White ਮੇਰੀ ਮੁਹੱਬਤ ਦਾ ਰੰਗ ਫਿੱਕਾ ਪੈ ਨਹੀਂ ਸਕਦਾ,
ਤੇਰਾ ਜੀ ਲਗ ਜਾਣਾ, ਪਰ ਮੈਂ ਤੇਰੇ ਬਿਨ ਰਹਿ ਨਹੀਂ ਸਕਦਾ,
ਤੂੰ ਢਾਹ ਸਕਦੀ ਏ ਮੇਰੇ ਖਾਬਾਂ ਦਾ ਮਹਿਲ ,
ਕਿਸੇ ਤੀਜੇ ਤੋਂ ਢਹਿ ਨਹੀਂ ਸਕਦਾ,,
ਮੇਰੀ ਮੁਹੱਬਤ ਦਾ ਰੰਗ ਫਿੱਕਾ ਪੈ ਨਹੀਂ ਸਕਦਾ,,❣️
©meet singh
#sad_quotes लव शायरी हिंदी में लव शायरी शेरो शायरी शायरी लव रोमांटिक दोस्ती शायरी