ਜਦ ਇੱਕ ਨਦੀ ਨੇਂ ਖੂਹ ਨੂੰ ਕਿਹਾ, ਮੇਰੇ ਅੱਗੇ ਤੇਰੀ ਕੀ ਔਕ

"ਜਦ ਇੱਕ ਨਦੀ ਨੇਂ ਖੂਹ ਨੂੰ ਕਿਹਾ, ਮੇਰੇ ਅੱਗੇ ਤੇਰੀ ਕੀ ਔਕਾਤ ਹੈ, ਮੈਂ ਧਰਤੀ ਦੇ ਕੋਨੇ ਕੋਨੇ ਚ ਘੁੰਮਦੀ ਹਾਂ, ਤੇ ਤੂੰ ਇੱਕ ਥਾਂ ਤੇ ਖੜ੍ਹਾ ਹੈਂ, ਤਾਂ ਖ਼ੂਹ ਨੇਂ ਹੱਸ ਕੇ ਜ਼ਵਾਬ ਦਿੱਤਾ, ਠਹਿਰਾਵ ਅਤੇ ਦਰ ਦਰ ਭਟਕਣ ਚ ਫ਼ਰਕ ਤਾਂ ਹੁੰਦਾ ਹੀ ਹੈ, ਤੈਨੂੰ ਚੱਲ ਕੇ ਪਿਆਸੇ ਕੋਲ ਜਾਣਾਂ ਪੈਂਦਾ ਹੈ ਤੇ ਮੇਰੇ ਕੋਲ ਪਿਆਸਾ ਖ਼ੁਦ ਚੱਲ ਕੇ ਆਉਂਦਾ ਹੈ, ©ਸਾਹੀ ਅਲਫਾਜ਼ ਨਵਨੀਤ ਦੇ"

 ਜਦ ਇੱਕ ਨਦੀ ਨੇਂ ਖੂਹ ਨੂੰ ਕਿਹਾ, ਮੇਰੇ ਅੱਗੇ ਤੇਰੀ ਕੀ  ਔਕਾਤ ਹੈ, ਮੈਂ ਧਰਤੀ ਦੇ ਕੋਨੇ ਕੋਨੇ ਚ ਘੁੰਮਦੀ ਹਾਂ, ਤੇ ਤੂੰ ਇੱਕ ਥਾਂ ਤੇ ਖੜ੍ਹਾ ਹੈਂ, ਤਾਂ ਖ਼ੂਹ ਨੇਂ ਹੱਸ ਕੇ ਜ਼ਵਾਬ ਦਿੱਤਾ, ਠਹਿਰਾਵ ਅਤੇ ਦਰ ਦਰ ਭਟਕਣ ਚ ਫ਼ਰਕ ਤਾਂ ਹੁੰਦਾ ਹੀ ਹੈ, ਤੈਨੂੰ ਚੱਲ ਕੇ ਪਿਆਸੇ ਕੋਲ ਜਾਣਾਂ ਪੈਂਦਾ ਹੈ ਤੇ ਮੇਰੇ ਕੋਲ ਪਿਆਸਾ ਖ਼ੁਦ ਚੱਲ ਕੇ ਆਉਂਦਾ ਹੈ,

©ਸਾਹੀ ਅਲਫਾਜ਼ ਨਵਨੀਤ ਦੇ

ਜਦ ਇੱਕ ਨਦੀ ਨੇਂ ਖੂਹ ਨੂੰ ਕਿਹਾ, ਮੇਰੇ ਅੱਗੇ ਤੇਰੀ ਕੀ ਔਕਾਤ ਹੈ, ਮੈਂ ਧਰਤੀ ਦੇ ਕੋਨੇ ਕੋਨੇ ਚ ਘੁੰਮਦੀ ਹਾਂ, ਤੇ ਤੂੰ ਇੱਕ ਥਾਂ ਤੇ ਖੜ੍ਹਾ ਹੈਂ, ਤਾਂ ਖ਼ੂਹ ਨੇਂ ਹੱਸ ਕੇ ਜ਼ਵਾਬ ਦਿੱਤਾ, ਠਹਿਰਾਵ ਅਤੇ ਦਰ ਦਰ ਭਟਕਣ ਚ ਫ਼ਰਕ ਤਾਂ ਹੁੰਦਾ ਹੀ ਹੈ, ਤੈਨੂੰ ਚੱਲ ਕੇ ਪਿਆਸੇ ਕੋਲ ਜਾਣਾਂ ਪੈਂਦਾ ਹੈ ਤੇ ਮੇਰੇ ਕੋਲ ਪਿਆਸਾ ਖ਼ੁਦ ਚੱਲ ਕੇ ਆਉਂਦਾ ਹੈ, ©ਸਾਹੀ ਅਲਫਾਜ਼ ਨਵਨੀਤ ਦੇ

#Drops

People who shared love close

More like this

Trending Topic