਸਰ ਮੰਜ਼ਿਲ ਖਫਾ ਹੁੰਦੀ ਏ,, ਬੇਵਫਾਈ ਅਕਸਰ ਸਿਖਰ ਤੇ ਹੁੰਦੀ, ਬਦਨਾਮ ਵਫਾ ਹੁੰਦੀ ਹੈ 🖤 ©meet singh

#शायरी #love_shayari  White ਮੁਹੱਬਤ ਦੇ ਰਾਹ ਤੇ ਤੁਰਿਆ ਨਾਲ,
          ਅਕਸਰ ਮੰਜ਼ਿਲ ਖਫਾ ਹੁੰਦੀ ਏ,,
ਬੇਵਫਾਈ ਅਕਸਰ ਸਿਖਰ ਤੇ ਹੁੰਦੀ,
             ਬਦਨਾਮ ਵਫਾ ਹੁੰਦੀ ਹੈ 🖤

©meet singh

#love_shayari गम भरी शायरी शायरी हिंदी में शेरो शायरी लव शायरी शायरी लव

13 Love

Trending Topic