Sumit Shayer

Sumit Shayer

  • Latest
  • Popular
  • Video

White ਕਹਿੰਦੇ ਮਹਿਫਲ ਤਾਂ ਲੱਗੀ ਹੋਈਏ ਪਰ ਸਵਾਦ ਜਾ ਨੀ ਆ ਰਿਹਾ ਸਾਰੇ ਹੀ ਤਾਂ ਏਥੇ ਹਾਂ ਭਲਾ ਆਪਣੇ ਚੋ ਕੌਣ ਨੀ ਆਇਆ ਮੈਂ ਕਿਹਾ ਸਾਲੇਓ ਅੱਗੇ ਜਿਹੜਾ ਫੋਨ ਕਰ ਕਰ ਸਭ ਨੂੰ ਸਾਧਦਾ ਹੁੰਦਾ ਸੀ ਅੱਜ ਓਸੇ ਦਾ ਹੀ ਫੋਨ ਨੀ ਆਇਆ 🤲🤲🙏🙏 ©Sumit Shayer

#Dosti  White ਕਹਿੰਦੇ ਮਹਿਫਲ ਤਾਂ ਲੱਗੀ ਹੋਈਏ 
ਪਰ ਸਵਾਦ ਜਾ ਨੀ ਆ ਰਿਹਾ 
ਸਾਰੇ ਹੀ ਤਾਂ ਏਥੇ ਹਾਂ 
ਭਲਾ ਆਪਣੇ ਚੋ ਕੌਣ ਨੀ ਆਇਆ 

ਮੈਂ ਕਿਹਾ ਸਾਲੇਓ 

ਅੱਗੇ ਜਿਹੜਾ ਫੋਨ ਕਰ ਕਰ 
ਸਭ ਨੂੰ ਸਾਧਦਾ ਹੁੰਦਾ ਸੀ 
ਅੱਜ ਓਸੇ ਦਾ ਹੀ ਫੋਨ ਨੀ ਆਇਆ 

🤲🤲🙏🙏

©Sumit Shayer

#Dosti

13 Love

#international_Justice_day #SAD  White भला वो क्या ही इंसाफ़ देंगे किसी को 
जिनकी बंधी हैं आँखों पे पट्टियां जहाँ 
अखिर कब तक जलती 
रहेगी मोमबत्तियां जहाँ 
सिर्फ़ एक ही गला काटकर 
चौराहे पे लटकाने की देर है बस 
खुद ब खुद हो जाएंगी 
सुरक्षित माँ बेटियाँ जहाँ 
#$umit$hayer

©Sumit Shayer

#international_Justice_day sad status sad shayari sad quotes sad shayari in hindi sad images

135 View

#lonely_quotes #Trending #shayeri #status #Reels  White ਮੇਂ ਉਹ ਥਾਵਾਂ ਦਾ ਵਸਨੀਕ ਹਾਂ 

ਜਿੱਥੇ ਧਰਤੀ ਚੋਂ ਉੱਘੇ ਬੂਟੇ ਬੱਦਲਾਂ ਦੀ ਸੈਰ ਕਰਦੇ ਨੇ
ਜਿੱਥੇ ਬੱਦਲ ਧਰਤੀ ਨੂੰ ਚੁੰਮਣ ਆਉਂਦੇ ਨੇ

ਜਿੱਥੇ ਹਵਾ ਪਹਾੜਾਂ ਦੇ ਨਾਲ ਖੇਹਕੇ ਵਗਦੀ ਏ 
ਜਿੱਥੇ ਪਹਾੜ ਹਵਾ ਦੀ ਹਿੱਕ ਤੇ ਸੌਂਦੇ ਨੇ 

ਜਿੱਥੇ ਇੱਕ ਰਾਹ ਕੋਈ ਜਨਤ ਵੱਲ ਜਾਂਦਾ ਦਿੱਸਦਾ ਏ 
ਜਿੱਥੇ ਰਾਹ ਰਾਹ ਚ ਜਨਤ ਵਰਗੇ ਰਾਹ ਆਉਂਦੇ ਨੇ

ਜਿੱਥੇ ਸੋਚ ਖਿਆਲਾਂ ਦੇ ਖੰਭ ਲਾਕੇ ਉੱਡਣਾ ਚਾਹੁੰਦੀ ਏ 
ਜਿੱਥੇ ਆਕੇ ਮਰੇ ਹੋਏ ਖ਼ਿਆਲ ਵੀ ਜਿਉਂਦੇ ਨੇ 

ਮੇਂ ਉਹ ਥਾਵਾਂ ਦਾ ਵਸਨੀਕ ਹਾਂ

©Sumit Shayer
#Couple  White ਇੱਕ ਤੇ ਨਜ਼ਰਾਂ, ਦੂਜਾ ਕਦਰਾਂ, ਤੀਜਾ ਸਬਰਾਂ
ਦੋ ਦਿਲਾਂ ਨੂੰ ਨੇੜੇ ਆਉਣ ਦਿੰਦਿਆਂ ਨੇ 

ਸੋਧੇ ਦਿਲਾਂ ਦੇ, ਗਵਾਹੀ ਅੱਖਾਂ ਦੀ 
ਇਸ਼ਕ ਕਰਨ ਦਾ ਜਨੂੰਨ ਦਿੰਦੀਆਂ ਨੇ 

ਜੋ ਹਰ ਪਲ ਮੇਰੇ ਨਾਲ਼ ਹੈ 
ਉਹ ਤਾਂ ਬਸ ਤੇਰੇ ਖ਼ਿਆਲ ਹੈ 
ਖ਼ਿਆਲ ਬੇਚੈਨੀ ਤੇ ਮੁਲਾਕਾਤਾਂ ਸਕੂਨ ਦਿੰਦੀਆਂ ਨੇ

©Sumit Shayer

#Couple

144 View

#eidmubarak  White आज सिर्फ़ जीत का जश्न नहीं मनाएंगे 
हारे हुए शख्स को भी आज जीत मुबारक 

हाथ मिलाकर मिलना भी क्या मिलना दोस्त 
गले लगाकर मिलने की आज रीत मुबारक

बादलों के पीछे छुपा रहता था जो 
आज फलक मे खूब चमक रहा है 
इसी खूबसूरत अवसर पर सभी को आज ईद मुबारक

©Sumit Shayer

#eidmubarak

81 View

#outofsight #shayeri #story #viral  वजह तो कोई और ही थी महफ़िल लूटने की 
मैं यू ही खुद को वाह वाही परोसता रहा 

दिल तो बहुत था जाकर मिलूँ उसे 
ना जाने क्यूँ मैं अपने कदम रोकता रहा 

चेहरा तो नही देख सका उसका 
लेकिन हाँ बता सकता हूँ 
उसमे कितनी सादगी होगी उसकी जुल्फों को देख कर

 जो देख सकीं मेरी आंखें हू ब हू  कागज पे उतार दिया 
पर उसका चेहरा केसा होगा मैं सारी रात सोचता रहा

©Sumit Shayer
Trending Topic