White ਅੱਲਾ ਪਕਿ ਮੁਹੱਬਤ ਦਾ ਸਾਗਰ ਓ, ਮੇਹਰਬਾਨ ਕਿਰਪਾਲ ਦਿ | ਪੰਜਾਬੀ Poetry

"White ਅੱਲਾ ਪਕਿ ਮੁਹੱਬਤ ਦਾ ਸਾਗਰ ਓ, ਮੇਹਰਬਾਨ ਕਿਰਪਾਲ ਦਿਆਲ ਸਾਈੰ ਉਸਦੀ ਸਿਫਤ ਨਾ ਕਿਸੇ ਤੋੰ ਲਿਖ ਹੋਣੀ, ਭਾਵੇ ਲਿਖ ਲਿਖ ਕੇ ਤੂੰ ਜੋਰ ਲਾਈ, ਵੱਡਾ ਆਪ ਓ ਤੇ ਵੱਡਾ ਦਿਲ ਉਸਦਾ, ਅਤਿ ਸੁੰਦਰ ਤੇ ਬੇਮਿਸਾਲ ਸਾਈਂ ਸਭਨੂੰ ਤਾਰਦਾ ਓ ਤੂੰ ਚਰਨੀ ਢਹਿ, ਤੂੰ ਐਵੇਂ ਨਾ ਦਿਲੋ ਵਿਸਾਰ ਸਾਈਂ, ਜੱਗੀ ਰਾਹੀ,, ©ਜਗਸੀਰ ਜੱਗੀ ਰਾਹੀ"

 White ਅੱਲਾ ਪਕਿ ਮੁਹੱਬਤ ਦਾ ਸਾਗਰ ਓ,
ਮੇਹਰਬਾਨ ਕਿਰਪਾਲ ਦਿਆਲ ਸਾਈੰ
ਉਸਦੀ ਸਿਫਤ ਨਾ ਕਿਸੇ ਤੋੰ ਲਿਖ  ਹੋਣੀ,
ਭਾਵੇ ਲਿਖ ਲਿਖ ਕੇ ਤੂੰ ਜੋਰ ਲਾਈ,
ਵੱਡਾ ਆਪ ਓ  ਤੇ ਵੱਡਾ ਦਿਲ ਉਸਦਾ,
ਅਤਿ ਸੁੰਦਰ ਤੇ ਬੇਮਿਸਾਲ ਸਾਈਂ
ਸਭਨੂੰ ਤਾਰਦਾ ਓ ਤੂੰ ਚਰਨੀ ਢਹਿ,
ਤੂੰ ਐਵੇਂ ਨਾ ਦਿਲੋ ਵਿਸਾਰ ਸਾਈਂ,

     ਜੱਗੀ ਰਾਹੀ,,

©ਜਗਸੀਰ ਜੱਗੀ ਰਾਹੀ

White ਅੱਲਾ ਪਕਿ ਮੁਹੱਬਤ ਦਾ ਸਾਗਰ ਓ, ਮੇਹਰਬਾਨ ਕਿਰਪਾਲ ਦਿਆਲ ਸਾਈੰ ਉਸਦੀ ਸਿਫਤ ਨਾ ਕਿਸੇ ਤੋੰ ਲਿਖ ਹੋਣੀ, ਭਾਵੇ ਲਿਖ ਲਿਖ ਕੇ ਤੂੰ ਜੋਰ ਲਾਈ, ਵੱਡਾ ਆਪ ਓ ਤੇ ਵੱਡਾ ਦਿਲ ਉਸਦਾ, ਅਤਿ ਸੁੰਦਰ ਤੇ ਬੇਮਿਸਾਲ ਸਾਈਂ ਸਭਨੂੰ ਤਾਰਦਾ ਓ ਤੂੰ ਚਰਨੀ ਢਹਿ, ਤੂੰ ਐਵੇਂ ਨਾ ਦਿਲੋ ਵਿਸਾਰ ਸਾਈਂ, ਜੱਗੀ ਰਾਹੀ,, ©ਜਗਸੀਰ ਜੱਗੀ ਰਾਹੀ

#sad_quotes
#poem✍🧡🧡💛
#Punjabipoetry
#Shaayari

People who shared love close

More like this

Trending Topic