ਜਗਸੀਰ ਜੱਗੀ ਰਾਹੀ

ਜਗਸੀਰ ਜੱਗੀ ਰਾਹੀ

ਬੰਦਾ ਕੁਦਰਤ ਦਾ

  • Latest
  • Popular
  • Video

अच्छा हुआ कि मुझे कुछ मिला नही, अगर मिल भी जाता तो क्या मिल जाता, राही,, ©ਜਗਸੀਰ ਜੱਗੀ ਰਾਹੀ

#poem✍🧡🧡💛 #witerscommunity #hindiquotes #GoldenHour  अच्छा हुआ कि मुझे  कुछ  मिला नही,
अगर मिल भी जाता तो क्या मिल जाता,

     राही,,

©ਜਗਸੀਰ ਜੱਗੀ ਰਾਹੀ

ਮੈਂ ਮਿੱਟੀ ਚੋੰ ਉਠਿਆ ਮਿੱਟੀ ਵਿੱਚ ਹੀ ਰਲ ਜਾਵਾਂਗਾ। ਏ ਵਕਤ ਹੀ ਜਾਣੇ ਅੱਜ ਜਾਵਾਂਗਾ ਕਿ ਕੱਲ੍ਹ ਜਾਵਾਂਗਾ। ਰਾਹੀ,, ©ਜਗਸੀਰ ਜੱਗੀ ਰਾਹੀ

#witerscommunity #Punjabipoetry #Time  ਮੈਂ ਮਿੱਟੀ ਚੋੰ ਉਠਿਆ ਮਿੱਟੀ ਵਿੱਚ ਹੀ ਰਲ ਜਾਵਾਂਗਾ।
ਏ ਵਕਤ ਹੀ ਜਾਣੇ ਅੱਜ ਜਾਵਾਂਗਾ ਕਿ ਕੱਲ੍ਹ ਜਾਵਾਂਗਾ।
 
             ਰਾਹੀ,,

©ਜਗਸੀਰ ਜੱਗੀ ਰਾਹੀ

White हम जला देते है रावण को , पर अंदर के रावण को जलाया ना, जो प्रकृति का रोज हरण करे, उसके खिलाफ शस्त्र उठाया ना, क्रपट, बेईमानी, झूठ के साथ जीते, कभी सचाई से रिश्ता हमने बनाया ना, हम कैसे कहें कि राम भक्ति है, कभी अंदर राम बिठाया ना, कभी अंदर राम बिठाया ना जगसीर राही ©ਜਗਸੀਰ ਜੱਗੀ ਰਾਹੀ

#poetryporn #Ram_Navmi #Quotes #Ture #Ram  White हम जला देते है रावण को ,
पर  अंदर के रावण को जलाया ना,
जो प्रकृति का रोज  हरण करे,
उसके खिलाफ शस्त्र उठाया ना,
क्रपट, बेईमानी, झूठ के साथ जीते,
कभी सचाई से रिश्ता हमने बनाया ना,
हम कैसे कहें कि राम भक्ति है,
कभी अंदर राम बिठाया ना,
कभी अंदर राम बिठाया ना
       
        जगसीर राही

©ਜਗਸੀਰ ਜੱਗੀ ਰਾਹੀ

White ਅੱਲਾ ਪਕਿ ਮੁਹੱਬਤ ਦਾ ਸਾਗਰ ਓ, ਮੇਹਰਬਾਨ ਕਿਰਪਾਲ ਦਿਆਲ ਸਾਈੰ ਉਸਦੀ ਸਿਫਤ ਨਾ ਕਿਸੇ ਤੋੰ ਲਿਖ ਹੋਣੀ, ਭਾਵੇ ਲਿਖ ਲਿਖ ਕੇ ਤੂੰ ਜੋਰ ਲਾਈ, ਵੱਡਾ ਆਪ ਓ ਤੇ ਵੱਡਾ ਦਿਲ ਉਸਦਾ, ਅਤਿ ਸੁੰਦਰ ਤੇ ਬੇਮਿਸਾਲ ਸਾਈਂ ਸਭਨੂੰ ਤਾਰਦਾ ਓ ਤੂੰ ਚਰਨੀ ਢਹਿ, ਤੂੰ ਐਵੇਂ ਨਾ ਦਿਲੋ ਵਿਸਾਰ ਸਾਈਂ, ਜੱਗੀ ਰਾਹੀ,, ©ਜਗਸੀਰ ਜੱਗੀ ਰਾਹੀ

#poem✍🧡🧡💛 #Punjabipoetry #sad_quotes #Shaayari  White ਅੱਲਾ ਪਕਿ ਮੁਹੱਬਤ ਦਾ ਸਾਗਰ ਓ,
ਮੇਹਰਬਾਨ ਕਿਰਪਾਲ ਦਿਆਲ ਸਾਈੰ
ਉਸਦੀ ਸਿਫਤ ਨਾ ਕਿਸੇ ਤੋੰ ਲਿਖ  ਹੋਣੀ,
ਭਾਵੇ ਲਿਖ ਲਿਖ ਕੇ ਤੂੰ ਜੋਰ ਲਾਈ,
ਵੱਡਾ ਆਪ ਓ  ਤੇ ਵੱਡਾ ਦਿਲ ਉਸਦਾ,
ਅਤਿ ਸੁੰਦਰ ਤੇ ਬੇਮਿਸਾਲ ਸਾਈਂ
ਸਭਨੂੰ ਤਾਰਦਾ ਓ ਤੂੰ ਚਰਨੀ ਢਹਿ,
ਤੂੰ ਐਵੇਂ ਨਾ ਦਿਲੋ ਵਿਸਾਰ ਸਾਈਂ,

     ਜੱਗੀ ਰਾਹੀ,,

©ਜਗਸੀਰ ਜੱਗੀ ਰਾਹੀ

White ਅੱਲਾ ਪਕਿ ਮੁਹੱਬਤ ਦਾ ਸਾਗਰ ਓ, ਮੇਹਰਬਾਨ ਕਿਰਪਾਲ ਦਿਆਲ ਸਾਈੰ ਉਸਦੀ ਸਿਫਤ ਨਾ ਕਿਸੇ ਤੋੰ ਲਿਖ ਹੋਣੀ, ਭਾਵੇ ਲਿਖ ਲਿਖ ਕੇ ਤੂੰ ਜੋਰ ਲਾਈੰ, ਵੱਡਾ ਆਪ ਓ ਤੇ ਵੱਡਾ ਦਿਲ ਉਸਦਾ, ਅਤਿ ਸੁੰਦਰ ਤੇ ਬੇਮਿਸਾਲ ਸਾਈਂ ਸਭਨੂੰ ਤਾਰਦਾ ਓ ਤੂੰ ਚਰਨੀ ਢਹਿ, ਤੂੰ ਐਵੇਂ ਨਾ ਦਿਲੋ ਵਿਸਾਰ ਸਾਈਂ, ਜੱਗੀ ਰਾਹੀ,, ©ਜਗਸੀਰ ਜੱਗੀ ਰਾਹੀ

#poem✍🧡🧡💛 #Punjabipoetry #sad_quotes  White ਅੱਲਾ ਪਕਿ ਮੁਹੱਬਤ ਦਾ ਸਾਗਰ ਓ,
ਮੇਹਰਬਾਨ ਕਿਰਪਾਲ ਦਿਆਲ ਸਾਈੰ
ਉਸਦੀ ਸਿਫਤ ਨਾ ਕਿਸੇ ਤੋੰ ਲਿਖ  ਹੋਣੀ,
ਭਾਵੇ ਲਿਖ ਲਿਖ ਕੇ ਤੂੰ ਜੋਰ ਲਾਈੰ,
ਵੱਡਾ ਆਪ ਓ  ਤੇ ਵੱਡਾ ਦਿਲ ਉਸਦਾ,
ਅਤਿ ਸੁੰਦਰ ਤੇ ਬੇਮਿਸਾਲ ਸਾਈਂ
ਸਭਨੂੰ ਤਾਰਦਾ ਓ ਤੂੰ ਚਰਨੀ ਢਹਿ,
ਤੂੰ ਐਵੇਂ ਨਾ ਦਿਲੋ ਵਿਸਾਰ ਸਾਈਂ,

     ਜੱਗੀ ਰਾਹੀ,,

©ਜਗਸੀਰ ਜੱਗੀ ਰਾਹੀ

White ਜੇ ਔਰਤ ਨੂੰ ਸਿਵਿਆ ਵਿੱਚ ਜਾਣ ਦਿੱਤਾ ਹੁੰਦਾ, ਤਾਂ ਔਰਤ ਐਨਾ ਦੇਹ ਭਾਵ ਵਿੱਚ ਵਿੱਚ ਨਾ ਜਿਉਂਦੀ, ਜੇ ਉਸਨੂੰ ਸਚਾਈ ਪਤਾ ਚੱਲ ਗਈ ਤਾਂ ਸਰੀਰ ਨੂੰ ਮਹਾਨਤਾ ਦੇਣਾ ਛੱਡ ਦੇਵੇਗੀ, ਰਾਹੀ,, ©ਜਗਸੀਰ ਜੱਗੀ ਰਾਹੀ

#sad_shayari #womanpower #Quotes #Women  White ਜੇ ਔਰਤ ਨੂੰ ਸਿਵਿਆ ਵਿੱਚ ਜਾਣ ਦਿੱਤਾ ਹੁੰਦਾ,
ਤਾਂ ਔਰਤ ਐਨਾ ਦੇਹ ਭਾਵ ਵਿੱਚ ਵਿੱਚ 
ਨਾ ਜਿਉਂਦੀ,
ਜੇ ਉਸਨੂੰ ਸਚਾਈ ਪਤਾ ਚੱਲ ਗਈ ਤਾਂ ਸਰੀਰ ਨੂੰ ਮਹਾਨਤਾ ਦੇਣਾ ਛੱਡ ਦੇਵੇਗੀ,

 
ਰਾਹੀ,,

©ਜਗਸੀਰ ਜੱਗੀ ਰਾਹੀ
Trending Topic