ranjeet hans

ranjeet hans Lives in Sirhind, Punjab, India

  • Latest
  • Popular
  • Repost
  • Video

ਕਰਦਾ ਏ ਏਤਬਾਰ ਬਹੁਤ ਫ਼ਿਕਰ ਵੀ ਕਰਦਾ ਏ। ਦੁਨਿਆ ਤੋਂ ਡਰਦਾ ਏ ਸਾਥ ਛੱਡਣਾ ਨਾ ਚਾਹੁੰਦਾ ਗੱਲਾ ਸਾਰੀ ਉਮਰ ਦੀਆਂ ਕਰਦਾ ਏ। ਪਰ ਜੀਵਨ ਸਾਥੀ ਆਪਣਾਂ ਹੋਰ ਥਾਂ ਫਿਰਦਾ ਲੱਭਦਾ ਏ। ਦਸ ਕਿਵੇ ਕਹਾ ਫਿਰ ਮੈ ਵੀ ਜ਼ਿੰਦਗੀ ਮੈ ਤੇਰੇ ਨਾਮ ਹੈ ਲਾਤੀ। ਆਹੀ ਗੱਲਾ ਸੋਚ ਮੇਰਾ ਦਿਲ ਦੂਰ ਉਸ ਤੋ ਰਹਿੰਦਾ ਭੱਜਦਾ ਏ । ©ranjeet hans

#SAD  ਕਰਦਾ ਏ ਏਤਬਾਰ ਬਹੁਤ ਫ਼ਿਕਰ ਵੀ 
ਕਰਦਾ ਏ। ਦੁਨਿਆ ਤੋਂ ਡਰਦਾ ਏ 
 ਸਾਥ  ਛੱਡਣਾ ਨਾ ਚਾਹੁੰਦਾ ਗੱਲਾ ਸਾਰੀ 
ਉਮਰ ਦੀਆਂ ਕਰਦਾ ਏ। ਪਰ ਜੀਵਨ ਸਾਥੀ 
ਆਪਣਾਂ ਹੋਰ ਥਾਂ
 ਫਿਰਦਾ ਲੱਭਦਾ ਏ। ਦਸ ਕਿਵੇ ਕਹਾ ਫਿਰ ਮੈ 
ਵੀ ਜ਼ਿੰਦਗੀ 
ਮੈ ਤੇਰੇ ਨਾਮ ਹੈ ਲਾਤੀ। ਆਹੀ ਗੱਲਾ ਸੋਚ 
ਮੇਰਾ ਦਿਲ ਦੂਰ ਉਸ ਤੋ ਰਹਿੰਦਾ ਭੱਜਦਾ ਏ ।

©ranjeet hans

#SAD

14 Love

आ रही हु मैं हालातों उर ठोकरों से सिख कर, पहिले से थोड़ा मजबूत हो कर, इस बार टूटेगी नहीं तोड़ेगी। ©ranjeet hans

#bekhudi  आ रही हु मैं हालातों उर ठोकरों से 
 सिख कर, पहिले से थोड़ा मजबूत 
 हो कर, इस बार टूटेगी नहीं तोड़ेगी।

©ranjeet hans

#bekhudi

15 Love

ਦਿਲ ਕੇਹਂਦਾ ਓਦੇ ਤੋਂ ਹਰ ਖੁਸੀ ਦੇਵਾ ਵਾਰ । ਦਿਮਾਗ ਕੇਹਂਦਾ ਖੁਸ਼ੀਆ ਹੈ ਕਿੱਥੇ ਤੇਰੇ ਨਾਲ। ਦਿਲ ਕੇਹਂਦਾ ਉਸ ਨੂੰ ਕਿਸੇ ਦਾ ਨਾ ਹੋਣ ਦੇ ਹਮੇਸ਼ਾ ਰੱਖ ਆਪਣੇ ਕੋਲ। ਦਿਮਾਗ ਕੇਹਂਦਾ ਨਾ ਉਸ ਦੀਆ ਖ਼ੁਸ਼ੀਆਂ ਨਾ ਆਪਣੇ ਫਾਇਦੇ ਲਈ ਰੋਲ। ਦਿਲ ਕੇਹਂਦਾ ਨਾਂ ਉਸ ਦਾ ਦਿਲ ਨਾ ਇੰਝ ਤੋੜ । ਉਸ ਦਾ ਪਿਆਰ ਹੈ ਤੂੰ ਨਾ ਉਸ ਨੂੰ ਮਿੱਟੀ ਦੇ ਵਿੱਚ ਰੋਲ ਦਿਮਾਗ ਕੇਹਂਦਾ ਨਹੀਂ ਤੂੰ ਉਸ ਨੂੰ ਕਰੇ ਪਿਆਰ ਦਸ ਤੇਰੇ ਵਿੱਚ ਹੈ ਕਿ ਖਾਸ ਤੇਰੇ ਤੋਂ ਬਿਹਤਰ ਦਾ ਹੈ ਓਹ ਹੱਕਦਾਰ। । ਰਣਜੀਤ ਕੌਰ ਸਰਹਿੰਦ । ©ranjeet hans

#apart  ਦਿਲ ਕੇਹਂਦਾ ਓਦੇ ਤੋਂ ਹਰ ਖੁਸੀ ਦੇਵਾ ਵਾਰ ।
 ਦਿਮਾਗ ਕੇਹਂਦਾ ਖੁਸ਼ੀਆ ਹੈ ਕਿੱਥੇ ਤੇਰੇ ਨਾਲ।
 ਦਿਲ ਕੇਹਂਦਾ ਉਸ ਨੂੰ ਕਿਸੇ ਦਾ ਨਾ ਹੋਣ ਦੇ ਹਮੇਸ਼ਾ ਰੱਖ ਆਪਣੇ ਕੋਲ। ਦਿਮਾਗ ਕੇਹਂਦਾ ਨਾ ਉਸ ਦੀਆ 
ਖ਼ੁਸ਼ੀਆਂ ਨਾ ਆਪਣੇ ਫਾਇਦੇ ਲਈ ਰੋਲ।
 ਦਿਲ ਕੇਹਂਦਾ ਨਾਂ ਉਸ ਦਾ ਦਿਲ ਨਾ ਇੰਝ ਤੋੜ । 
  ਉਸ ਦਾ ਪਿਆਰ ਹੈ ਤੂੰ ਨਾ ਉਸ ਨੂੰ ਮਿੱਟੀ ਦੇ ਵਿੱਚ ਰੋਲ 
  ਦਿਮਾਗ ਕੇਹਂਦਾ ਨਹੀਂ ਤੂੰ ਉਸ ਨੂੰ ਕਰੇ ਪਿਆਰ
ਦਸ ਤੇਰੇ ਵਿੱਚ ਹੈ ਕਿ ਖਾਸ ਤੇਰੇ ਤੋਂ ਬਿਹਤਰ ਦਾ ਹੈ ਓਹ ਹੱਕਦਾਰ। 
। ਰਣਜੀਤ ਕੌਰ ਸਰਹਿੰਦ ।

©ranjeet hans

#apart

12 Love

मेरे तकलीफें हैं मुझे ही चलना होगा। इस दुनिया में , कोई अपना नहीं , पर जीना तो हैं चाहे पल पल मुझे जलना होगा, ©ranjeet hans

#DiyaSalaai  मेरे तकलीफें हैं मुझे ही चलना होगा।
 इस दुनिया में , कोई अपना नहीं , 
पर जीना तो हैं चाहे पल पल 
मुझे जलना होगा,

©ranjeet hans

#DiyaSalaai

16 Love

Me ulajhan me ho tum suljao jara, mere bhtkte dil ko tikao jara, ©ranjeet hans

#Ambitions  Me ulajhan me ho 
tum suljao jara, 
mere bhtkte dil ko tikao jara,

©ranjeet hans

#Ambitions

11 Love

मैंने दिल से कहा कुछ कट गई कुछ काट गाय मुझे जिदगी कैसे जी जाती हैं । पत्ता नही, दिल दिमाग बिखर से गाए कुछ रिश्ते ऐसे निकले मुझे कई हिसो मे बाट गाए। रंजीत कौर सिरिहिंद ©ranjeet hans

 मैंने दिल से कहा  कुछ कट गई कुछ काट गाय मुझे 
जिदगी कैसे जी जाती हैं । 
पत्ता नही, दिल दिमाग बिखर से गाए 
कुछ रिश्ते ऐसे निकले मुझे कई हिसो मे 
बाट गाए। 

रंजीत कौर  सिरिहिंद

©ranjeet hans

मैंने दिल से कहा कुछ कट गई कुछ काट गाय मुझे जिदगी कैसे जी जाती हैं । पत्ता नही, दिल दिमाग बिखर से गाए कुछ रिश्ते ऐसे निकले मुझे कई हिसो मे बाट गाए। रंजीत कौर सिरिहिंद ©ranjeet hans

12 Love

Trending Topic