ਦਿਲ ਕੇਹਂਦਾ ਓਦੇ ਤੋਂ ਹਰ ਖੁਸੀ ਦੇਵਾ ਵਾਰ ।
ਦਿਮਾਗ ਕੇਹਂਦਾ ਖੁਸ਼ੀਆ ਹੈ ਕਿੱਥੇ ਤੇਰੇ ਨਾਲ।
ਦਿਲ ਕੇਹਂਦਾ ਉਸ ਨੂੰ ਕਿਸੇ ਦਾ ਨਾ ਹੋਣ ਦੇ ਹਮੇਸ਼ਾ ਰੱਖ ਆਪਣੇ ਕੋਲ। ਦਿਮਾਗ ਕੇਹਂਦਾ ਨਾ ਉਸ ਦੀਆ
ਖ਼ੁਸ਼ੀਆਂ ਨਾ ਆਪਣੇ ਫਾਇਦੇ ਲਈ ਰੋਲ।
ਦਿਲ ਕੇਹਂਦਾ ਨਾਂ ਉਸ ਦਾ ਦਿਲ ਨਾ ਇੰਝ ਤੋੜ ।
ਉਸ ਦਾ ਪਿਆਰ ਹੈ ਤੂੰ ਨਾ ਉਸ ਨੂੰ ਮਿੱਟੀ ਦੇ ਵਿੱਚ ਰੋਲ
ਦਿਮਾਗ ਕੇਹਂਦਾ ਨਹੀਂ ਤੂੰ ਉਸ ਨੂੰ ਕਰੇ ਪਿਆਰ
ਦਸ ਤੇਰੇ ਵਿੱਚ ਹੈ ਕਿ ਖਾਸ ਤੇਰੇ ਤੋਂ ਬਿਹਤਰ ਦਾ ਹੈ ਓਹ ਹੱਕਦਾਰ।
। ਰਣਜੀਤ ਕੌਰ ਸਰਹਿੰਦ ।
©ranjeet hans
#apart