Khush Sharma

Khush Sharma

  • Latest
  • Popular
  • Video

........Happy Friendship Day........ यारों की यारी ने, हसाया है हमको, यारों की यारी ने, भगाया - सताया है हमको, हसते रहें वो सारी उम्र, हमारी रब से है बस जही दुआ, चाहे किसी को कितना भी तंग करें, पर लगे ना उनको कोई बददुआ॥ ©Khush Sharma

#happyfriendshipday #Quotes  ........Happy Friendship Day........

यारों की यारी ने, हसाया है हमको,
यारों की यारी ने, भगाया - सताया है हमको,
हसते रहें वो सारी उम्र, हमारी रब से है बस जही दुआ,
चाहे किसी को कितना भी तंग करें, पर लगे ना उनको कोई बददुआ॥

©Khush Sharma

मतलबी दोस्त ਅੱਜ - ਕੱਲ ਖੂਨ ਦੇ ਰਿਸਤਿਆਂ ਚ੍ ਵੀ ਫਿੱਕ ਪੈ ਜਾਂਦੀ, ਕਈ ਵਾਰ ਮੁਕਦਮੇ ਵੀ ਪੈ ਜਾਂਦੇ ਲੜਨੇ, ਅੱਜ - ਕੱਲ ਖੂਨ ਦੇ ਰਿਸਤੇ ਹੀ ਨਹੀਂ ਰਹੇ ਆਪਣੇ, ਦੂਜੇ ਤਾਂ ਅਸੀਂ ਕੀ ਕਰਨੇ। ©Khush Sharma

#मतलबी_रिश्ते #Quotes  मतलबी दोस्त ਅੱਜ - ਕੱਲ ਖੂਨ ਦੇ ਰਿਸਤਿਆਂ ਚ੍ ਵੀ ਫਿੱਕ ਪੈ ਜਾਂਦੀ,
ਕਈ ਵਾਰ ਮੁਕਦਮੇ ਵੀ ਪੈ ਜਾਂਦੇ ਲੜਨੇ,
ਅੱਜ - ਕੱਲ ਖੂਨ ਦੇ ਰਿਸਤੇ ਹੀ ਨਹੀਂ ਰਹੇ ਆਪਣੇ,
ਦੂਜੇ ਤਾਂ ਅਸੀਂ ਕੀ ਕਰਨੇ।

©Khush Sharma

ਦੁਨੀਆਂ ਧੋਖਿਆਂ ਦੀ ਆ, ਪਿਆਰਾਂ ਦੀ ਨਹੀਂ , ਦੁਨੀਆਂ ਚਲਾਕਾਂ ਦੀ ਆ, ਹੁਸ਼ਿਆਰਾਂ ਦੀ ਨਹੀਂ, ਇਸ ਦੁਨੀਆਂ ਤੇ ਲੋਕ ਦਿਲ ਨਹੀਂ, ਪੈਸੇ ਦੇਖਕੇ ਬਦਲਦੇ ਨੇ, ਕਿਉਂਕਿ ਏਥੇ ਗਰੀਬਾਂ ਦੀਆਂ ਅਵਾਜ਼ਾਂ ਨਹੀਂ, ਅਮੀਰਾਂ ਦੇ ਪੈਸੇ ਚਲਦੇ ਨੇ। ©Khush Sharma

#Quotes #true  ਦੁਨੀਆਂ ਧੋਖਿਆਂ ਦੀ ਆ, ਪਿਆਰਾਂ ਦੀ ਨਹੀਂ ,
ਦੁਨੀਆਂ ਚਲਾਕਾਂ ਦੀ ਆ, ਹੁਸ਼ਿਆਰਾਂ ਦੀ ਨਹੀਂ,
ਇਸ ਦੁਨੀਆਂ ਤੇ ਲੋਕ ਦਿਲ ਨਹੀਂ, ਪੈਸੇ ਦੇਖਕੇ ਬਦਲਦੇ ਨੇ,
ਕਿਉਂਕਿ ਏਥੇ ਗਰੀਬਾਂ ਦੀਆਂ ਅਵਾਜ਼ਾਂ ਨਹੀਂ, ਅਮੀਰਾਂ ਦੇ ਪੈਸੇ ਚਲਦੇ ਨੇ।

©Khush Sharma

#true

0 Love

ਜੇ ਪਿਆਰ ਕਰਨਾ ਹੀ ਹੈ, ਕੁਦਰਤ ਨਾਲ ਕਰੋ, ਲੋਕਾਂ ਨਾਲ ਨਹੀਂ। ©Khush Sharma

#Biodiversity #Quotes  ਜੇ ਪਿਆਰ ਕਰਨਾ ਹੀ ਹੈ,
ਕੁਦਰਤ ਨਾਲ ਕਰੋ, ਲੋਕਾਂ ਨਾਲ ਨਹੀਂ।

©Khush Sharma

Sad love quotes in Hindi ਅਰਦਾਸ ਵੀ ਕਰਕੇ ਦੇਖ ਲਈ, ਤੇ ਸਬਰ ਵੀ ਬਹੁਤ ਕੀਤਾ, ਮਾਫ਼ ਵੀ ਕਰਕੇ ਦੇਖ ਲਿਆ, ਤੇ ਨਜ਼ਰ ਅੰਦਾਜ਼ ਵੀ ਬਹੁਤ ਕੀਤਾ, ਹੁਣ ਡਰ ਹੈ ਇਕੋ ਗੱਲ ਦਾ, ਓ ਵੀ ਹੋਕੇ ਰਹਿਣੀ, ਬੱਸ ਜਿੰਦਗੀ ਬਚੀ ਸੀ ਸਾਡੇ ਕੋਲ, ਹੁਣ ਓ ਵੀ ਖੋਕੇ ਰਹਿਣੀ। ©Khush Sharma

#S_KILLER #Quotes  Sad love quotes in Hindi ਅਰਦਾਸ ਵੀ ਕਰਕੇ ਦੇਖ ਲਈ, ਤੇ ਸਬਰ ਵੀ ਬਹੁਤ ਕੀਤਾ,
ਮਾਫ਼ ਵੀ ਕਰਕੇ ਦੇਖ ਲਿਆ, ਤੇ ਨਜ਼ਰ ਅੰਦਾਜ਼ ਵੀ ਬਹੁਤ ਕੀਤਾ,
ਹੁਣ ਡਰ ਹੈ ਇਕੋ ਗੱਲ ਦਾ, ਓ ਵੀ ਹੋਕੇ ਰਹਿਣੀ,
ਬੱਸ ਜਿੰਦਗੀ ਬਚੀ ਸੀ ਸਾਡੇ ਕੋਲ, ਹੁਣ ਓ ਵੀ ਖੋਕੇ ਰਹਿਣੀ।

©Khush Sharma

#S_KILLER

7 Love

ਅਸੀਂ Yaar 3 - 4, ਸਾਡੀਆਂ Yaarian ne ਗੂੜੀਆਂ, ਅਸੀਂ hege na ਬਲਵਾਨ , prr ਪਵਾਈਆਂ ਕਈਆਂ de ne ਚੂੜੀਆਂ, ਜਦੋਂ ਬੋਲੇ koi ਮਾੜਾ, ਕੱਢ dinde ਉਹਦੇ ਵੱਟ ne, Yaar ਚਾਹੇ ਘੱਟ ne, ਪਰ ਸਾਰੇ ਅੱਤ ne। ©Khush Sharma

#baarish #Quotes  ਅਸੀਂ Yaar 3 - 4, ਸਾਡੀਆਂ Yaarian ne ਗੂੜੀਆਂ,
ਅਸੀਂ hege na ਬਲਵਾਨ , prr ਪਵਾਈਆਂ ਕਈਆਂ de ne ਚੂੜੀਆਂ,
ਜਦੋਂ ਬੋਲੇ koi ਮਾੜਾ, ਕੱਢ dinde ਉਹਦੇ ਵੱਟ ne,
Yaar ਚਾਹੇ ਘੱਟ ne, ਪਰ ਸਾਰੇ ਅੱਤ ne।

©Khush Sharma

#baarish

8 Love

Trending Topic