ਕੋਈ ਜਾਂਦਾ ਏ ਵਿਦੇਸ਼ ਪੈਸੇ ਕਮਾਉਣ ਲਈ ਕੋਈ ਜਾਂਦਾ ਉਥੇ ਜ਼ਿੰਦਗੀ ਹੰਢਾਉਣ ਲਈ. ਕੋਈ ਜਾਂਦਾ ਏ ਘੁੰਮਣ ਘੁਮਾਣ ਲਈ .??. ਪਰ ਊਧਮ ਸਿੰਘ ਵੀ ਗਿਆ ਵਿਚ ਲੰਡਨ ਅੰਮ੍ਰਿਤਸਰ ਵਾਲਾ ਕਰਜਾ ਲਾਹੁਣ ਲਈ.. . ਪ੍ਰਣਾਮ ਸ਼ਹੀਦਾਂ ਨੂੰ ©ਸਾਹੀ ਅਲਫਾਜ਼ ਨਵਨੀਤ ਦੇ Quotes, Shayari, Story, Poem, Jokes, Memes On Nojoto