ਓਹੀ ਸ਼ਾਇਰ

ਓਹੀ ਸ਼ਾਇਰ

Instagram I'd manpreet.kaur1103 11 ਮਾਰਚ 🎂🎂 Listening to Music 🎵🎶🎵🎧📱📻📺 Writing Poetry📝🖊️📔🖋️ Reeding Books📖📖📖 Nature Lover🌳🍂🌿🌧️🌙🌌✨

  • Latest
  • Popular
  • Video
#ਸ਼ਾਇਰੀ #Sad_Status #writer #yqbaba #yqdidi #alone  White ਉਹਦੀ ਮਜ਼ਬੂਰੀ ਦੇ ਪੜਦੇ ਚੱਕਦੀ
ਆਪਣਾ ਯਕੀਨ ਚਕਾਏਗੀ ਤੂੰ।

ਚਲ ਬਿਮਾਰ ਮੈਨੂੰ ਉਹਦੇ ਗ਼ਮ ਨੇ ਕਰਤਾ
ਮੇਰੀ ਮੌਤ ਦਾ ਇਲਜ਼ਾਮ ਕੀਹਦੇ ਤੇ ਲਾਏਗੀ ਤੂੰ।


ਚਲ ਆਹ ਕੰਮ ਤਾਂ ਇੱਕ ਵਧੀਆ ਹੋਇਆ 
ਹੱਥ ਬੰਨ ਰੱਬ ਦਾ ਸ਼ੁਕਰ ਮਨਾਏਗੀ ਤੂੰ। 

ਜੇ ਮਰਨ ਮੇਰੇ ਦੀ ਖਬਰ ਹੋਈ ਤੈਨੂੰ 
ਮੇਰੀ ਮਾਂ ਨੂੰ ਮਿਲਣ ਤਾਂ ਆਏਗੀ ਤੂੰ।

ਜਦ ਕੁਦਰਤ ਮੇਰੇ ਨਾਲ ਇਨਸਾਫ਼ ਕਰੇਗੀ 
ਧੌਣ ਨੂੰ ਫੇਰ ਝੁਕਾਏਗੀ ਤੂੰ।

©ਓਹੀ ਸ਼ਾਇਰ
#yqaestheticthoughts #ਸ਼ਾਇਰੀ #Trending #Punjabi #yqbaba #yqdidi  ਮੈਂ ਮਰਜ਼ੀ ਦਾ ਮਾਲਕ ਬਣਿਆ 
ਮਖ਼ੌਲਾਂ ਮੌਤ ਨੂੰ ਕਰਨ ਸੀ ਲੱਗਾ।

ਜਦ ਮਿਲ਼ੇ ਤਾਂ ਜ਼ਿੰਦਗੀ ਵਧੀਆ ਲੱਗੀ
ਮੈਂ ਤੈਨੂੰ ਖੋਹਣ ਤੋਂ ਡਰਨ ਸੀ ਲੱਗਾ।

ਹੱਦੋਂ ਵੱਧ ਤੇਰਾ ਮੋਹ ਆਉਂਦਾ ਏ
ਦੁਨੀਆਂ ਨਾਲ ਤਾਹੀਂ ਲੜਨ ਸੀ ਲੱਗਾ।

ਗਲਵੱਕੜੀ ਵਿੱਚੋਂ ਨਿੱਘ ਨੀ ਆਇਆ
ਦਿਲ ਮੇਰਾ ਜਦ ਠਰਨ ਸੀ ਲੱਗਾ।

ਖ਼ਿਆਲ ਮੌਤ ਦਾ ਸਬਰ ਨਾ ਹੋਇਆ 
ਅੱਖ਼ਾਂ ਚ ਹੰਝੂ ਭਰਨ ਸੀ ਲੱਗਾ।

ਕਿ ਤੈਨੂੰ ਛੱਡਣਾ, ਭੁੱਲਣਾ ਸੌਖਾ ਹੋ ਜੇ
ਮੈਂ ਕੁੱਝ ਐਸਾ ਕਰਨ ਸੀ ਲੱਗਾ।

ਮੇਰੀ ਮਾਂ ਉੱਠ ਗਈ ਸੀ ਅੜਿਆ 
ਰਾਤੀਂ ਜਦ ਮੈਂ ਮਰਨ ਸੀ ਲੱਗਾ

©ਓਹੀ ਸ਼ਾਇਰ
#yqaestheticthoughts #ਕੋਟਸ #Trending #writer #yqbaba #yqdidi  Give respect
Take respect

©ਮਨpreet ਕੌਰ
#ਕਵਿਤਾ #sad_shayari #treanding #Punjabi #Friend #writer  White  ਮੂੰਹ ਉਹ ਸਾਡੇ ਵੱਲ ਨਹੀਂ ਕਰਦਾ,
ਹੁਣ ਮਿੱਤਰ ਪਿਆਰਾ ਗੱਲ ਨਹੀਂ ਕਰਦਾ।

ਮਸਲੇ ਦਾ ਹੱਲ ਹੋ ਜਾਣਾ ਸੀ,
ਉਹ ਹੀ ਮੁਸੀਬਤ ਦਾ ਹੱਲ ਨਹੀਂ ਕਰਦਾ।

ਚੱਲ ਫੋਨ ਕਰਨ ਦਾ ਟਾਇਮ ਨਹੀਂ ਹੋਣਾ,
ਮੈਸਜ਼ ਵੀ ਉਹ ਅੱਜ ਕੱਲ੍ਹ ਨਹੀਂ ਕਰਦਾ।

ਜੇ ਤੇਰਾ ਔਖਾ ਸੌਖਾ ਸਰਦਾ ਪਿਆ ਏ,
ਤੰਗ ਤੈਨੂੰ ਮੈਂ ਚੱਲ ਨਹੀਂ ਕਰਦਾ।

©ਮਨpreet ਕੌਰ

पता नहीं क्या मतलब है अब फिर बेमतलब सी बातें होने लगी है। ©ਮਨpreet ਕੌਰ

#ਸ਼ਾਇਰੀ #LateNight #nojohindi #THUGLIFE #writer  पता नहीं क्या मतलब है
अब फिर बेमतलब सी बातें होने लगी है।

©ਮਨpreet ਕੌਰ

रुखसत करने को दिल करता है इस नगर से भी, अब मुझे पहचानने लगी है तेरे शहर की गलियां। ©ਮਨpreet ਕੌਰ

#ਸ਼ਾਇਰੀ #follow #yqbaba #yqdidi #shyari  रुखसत करने को दिल करता है
इस नगर से भी,
अब मुझे पहचानने लगी है
तेरे शहर की गलियां।

©ਮਨpreet ਕੌਰ
Trending Topic