ਸਾਹੀ ਅਲਫਾਜ਼ ਨਵਨੀਤ ਦੇ

ਸਾਹੀ ਅਲਫਾਜ਼ ਨਵਨੀਤ ਦੇ Lives in Gurdaspur, Punjab, India

ਮੈਂ ਗਲਤੀਆਂ ਦਾ ਪੁਤਲਾ ਹਾਂ ਇਨਸਾਨ ਹਾਂ !!! ਰੱਬ ਨਹੀਂ

  • Latest
  • Popular
  • Video

*ਖੁਦ ਤੋਂ ਬਾਅਦ, ਸਾਡਾ ਸਾਥ ਦੇਣ ਲਈ ਮਾਂ ਨੇ ਇੱਕ ਹੋਰ ਮਾਂ ਜੰਮੀ ਹੁੰਦੀ ਹੈ। ਜਿਸਨੂੰ "ਭੈਣ" ਕਹਿੰਦੇ ਹਨ।* ©ਸਾਹੀ ਅਲਫਾਜ਼ ਨਵਨੀਤ ਦੇ

#MereKhayaal  *ਖੁਦ ਤੋਂ ਬਾਅਦ, ਸਾਡਾ ਸਾਥ ਦੇਣ ਲਈ 
ਮਾਂ ਨੇ ਇੱਕ ਹੋਰ ਮਾਂ ਜੰਮੀ ਹੁੰਦੀ ਹੈ। 
ਜਿਸਨੂੰ "ਭੈਣ" ਕਹਿੰਦੇ ਹਨ।*

©ਸਾਹੀ ਅਲਫਾਜ਼ ਨਵਨੀਤ ਦੇ

#MereKhayaal

10 Love

*ਬਹੁਤ ਜਿਆਦਾ ਚੰਗੇ ਹੋਣਾ ਵੀ, ਬਹੁਤੀ ਚੰਗੀ ਗੱਲ ਨਹੀਂ ਹੁੰਦੀ ©ਸਾਹੀ ਅਲਫਾਜ਼ ਨਵਨੀਤ ਦੇ

 *ਬਹੁਤ ਜਿਆਦਾ ਚੰਗੇ ਹੋਣਾ ਵੀ,
ਬਹੁਤੀ ਚੰਗੀ ਗੱਲ ਨਹੀਂ ਹੁੰਦੀ

©ਸਾਹੀ ਅਲਫਾਜ਼ ਨਵਨੀਤ ਦੇ

*ਬਹੁਤ ਜਿਆਦਾ ਚੰਗੇ ਹੋਣਾ ਵੀ, ਬਹੁਤੀ ਚੰਗੀ ਗੱਲ ਨਹੀਂ ਹੁੰਦੀ ©ਸਾਹੀ ਅਲਫਾਜ਼ ਨਵਨੀਤ ਦੇ

8 Love

ਵਿਦੇਸ਼ ‘ਚ’ ਕੀ ਨਹੀਂ ਮਿਲਦਾ ? ਬੱਤੀਆਂ ਵਾਲੀਆਂ ਕਾਰਾਂ ਨੀ, ਰਿਸ਼ਵਤ ਖੋਰ ਸਰਕਾਰਾਂ ਨੀ, ਜੱਣੇ-ਖਣੇ ਕੋਲ ਸੰਤਰੀ ਨੀ, ਅਨਪੜ੍ਹ ਮੰਤਰੀ ਨੀ, ਗੱਡੀ ਵਾਲੇ ਬਾਬੇ ਨੀ, ਪੁਲਿਸ ਦੇ ਦਾਬੇ ਨੀ, ਬੱਤੀ ਕਦੇ ਗੁੱਲ ਨੀ, ਵਿਹਲਿਆਂ ਦਾ ਮੁੱਲ ਨੀ, ਸੜਕਾਂ ਤੇ ਟੋਏ ਨੀ, ਤੇ ਸੱਚੇ ਕਦੇ ਰੋਏ ਨੀ, ©ਸਾਹੀ ਅਲਫਾਜ਼ ਨਵਨੀਤ ਦੇ

#Independence2021  ਵਿਦੇਸ਼ ‘ਚ’ ਕੀ ਨਹੀਂ ਮਿਲਦਾ ?
ਬੱਤੀਆਂ ਵਾਲੀਆਂ ਕਾਰਾਂ ਨੀ, 
ਰਿਸ਼ਵਤ ਖੋਰ ਸਰਕਾਰਾਂ ਨੀ, 
ਜੱਣੇ-ਖਣੇ ਕੋਲ ਸੰਤਰੀ ਨੀ, 
ਅਨਪੜ੍ਹ ਮੰਤਰੀ ਨੀ, 
ਗੱਡੀ ਵਾਲੇ ਬਾਬੇ ਨੀ, 
ਪੁਲਿਸ ਦੇ ਦਾਬੇ ਨੀ, 
ਬੱਤੀ ਕਦੇ ਗੁੱਲ ਨੀ, 
ਵਿਹਲਿਆਂ ਦਾ ਮੁੱਲ ਨੀ, 
ਸੜਕਾਂ ਤੇ ਟੋਏ ਨੀ,
 ਤੇ ਸੱਚੇ ਕਦੇ ਰੋਏ ਨੀ,

©ਸਾਹੀ ਅਲਫਾਜ਼ ਨਵਨੀਤ ਦੇ

ਜਦ ਇੱਕ ਨਦੀ ਨੇਂ ਖੂਹ ਨੂੰ ਕਿਹਾ, ਮੇਰੇ ਅੱਗੇ ਤੇਰੀ ਕੀ ਔਕਾਤ ਹੈ, ਮੈਂ ਧਰਤੀ ਦੇ ਕੋਨੇ ਕੋਨੇ ਚ ਘੁੰਮਦੀ ਹਾਂ, ਤੇ ਤੂੰ ਇੱਕ ਥਾਂ ਤੇ ਖੜ੍ਹਾ ਹੈਂ, ਤਾਂ ਖ਼ੂਹ ਨੇਂ ਹੱਸ ਕੇ ਜ਼ਵਾਬ ਦਿੱਤਾ, ਠਹਿਰਾਵ ਅਤੇ ਦਰ ਦਰ ਭਟਕਣ ਚ ਫ਼ਰਕ ਤਾਂ ਹੁੰਦਾ ਹੀ ਹੈ, ਤੈਨੂੰ ਚੱਲ ਕੇ ਪਿਆਸੇ ਕੋਲ ਜਾਣਾਂ ਪੈਂਦਾ ਹੈ ਤੇ ਮੇਰੇ ਕੋਲ ਪਿਆਸਾ ਖ਼ੁਦ ਚੱਲ ਕੇ ਆਉਂਦਾ ਹੈ, ©ਸਾਹੀ ਅਲਫਾਜ਼ ਨਵਨੀਤ ਦੇ

#Drops  ਜਦ ਇੱਕ ਨਦੀ ਨੇਂ ਖੂਹ ਨੂੰ ਕਿਹਾ, ਮੇਰੇ ਅੱਗੇ ਤੇਰੀ ਕੀ  ਔਕਾਤ ਹੈ, ਮੈਂ ਧਰਤੀ ਦੇ ਕੋਨੇ ਕੋਨੇ ਚ ਘੁੰਮਦੀ ਹਾਂ, ਤੇ ਤੂੰ ਇੱਕ ਥਾਂ ਤੇ ਖੜ੍ਹਾ ਹੈਂ, ਤਾਂ ਖ਼ੂਹ ਨੇਂ ਹੱਸ ਕੇ ਜ਼ਵਾਬ ਦਿੱਤਾ, ਠਹਿਰਾਵ ਅਤੇ ਦਰ ਦਰ ਭਟਕਣ ਚ ਫ਼ਰਕ ਤਾਂ ਹੁੰਦਾ ਹੀ ਹੈ, ਤੈਨੂੰ ਚੱਲ ਕੇ ਪਿਆਸੇ ਕੋਲ ਜਾਣਾਂ ਪੈਂਦਾ ਹੈ ਤੇ ਮੇਰੇ ਕੋਲ ਪਿਆਸਾ ਖ਼ੁਦ ਚੱਲ ਕੇ ਆਉਂਦਾ ਹੈ,

©ਸਾਹੀ ਅਲਫਾਜ਼ ਨਵਨੀਤ ਦੇ

#Drops

9 Love

---------------------------------------------------- ਦੁਸ਼ਮਣ ਏਨੀ ਅਸਾਨੀ ਨਾਲ ਕਿਥੇ ਬਣਦੇ ਹਨ ਬਹੁਤ ਲੋਕਾਂ ਦਾ ਭਲਾ ਕਰਨਾ ਪੈਂਦਾ ©ਸਾਹੀ ਅਲਫਾਜ਼ ਨਵਨੀਤ ਦੇ

#caged  ----------------------------------------------------
ਦੁਸ਼ਮਣ ਏਨੀ ਅਸਾਨੀ ਨਾਲ ਕਿਥੇ ਬਣਦੇ ਹਨ
ਬਹੁਤ ਲੋਕਾਂ ਦਾ ਭਲਾ ਕਰਨਾ ਪੈਂਦਾ

©ਸਾਹੀ ਅਲਫਾਜ਼ ਨਵਨੀਤ ਦੇ

#caged

9 Love

ਕੋਈ ਜਾਂਦਾ ਏ ਵਿਦੇਸ਼ ਪੈਸੇ ਕਮਾਉਣ ਲਈ ਕੋਈ ਜਾਂਦਾ ਉਥੇ ਜ਼ਿੰਦਗੀ ਹੰਢਾਉਣ ਲਈ. ਕੋਈ ਜਾਂਦਾ ਏ ਘੁੰਮਣ ਘੁਮਾਣ ਲਈ .??. ਪਰ ਊਧਮ ਸਿੰਘ ਵੀ ਗਿਆ ਵਿਚ ਲੰਡਨ ਅੰਮ੍ਰਿਤਸਰ ਵਾਲਾ ਕਰਜਾ ਲਾਹੁਣ ਲਈ.. . ਪ੍ਰਣਾਮ ਸ਼ਹੀਦਾਂ ਨੂੰ ©ਸਾਹੀ ਅਲਫਾਜ਼ ਨਵਨੀਤ ਦੇ

 ਕੋਈ ਜਾਂਦਾ ਏ ਵਿਦੇਸ਼ ਪੈਸੇ ਕਮਾਉਣ ਲਈ
ਕੋਈ ਜਾਂਦਾ ਉਥੇ ਜ਼ਿੰਦਗੀ ਹੰਢਾਉਣ ਲਈ.
ਕੋਈ ਜਾਂਦਾ ਏ ਘੁੰਮਣ ਘੁਮਾਣ ਲਈ .??.

ਪਰ ਊਧਮ ਸਿੰਘ ਵੀ ਗਿਆ ਵਿਚ ਲੰਡਨ
ਅੰਮ੍ਰਿਤਸਰ ਵਾਲਾ ਕਰਜਾ ਲਾਹੁਣ ਲਈ..
.
ਪ੍ਰਣਾਮ ਸ਼ਹੀਦਾਂ ਨੂੰ

©ਸਾਹੀ ਅਲਫਾਜ਼ ਨਵਨੀਤ ਦੇ

ਕੋਈ ਜਾਂਦਾ ਏ ਵਿਦੇਸ਼ ਪੈਸੇ ਕਮਾਉਣ ਲਈ ਕੋਈ ਜਾਂਦਾ ਉਥੇ ਜ਼ਿੰਦਗੀ ਹੰਢਾਉਣ ਲਈ. ਕੋਈ ਜਾਂਦਾ ਏ ਘੁੰਮਣ ਘੁਮਾਣ ਲਈ .??. ਪਰ ਊਧਮ ਸਿੰਘ ਵੀ ਗਿਆ ਵਿਚ ਲੰਡਨ ਅੰਮ੍ਰਿਤਸਰ ਵਾਲਾ ਕਰਜਾ ਲਾਹੁਣ ਲਈ.. . ਪ੍ਰਣਾਮ ਸ਼ਹੀਦਾਂ ਨੂੰ ©ਸਾਹੀ ਅਲਫਾਜ਼ ਨਵਨੀਤ ਦੇ

8 Love

Trending Topic