ਗੁੰਮਨਾਮ ਸ਼ਾਇਰ

ਗੁੰਮਨਾਮ ਸ਼ਾਇਰ

➤͜͡ɪ᳝ͥₘͫ♔︎ᵒᶠᶠⁱᶜᵃⁱˡ❥͜͡𝄟❤️⃝ᴹᴿ᭄𝚓𝚊𝚜𝚜𝚒❤⃝🐼🎧❤️⃝

  • Latest
  • Popular
  • Repost
  • Video
#ਸ਼ਾਇਰੀ #Sad_shayri  White ਗੁੱਸੇ ਗਿਲੇ ਮਿਟਾ ਕੇ ਸੋਇਆ ਕਰੋ।
!! ਸੁਣਿਆ!!
ਮੌਤ ਮੁਲਾਕਾਤ ਦਾ ਮੌਕਾ ਨਹੀਂ ਦੇਦੀ।

©ਗੁੰਮਨਾਮ ਸ਼ਾਇਰ

#Sad_shayri

153 View

#ਗਿਆਨ #sad_quotes  White ।।ਜਿੰਦਗੀ ਦਾ ਅਸਲੀ ਸੱਚ।। 
।।ਮਰਨਾ ਸੱਚ ।। 👈
👉।।ਜਿਉਂਣਾ ਝੂਠ।। 
ਹੈ।।
ੴ🙏🙏ੴ

©ਗੁੰਮਨਾਮ ਸ਼ਾਇਰ

#sad_quotes

144 View

#ਸ਼ਾਇਰੀ  ਕਿਤੇ ਕੱਲੀ ਬਹਿਕੇ ਸੋਚੀ ਨੀ ਅਸੀਂ ਕੀ ਨਹੀ ਕੀਤਾ ਤੇਰੇ ਲਈ

©ਗੁੰਮਨਾਮ ਸ਼ਾਇਰ

ਕਿਤੇ ਕੱਲੀ ਬਹਿਕੇ ਸੋਚੀ ਨੀ ਅਸੀਂ ਕੀ ਨਹੀ ਕੀਤਾ ਤੇਰੇ ਲਈ ©ਗੁੰਮਨਾਮ ਸ਼ਾਇਰ

144 View

#ਵਿਚਾਰ  ਕਿਸੀ ਨੇ ਮੁਝੇ ਕਹਾ 
ਤੁਮ ਬਹੁਤ ਅੱਛੇ ਹੋ
ਮੈਨੇ ਵੀ ਉਸਸੇ ਕਹਾ 
ਬਸ ਯਹੀ ਤੋ ਖਰਾਬੀ ਹੈ ।

©MR JASSI

ਕਿਸੀ ਨੇ ਮੁਝੇ ਕਹਾ ਤੁਮ ਬਹੁਤ ਅੱਛੇ ਹੋ ਮੈਨੇ ਵੀ ਉਸਸੇ ਕਹਾ ਬਸ ਯਹੀ ਤੋ ਖਰਾਬੀ ਹੈ । ©MR JASSI

117 View

#ਸ਼ਾਇਰੀ #Relationship  ਤੈਨੂੰ ਉੱਡਨਾ ਸਿਖਾਇਆ ਹਾਏ ਨੀ ਅਸਾਂ 
ਤੂੰ ਚੋਗਾ ਕਿਤੇ ਹੋਰ ਚੁਗਦੀ ।
ਤੈਨੂੰ ਪਿਆਰ ਵੀ ਸਿਖਾਇਆ ਹਾਏ ਨੀ ਅਸਾਂ 
ਤੂੰ ਝੂਠ ਕਿਤੋ ਹੋਰ ਸਿੱਖਦੀ ।
ਤੈਨੂੰ ਉੱਗਲੀ ਚਲਾਇਆ ਹਾਏ ਨੀ ਅਸਾਂ 
ਤੂੰ ਹੱਥ ਕਿਤੇ ਹੋਰ ਫੜਦੀ ।

©MR JASSI

#Relationship

144 View

#ਵਿਚਾਰ #kitaab  ਇਸ਼ਕ ਇੱਕ ਮਿੱਠਾ ਜ਼ਹਿਰ ਹੈ। ਜਿਸ ਨੇ ਚੱਖ ਲਿਆ ਉਹ ਵੀ ਪਛਤਾਉਦਾ ਹੈ । ਅਤੇ ਜਿਸ ਨੇ ਨਹੀਂ ਚੱਖਿਆ ਉਹ ਵੀ ਪਛਤਾਉਦਾ ਹੈ।

©MR JASSI

#kitaab

189 View

Trending Topic