मतलबी दोस्त ਅੱਜ - ਕੱਲ ਖੂਨ ਦੇ ਰਿਸਤਿਆਂ ਚ੍ ਵੀ ਫਿੱਕ ਪੈ ਜਾਂਦੀ, ਕਈ ਵਾਰ ਮੁਕਦਮੇ ਵੀ ਪੈ ਜਾਂਦੇ ਲੜਨੇ, ਅੱਜ - ਕੱਲ ਖੂਨ ਦੇ ਰਿਸਤੇ ਹੀ ਨਹੀਂ ਰਹੇ ਆਪਣੇ, ਦੂਜੇ ਤਾਂ ਅਸੀਂ ਕੀ ਕਰਨੇ। ©Khush Sharma #मतलबी_रिश्ते Quotes, Shayari, Story, Poem, Jokes, Memes On Nojoto